Advertisement - Remove

singh - Example Sentences

ਸਿਂਗ / ਸੀਂਗ
Shri Rajnath Singh expected the Forces to ensure their operational preparedness, while they are battling COVID-19 and the adversary should not be allowed to exploit the current situation.
ਸ਼੍ਰੀ ਰਾਜਨਾਥ ਸਿੰਘ ਨੇ ਬਲਾਂ ਤੋਂ ਉਮੀਦ ਪ੍ਰਗਟਾਈ ਕਿ ਉਹ ਕੋਵਿਡ-19 ਨਾਲ ਨਜਿੱਠਣ ਦੀਆਂ ਆਪਣੀਆਂ ਅਪ੍ਰੇਸ਼ਨਲ ਤਿਆਰੀਆਂ ਯਕੀਨੀ ਬਣਾਉਣਗੇ ਅਤੇ ਵਿਰੋਧੀਆਂ ਨੂੰ ਮੌਜੂਦਾ ਸਥਿਤੀ ਦਾ ਫਾਇਦਾ ਨਹੀਂ ਉਠਾਉਣ ਦਿੱਤਾ ਜਾਣਾ ਚਾਹੀਦਾ।
Shri Narendra Singh Tomar also urged the States and UTs to proactively start Rural Development Schemes relating to employment generation, infrastructure creation and strengthening of rural livelihoods while taking all necessary COVID-19 related precautions.
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਹ ਢਾਂਚਾਗਤ ਕਾਰਜਾਂ, ਗ੍ਰਾਮੀਣ ਜਨ ਜੀਵਨ ਦੀ ਮਜ਼ਬੂਤ ਕਰਨ, ਰੋਜ਼ਗਾਰ ਪੈਦਾ ਕਰਨ ਲਈ ਚਲਾਈ ਜਾ ਰਹੀਆਂ ਗ੍ਰਾਮੀਣ ਵਿਕਾਸ ਸਕੀਮਾਂ ਵਧੇਰੇ ਉਤਸ਼ਾਹ ਨਾਲ ਸ਼ੁਰੂ ਕਰਨ ਪਰ ਇਸ ਦੌਰਾਨ ਕੋਵਿਡ-19 ਦੇ ਲੋੜੀਂਦੇ ਇਹਤਿਹਾਤ ਜ਼ਰੂਰ ਵਰਤੇ ਜਾਣ।
Dr.Jitendra Singh thanked the bureaucrats for their valuable suggestions on the subject and said that such kind of outreach will continue in future to get the distilled wisdom from all quarters to fight the menace of Corona pandemic.
ਜਿਤੇਂਦਰ ਸਿੰਘ ਨੇ ਇਸ ਵਿਸ਼ੇ 'ਤੇ ਬਹੁਮੁੱਲੇ ਸੁਝਾਅ ਦੇਣ ਲਈ ਨੌਕਰਸ਼ਾਹਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਖਤਰੇ ਨਾਲ ਲੜਨ ਦੇ ਲਈ ਸਾਰੇ ਵਰਗਾਂ ਤੋਂ ਗਿਆਨ ਪ੍ਰਾਪਤ ਕਰਨ ਦੇ ਲਈ ਭਵਿੱਖ ਵਿੱਚ ਵੀ ਇਸ ਤਰ੍ਹਾਂ ਦਾ ਸੰਪਰਕ ਜਾਰੀ ਰਹੇਗਾ।
Dr Jitendra Singh said, there are certain motivated elements which have been over the last few days, time and again planting such disinformation in a section of media and attributing it to the government sources or DoPT.
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੁਝ ਅਜਿਹੇ ਖਾਸ ਹਿਤਾਂ ਨੂੰ ਪ੍ਰੇਰਿਤ ਤੱਤ ਹਨ, ਜਿਹੜੇ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਸੂਤਰਾਂ ਜਾਂ ਪੀ ਅਤੇ ਟੀ ਵਿਭਾਗ ਦੇ ਹਵਾਲੇ ਨਾਲ ਵਾਰਵਾਰ ਮੀਡੀਆ ਦੇ ਇੱਕ ਵਰਗ ’ਚ ਅਜਿਹੀ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਹੇ ਹਨ।
During the meeting, Dr Jitendra Singh also received update about various economic activities in the recent days in the exempted areas, as per the Ministry of Home Affairs guidelines, which primarily included the Bamboo related activities.
ਮੀਟਿੰਗ ਦੌਰਾਨ, ਡਾ ਜਿਤੇਂਦਰ ਸਿੰਘ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛੂਟ ਵਾਲੇ ਖੇਤਰਾਂ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਵੱਖ-ਵੱਖ ਆਰਥਿਕ ਗਤੀਵਿਧੀਆਂ ਬਾਰੇ ਅੱਪਡੇਟ ਦਿੱਤਾ, ਜਿਸ ਵਿੱਚ ਮੁੱਖ ਤੌਰ ’ਤੇ ਬਾਂਸ ਨਾਲ ਸਬੰਧਿਤ ਗਤੀਵਿਧੀਆਂ ਸ਼ਾਮਲ ਸਨ।
Advertisement - Remove
Shri Narendra Singh Tomar also released a Standard Operating Procedure (SOP) regarding e-Gram Swaraj on the occasion.
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇਸ ਮੌਕੇ ਈ-ਗ੍ਰਾਮ ਸਵਰਾਜ ਸਬੰਧੀ ਇੱਕ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਵੀ ਜਾਰੀ ਕੀਤਾ।
Shri Rajnath Singh appreciated the innovative skills displayed by the DPSUs in devising manufacture of new products to fight COVID-19 and also their assistance rendered to the local administration in several forms.
ਸ਼੍ਰੀ ਰਾਜਨਾਥ ਸਿੰਘ ਨੇ ਡੀਪੀਐੱਸਯੂ ਦੁਆਰਾ ਕੋਵਿਡ-19 ਨਾਲ ਜੂਝਣ ਲਈ ਨਵੇਂ ਉਤਪਾਦਾਂ ਦੇ ਨਿਰਮਾਣ ਵਿੱਚ ਦਿਖਾਈ ਆਪਣੀ ਇਨੋਵੇਟਿਵ ਮੁਹਾਰਤ ਦੀ ਪ੍ਰਸ਼ੰਸਾ ਕੀਤੀ ਅਤੇ ਜੋ ਸਹਾਇਤਾ ਇਨ੍ਹਾਂ ਅਦਾਰਿਆਂ ਦੁਆਰਾ ਸਥਾਨਕ ਪ੍ਰਸ਼ਾਸਨ ਨੂੰ ਪ੍ਰਦਾਨ ਕੀਤੀ ਗਈ ਉਸ ਨੂੰ ਵੀ ਸਲਾਹਿਆ।
Dr.Jitendra Singh appreciated the steps taken by the Academy and expressed the hope that many more such novel efforts would be taken to mitigate the crisis.
ਡਾ. ਜਿਤੇਂਦਰ ਸਿੰਘ ਨੇ ਅਕਾਦਮੀ ਦੁਆਰਾ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਇਸ ਸੰਕਟ ਨੂੰ ਘੱਟ ਕਰਨ ਲਈ ਅਜਿਹੇ ਕਈ ਹੋਰ ਯਤਨ ਕੀਤੇ ਜਾਣ ਦੀ ਉਮੀਦ ਪ੍ਰਗਟਾਈ।
Congratulating the IIPA for its capacity building efforts, Dr Jitendra Singh commended the institution for reorienting itself to the demands of changing times.
ਜਿਤੇਂਦਰ ਸਿੰਘ ਨੇ ਆਪਣੇ ਆਪ ਨੂੰ ਬਦਲਦੇ ਸਮੇਂ ਦੀਆਂ ਮੰਗਾਂ ਅਨੁਸਾਰ ਮੁੜ ਸੰਗਠਿਤ ਕਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ।
Dr Jitendra Singh said that COVID had once again vindicated the resolve of the present Government for minimum government and maximum governance.
ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਨੇ ਇੱਕ ਵਾਰ ਫਿਰ ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਚਲਾਉਣ ਦੇ ਮੌਜੂਦਾ ਸਰਕਾਰ ਦੇ ਸੰਕਲਪ ਨੂੰ ਦ੍ਰਿੜ੍ਹ ਕੀਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading