Advertisement - Remove

singh - Example Sentences

ਸਿਂਗ / ਸੀਂਗ
Singh said that implementation of the NH projects will lead to all round development of Haryana.
ਸਿੰਘ ਨੇ ਕਿਹਾ ਕਿ ਐੱਨਐੱਚ ਪ੍ਰੋਜੈਕਟਾਂ ਦੇ ਲਾਗੂ ਹੋਣ ਨਾਲ ਹਰਿਆਣਾ ਦਾ ਚੌਤਰਫ਼ਾ ਵਿਕਾਸ ਹੋਵੇਗਾ।
Sikkim: The samples of Sikkim Chief Minister Shri Prem Singh Tamang along with his wife Smt. SardaTamang and son MLA Shri AdityaTamang were collected for COVID19 testing, followed by the security personnel and residential staff.
ਸਿੱਕਮ: ਸਿੱਕਿਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮੰਗ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਾਰਦਾ ਤਮੰਗ ਉਨ੍ਹਾ ਦੇ ਪੁੱਤਰ ਵਿਧਾਇਕ ਸ਼੍ਰੀ ਆਦਿੱਤਿਆ ਤਮੰਗ ਦੇ ਕੋਵਿਡ 19 ਦੀ ਜਾਂਚ ਲਈ ਸੈਂਪਲ ਇਕੱਠੇ ਕੀਤੇ ਗਏ ਸਨ, ਇਸ ਤੋਂ ਇਲਾਵਾ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਅਤੇ ਰਿਹਾਇਸ਼ੀ ਸਟਾਫ਼ ਦੇ ਵੀ ਸੈਂਪਲ ਲਏ ਗਏ ਸਨ।
Jitendra Singh said that it will help in doubling the income of farmers in the area by doing away with the middlemen.
ਜਿਤੇਂਦਰ ਸਿੰਘ ਨੇ ਕਿਹਾ ਕਿ ਵਿਚੋਲਿਆਂ ਨੂੰ ਲਾਂਭੇ ਕਰਨ ਨਾਲ ਇਸ ਖੇਤਰ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਮਿਲੇਗੀ।
Ministry of Defence Raksha Mantri Shri Rajnath Singh and Israeli Defence Minister telephonically discussfurther strengthening defence ties Raksha Mantri Shri Rajnath Singh had a telephonic conversation with Defence Minister of Israel Lt Gen Benjamin Gantz here today.
ਰੱਖਿਆ ਮੰਤਰਾਲਾ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਟੈਲੀਫੋਨ ‘ਤੇ ਚਰਚਾ ਕੀਤੀ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇਜ਼ਰਾਈਲ ਦੇ ਰੱਖਿਆ ਮੰਤਰੀ ਲੈਫਟੀਨੈਂਟ ਜਨਰਲ ਬੈਂਜਾਮਿਨ ਗੈਂਟਜ਼ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।
Defence Minister of Israel responded positively to an invitation from Shri Rajnath Singh to visit India at the earliest opportunity.
ਸ਼੍ਰੀ ਰਾਜਨਾਥ ਸਿੰਘ ਦੇ ਜਲਦੀ ਤੋਂ ਜਲਦੀ ਭਾਰਤ ਆਉਣ ਦੇ ਸੱਦੇ ‘ਤੇ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਸਕਾਰਾਤਮਕ ਪ੍ਰਤਿਕ੍ਰਿਆ ਦਿੱਤੀ।
Advertisement - Remove
They were assisted by Minister of State for Commerce and Industry Shri Hardeep Singh Puri and his counterpart, UK Minister of State for International Trade, HE Mr Ranil Jayawardena.
ਉਨ੍ਹਾਂ ਦੀ ਸਹਾਇਤਾ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਰਾਜ ਮੰਤਰੀ ਸ਼੍ਰੀ ਰਾਨਿਲ ਜਯਾਵਰਦੇਨਾ ਦੁਆਰਾ ਕੀਤੀ ਗਈ।
Further, Dr Jitendra Singh said, the Ministry of Development of North Eastern Region will also coordinate financial and other help from other agencies of government and other sources.
ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ ਸਰਕਾਰ ਦੀਆਂ ਦੂਜੀਆਂ ਏਜੰਸੀਆਂ ਅਤੇ ਹੋਰਨਾਂ ਸਰੋਤਾਂ ਨਾਲ ਵੀ ਸਬੰਧਿਤ ਕਾਰਜਾਂ ਲਈ ਵਿੱਤੀ ਅਤੇ ਹੋਰ ਸਹਾਇਤਾ ਲਈ ਤਾਲਮੇਲ ਕਰੇਗਾ।
As DoNER Minister, Dr Jitendra Singh said, he is in constant touch with the respective Chief Ministers and State Governments.
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਸਬੰਧਿਤ ਮੁੱਖ ਮੰਤਰੀਆਂ ਅਤੇ ਰਾਜ ਸਰਕਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ।
Manipur: In Manipur, a meeting of the COVID-19 State Consultative Committee under Chief Minister Shri N Biren Singh in the chair adopted a decision to tighten the ongoing lockdown.
ਮਣੀਪੁਰ: ਮਣੀਪੁਰ ਵਿੱਚ ਮੁੱਖ ਮੰਤਰੀ ਸ਼੍ਰੀ ਐੱਨ ਬੀਰੇਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੋਵਿਡ-19 ਰਾਜ ਸਲਾਹਕਾਰ ਕਮੇਟੀ ਦੀ ਇੱਕ ਬੈਠਕ ਨੇ ਚਲ ਰਹੇ ਲੌਕਡਾਊਨ ਨੂੰ ਸਖ਼ਤ ਕਰਨ ਦਾ ਫੈਸਲਾ ਲਿਆ ਹੈ।
Punjab: Punjab Chief Minister Captain Amarinder Singh announced that government schools in the state will not charge any admission, re-admission and tuition fee from students for the 2020-21 academic session on account of the Covid crisis.
ਪੰਜਾਬ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਰਾਜ ਦੇ ਸਰਕਾਰੀ ਸਕੂਲ ਕੋਵਿਡ ਸੰਕਟ ਕਾਰਨ 2020-21 ਦੇ ਵਿਦਿਅਕ ਸੈਸ਼ਨ ਲਈ ਵਿਦਿਆਰਥੀਆਂ ਤੋਂ ਦਾਖਲਾ, ਮੁੜ ਦਾਖਲਾ ਅਤੇ ਟਿਊਸ਼ਨ ਫੀਸ ਨਹੀਂ ਲੈਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading