Advertisement - Remove

singh - Example Sentences

ਸਿਂਗ / ਸੀਂਗ
Singh said that the spike in cases was expected in view of the increased movement of people.
ਸਿੰਘ ਨੇ ਕਿਹਾ ਕਿ ਲੋਕਾਂ ਦੀ ਵਧ ਰਹੀ ਹਲਚਲ ਦੇ ਮੱਦੇਨਜ਼ਰ ਮਾਮਲਿਆਂ ਵਿੱਚ ਵਾਧੇ ਦਾ ਖਦਸ਼ਾ ਹੈ।
Dr Jitendra Singh appreciated the role, particularly by women Self Help Groups, during the last few weeks of the pandemic.
ਡਾ. ਜਿਤੇਂਦਰ ਸਿੰਘ ਨੇ ਇਸ ਮਹਾਮਾਰੀ ਦੇ ਪਿਛਲੇ ਕੁਝ ਹਫਤਿਆਂ ਦੌਰਾਨ ਖਾਸ ਕਰਕੇ ਮਹਿਲਾ ਸੈਲਫ ਹੈਲਪ ਗਰੁੱਪਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
Dr Jitendra Singh also informed the Member of National Commission for Women about the various steps taken by Ministry of Development of North Eastern Region (DoNER) in the wake of COVID pandemic.
ਜਿਤੇਂਦਰ ਸਿੰਘ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਸੋਸੋ ਸ਼ਾਇਜ਼ਾ ਨੂੰ ਕੋਵਿਡ-19 ਸਬੰਧੀ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੀ ਤਰਫੋਂ ਉਠਾਏ ਗਏ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ।
Appreciating the role of various State governments of the North Eastern Region, Dr Jitendra Singh assured Mrs Soso Shazia that every care is being taken for comfortable return and sustenance of people coming back from different parts of the country.
ਉੱਤਰ-ਪੂਰਬੀ ਖੇਤਰ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੀ ਸ਼ਲਾਘਾ ਕਰਦੇ ਹੋਏ ਡਾ. ਸਿੰਘ ਨੇ ਸ਼੍ਰੀਮਤੀ ਸੋਸੋ ਸ਼ਾਇਜ਼ਾ ਨੂੰ ਭਰੋਸਾ ਦਿੱਤਾ ਕਿ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਰਹਿ ਰਹੇ ਉੱਤਰ-ਪੂਰਬੀ ਖੇਤਰ ਦੇ ਲੋਕਾਂ ਦੀ ਵਾਪਸੀ ਨੂੰ ਸੁਖਾਲ਼ਾ ਬਣਾਉਣ ਲਈ ਧਿਆਨ ਰੱਖਿਆ ਜਾ ਰਿਹਾ ਹੈ।
Jitendra Singh has launched the e-booklet on DARPG achievements for the period May 30, 2019 to May 30, 2020 on the occasion of 1st year of Modi Government 2.0.
ਜਿਤੇਂਦਰ ਸਿੰਘ ਨੇ ਮੋਦੀ ਸਰਕਾਰ 2.0 ਦਾ 1 ਸਾਲ ਪੂਰਾ ਹੋਣ ਦੇ ਮੌਕੇ ’ਤੇ 30 ਮਈ, 2019 ਤੋਂ 30 ਮਈ, 2020 ਦੇ ਸਮੇਂ ਦੀਆਂ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੀਆਂ ਉਪਲੱਬਧੀਆਂ ’ਤੇ ਈ-ਪੁਸਤਿਕਾ ਜਾਰੀ ਕੀਤੀ ਹੈ।
Advertisement - Remove
Speaking to an audience of senior international and national experts and policymakers, Minister of Agriculture Shri Narendra Singh Tomar stated, Natural farming is our indigenous system based on cow dung and urine, biomass, mulch and soil aeration [.
ਸੀਨੀਅਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮਾਹਿਰਾਂ ਅਤੇ ਨੀਤੀ ਘਾੜਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ, ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ, ਕੁਦਰਤੀ ਖੇਤੀ ਸਾਡੀ ਗਾਂ ਦੇ ਗੋਹੇ ਅਤੇ ਪਿਸ਼ਾਬ, ਬਾਇਓਮਾਸ, ਘਾਹ ਪੱਤੇ ਅਤੇ ਮਿੱਟੀ ਐਈਰੇਏਸ਼ਨ ਉੱਤੇ ਅਧਾਰਿਤ ਸਵਦੇਸ਼ੀ ਪ੍ਰਣਾਲੀ ਹੈ।
Shri Narendra Singh Tomar assured to consider all the suggestions under the ambit of the Act.
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਐਕਟ ਦੇ ਦਾਇਰੇ ਵਿੱਚ ਸਾਰੇ ਸੁਝਾਵਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
Singh said, Bamboo from the North East is going to be an important vehicle of trade not only for India but also for the entire subcontinent.
ਸਿੰਘ ਨੇ ਕਿਹਾ, ਉੱਤਰ ਪੂਰਬ ਦਾ ਬਾਂਸ ਨਾ ਸਿਰਫ਼ ਭਾਰਤ ਲਈ ਬਲਕਿ ਪੂਰੇ ਉਪਮਹਾਂਦੀਪ ਲਈ ਵਪਾਰ ਦਾ ਇੱਕ ਮਹੱਤਵਪੂਰਨ ਵਾਹਕ ਬਣਨ ਜਾ ਰਿਹਾ ਹੈ।
Dr Singh also said that COVID BEEP would emerge as an effective antidote to the original COVID the pandemic which the entire world is currently grappling with.
ਡਾ. ਸਿੰਘ ਨੇ ਇਹ ਵੀ ਕਿਹਾ ਕਿ ਕੋਵਿਡ ਬੀਈਈਪੀ ਮੌਲਿਕ ਕੋਵਿਡ, ਜਿਸ ਮਹਾਮਾਰੀ ਨਾਲ ਇਸ ਸਮੇਂ ਸਮੁੱਚਾ ਵਿਸ਼ਵ ਜੂਝ ਰਿਹਾ ਹੈ; ਦੇ ਲਈ ਪ੍ਰਭਾਵੀ ਐਂਟੀਡੋਟ ਦੇ ਰੂਪ ਵਿੱਚ ਉੱਭਰੇਗਾ।
Jitendra Singh expressed hope that pendency of about 30,000 cases would be resolved in a time bound and judicious manner.
ਜਿਤੇਂਦਰ ਸਿੰਘ ਨੇ ਆਸ ਪ੍ਰਗਟਾਈ ਕਿ ਜੋ 30,000 ਦੇ ਕਰੀਬ ਕੇਸ ਲਟਕ ਰਹੇ ਹਨ ਉਹ ਨਿਆਂਪੂਰਨ ਅਤੇ ਸਮਾਂਬੱਧ ਢੰਗ ਨਾਲ ਹੱਲ ਹੋ ਜਾਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading