Advertisement - Remove

singh - Example Sentences

ਸਿਂਗ / ਸੀਂਗ
Referring to Prime Minister Shri Narendra Modis plans to revive the economy post-lock down, Shri Rajnath Singh said DPSUs along with private defence industry could play a major role in the economic revival.
ਪ੍ਰਧਾਨ ਮੰਤਰੀ ਦੁਆਰਾ ਲੌਕਡਾਊਨ ਦੇ ਖਾਤਮੇ ਤੋਂ ਬਾਅਦ ਅਰਥਵਿਵਸਥਾ ਨੂੰ ਬਹਾਲ ਕਰਨ ਲਈ ਤਿਆਰ ਕੀਤੀ ਗਈ ਯੋਜਨਾ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਪਬਲਿਕ ਸੈਕਟਰ ਦੇ ਅਦਾਰੇ (ਡੀਪੀਐੱਸਯੂ) ਅਤੇ ਪ੍ਰਾਈਵੇਟ ਰੱਖਿਆ ਉਦਯੋਗ ਅਰਥਵਿਵਸਥਾ ਦੀ ਬਹਾਲੀ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਸਕਦੇ ਹਨ।
Dr Jitendra Singh urged upon the IIPA to continue with its efforts and said COVID 19 offered an opportunity to learn and develop new models which could also be emulated by others.
ਡਾ. ਜਿਤੇਂਦਰ ਸਿੰਘ ਨੇ ਆਈਆਈਪੀਏ ਨੂੰ ਆਪਣੇ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੋਵਿਡ-19 ਨੇ ਨਵੇਂ ਮਾਡਲਾਂ ਨੂੰ ਸਿੱਖਣ ਅਤੇ ਵਿਕਸਿਤ ਕਰਨ ਦਾ ਮੌਕਾ ਪੇਸ਼ ਕੀਤਾ ਜਿਸ ਤੋਂ ਹੋਰ ਵੀ ਸੇਧ ਲੈ ਸਕਦੇ ਹਨ।
Jitendra Singh said that our country has been engaged in a war against the corona virus for the last several weeks.
ਜਿਤੇਂਦਰ ਸਿੰਘ ਨੇ ਕਿਹਾ ਕਿ ਸਾਡਾ ਦੇਸ਼ ਪਿਛਲੇ ਕਈ ਹਫਤਿਆਂ ਤੋਂ ਕੋਰੋਨਾ ਵਿਰੁੱਧ ਡਟ ਕੇ ਲੜਾਈ ਲੜ ਰਿਹਾ ਹੈ।
Earlier, in the first week of this month, DrJitendra Singh handed over 2200 Essential kits of edible and household items prepared by KendriyaBhandar to DM (Central) and SDM, Civil Lines, Central Delhi District for distribution to needy families.
ਪਹਿਲਾਂ ਇਸੇ ਮਹੀਨੇ ਦੇ ਪਹਿਲੇ ਹਫ਼ਤੇ ਡਾ. ਜਿਤੇਂਦਰ ਸਿੰਘ ਨੇ ਕੇਂਦਰੀਯ ਭੰਡਾਰ ਵੱਲੋਂ ਘਰੇਲੂ ਸਮਾਨ ਤੇ ਖਾਣ-ਪੀਣ ਦੀਆਂ ਤਿਆਰ 2200ਜ਼ਰੂਰੀ ਕਿੱਟਾਂ ਜ਼ਿਲ੍ਹਾ ਮੈਜਿਸਟ੍ਰੇਟ (ਕੇਂਦਰੀ) ਅਤੇ ਐੱਸਡੀਐੱਮ ਸਿਵਲ ਲਾਈਨਸ ਕੇਂਦਰੀ ਦਿੱਲੀ ਜ਼ਿਲ੍ਹਾਨੂੰ ਲੋੜਵੰਦ ਪਰਿਵਾਰਾਂ ਨੂੰ ਦੇਣ ਲਈ ਦਿੱਤੀਆਂ ਸਨ।
Prime Minister's Office PM condoles the demise of Hockey player Balbir Singh Sr The Prime Minister, Shri Narendra Modi has condoled the demise of Hockey player Padma Shri Balbir Singh Sr.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਕੀ ਖਿਡਾਰੀ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ ਹੈ।
Advertisement - Remove
"Padma Shri Balbir Singh Sr. Ji will be remembered for his memorable sporting performances.
ਪ੍ਰਧਾਨ ਮੰਤਰੀ ਨੇ ਕਿਹਾ, "ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਜੀ ਨੂੰ ਉਨ੍ਹਾਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਯਾਦ ਕੀਤਾ ਜਾਵੇਗਾ।
Veteran Farmer Mahinder Singh from Hoshiarpur district of Punjab appreciated the reforms in the agriculture sector ushered in by the Central Government which he said would enable the farmers to sell their produce anywhere in the country at best prices.
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਜ਼ੁਰਗ ਕਿਸਾਨ ਮਹਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਵਿੱਚ ਕੀਤੇ ਸੁਧਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਕਿਸਾਨ ਆਪਣੀਆਂ ਫ਼ਸਲਾਂ ਦੇਸ਼ ਵਿੱਚ ਕਿਤੇ ਵੀ ਵਧੀਆ ਕੀਮਤਾਂ ਉੱਤੇ ਵੇਚ ਸਕਣਗੇ।
Jeet Singh Arya took the audience to a virtual tour of Bastar.
ਸ਼੍ਰੀ ਜੀਤ ਸਿੰਘ ਆਰੀਆ ਸਰੋਤਿਆਂ ਨੂੰ ਬਸਤਰ ਦੇ ਵਰਚੁਅਲ ਟੂਰ ਲਈ ਲੈ ਗਏ।
Jitendra Singh launches Feedback Call Centres on COVID -19 Public Grievances and Interacts Live with Citizens Union Minister of State for Personnel, PG and Pensions Dr.
ਜਿਤੇਂਦਰ ਸਿੰਘ ਨੇ "ਕੋਵਿਡ-19 ਲੋਕ ਸ਼ਿਕਾਇਤਾਂ 'ਤੇ ਫੀਡਬੈਕ ਕਾਲ ਸੈਂਟਰ" ਲਾਂਚ ਕੀਤੇ ਅਤੇ ਨਾਗਰਿਕਾਂ ਨਾਲ 'ਲਾਈਵ' ਸੰਵਾਦ ਕੀਤਾ ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ ਰਾਜ ਮੰਤਰੀ ਡਾ.
Jitendra Singh inaugurates an International Workshop on Good Governance Practices in a Pandemic for International Civil Servants Union Minister Dr.
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੰਤਰਰਾਸ਼ਟਰੀ ਸਿਵਲ ਸੇਵਕਾਂ ਲਈ ਮਹਾਮਾਰੀ ਵਿੱਚ ਗੁੱਡ ਗਵਰਨੈਂਸ ਪਿਰਤਾਂ ਬਾਰੇ ਇੱਕ ਅੰਤਰਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕੀਤਾ ਕੇਂਦਰੀ ਮੰਤਰੀ ਡਾ.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading