Advertisement - Remove

singh - Example Sentences

ਸਿਂਗ / ਸੀਂਗ
Shri Sukhbir Singh Badal MP Shri Balwinder Singh Bhundar, MP Shri Sunil Sharma, Joint Secretary, Union Health and Family Welfare Ministry Prof. Jagat Ram, Director, PGIMER, Chandigarh also spoke on the occasion.
ਸ਼੍ਰੀ ਸੁਖਬੀਰ ਸਿੰਘ ਬਾਦਲ ਐੱਮਪੀ, ਸ਼੍ਰੀ ਬਲਵਿੰਦਰ ਸਿੰਘ ਭੂੰਦੜ ਐੱਮਪੀ, ਸ਼੍ਰੀ ਸੁਨੀਲ ਸ਼ਰਮਾ, ਸੰਯੁਕਤ ਸਕੱਤਰ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਪ੍ਰੋਫੈਸਰ ਜਗਤ ਰਾਮ, ਡਾਇਰੈਕਟਰ ਪੀਜੀਆਈਐੱਮਈਆਰ, ਚੰਡੀਗੜ੍ਹ ਨੇ ਵੀ ਇਸ ਮੌਕੇ ਤੇ ਵਿਚਾਰ ਰੱਖੇ।
Sanjay Singh at Gennova Biopharmaceutical Limited, Pune (GBL).
ਅਮੁਲਯ ਪਾਂਡਾ ਅਤੇ ਜੈਨੋਵਾ ਬਾਇਓਫਾਰਮਾਸਿਊਟੀਕਲ ਲਿਮਿਟਿਡ, ਪੁਣੇ (ਜੀਬੀਆਈ) ਦੇ ਸੰਜੈ ਸਿੰਘ ਵੀ ਸ਼ਾਮਲ ਹਨ।
Mada Singh who works as agricultural labourer at Anaj Mandi in Faridkot district of Punjab expressed gratitude towards the Government of India for giving relaxations during lockdown period.
ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੀ ਅਨਾਜ ਮੰਡੀ ’ਚ ਖੇਤ ਮਜ਼ਦੂਰ ਵਜੋਂ ਕੰਮ ਕਰਦੇ ਮਾਦਾ ਸਿੰਘ ਨੇ ਲੌਕਡਾਊਨ ਦੇ ਸਮੇਂ ਦੌਰਾਨ ਛੋਟਾਂ ਦੇਣ ਲਈ ਭਾਰਤ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ।
Balwinder Singh from village Barwala in Panchkula, another beneficiary of PM-KISAN felt that it is a big help from the Government and he is using money for agricultural activities.
ਪੀਐੱਮਕਿਸਾਨ ਦੇ ਲਾਭਾਰਥੀ ਤੇ ਪੰਚਕੂਲਾ ਦੇ ਪਿੰਡ ਬਰਵਾਲਾ ਨਿਵਾਸੀ ਬਲਵਿੰਦਰ ਸਿੰਘ ਨੇ ਮਹਿਸੂਸ ਕੀਤਾ ਕਿ ਇਹ ਸਰਕਾਰ ਦੀ ਇੱਕ ਵੱਡੀ ਮਦਦ ਹੈ ਅਤੇ ਉਹ ਇਸ ਰਕਮ ਦੀ ਵਰਤੋਂ ਖੇਤੀ ਗਤੀਵਿਧੀਆਂ ਲਈ ਕਰ ਰਹੇ ਹਨ।
Another farmer, Sukhwinder Singh said that he is facing no problem in getting seeds and it was desirable in view of the upcoming sowing season.
ਇੱਕ ਹੋਰ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੀਜ ਹਾਸਲ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ ਤੇ ਆਉਂਦੀ ਬਿਜਾਈ ਦੇ ਮੌਸਮ ਲਈ ਇਹ ਉਚਿਤ ਹੈ।
Advertisement - Remove
All these bulletins are also available on YouTube platforms of Doordarshan and All India Radio. Latest Weather Bulletins shared below: Saurabh Singh
ਤਾਜ਼ਾ ਮੌਸਮ ਬੁਲੇਟਿਨ ਹੇਠਾਂ ਦੱਸੇ ਗਏ ਹਨ- ਡੀਡੀ ਕਿਸਾਨ ਮੌਸਮ ਰਿਪੋਰਟ- ਡੀਡੀ ਨਿਊਜ਼ ਮੌਸਮ ਰਿਪੋਰਟ- ਮੌਸਮ ਬਾਰੇ ਅੱਪਡੇਟਸ ਆਕਾਸ਼ਵਾਣੀ ਦੇ ਹਰ ਖਬਰ ਬੁਲੇਟਿਨ ਦੇ ਅੰਤ ਵਿੱਚ ਦਿੱਤੇ ਜਾਂਦੇ ਹਨ- *** ਸੌਰਭ ਸਿੰਘ
(Jagmohan Singh Grewal, Punjab) On 12th May, 2020, Prime Minister of India Shri Narendra Modi gave a clarion call for Aatma Nirbhar Bharat to push the country towards self-reliance.
(ਜਗਮੋਹਨ ਸਿੰਘ ਗਰੇਵਾਲ, ਪੰਜਾਬ) 12 ਮਈ, 2020 ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ‘ਆਤਮਨਿਰਭਰ ਭਾਰਤ’ ਦਾ ਜ਼ੋਰਦਾਰ ਸੱਦਾ ਦਿੱਤਾ ਸੀ।
S K Chaddha) Talking about the provisions related to agriculture marketing reforms announced last week, Farmer Satpal Singh said that this will give more choices to farmers like him to sell their produce.
ਐੱਸਕੇ ਚੱਢਾ) ਪਿਛਲੇ ਹਫ਼ਤੇ ਐਲਾਨੇ ਗਏ ਖੇਤੀਬਾੜੀ ਮੰਡੀਕਰਣ ਸੁਧਾਰਾਂ ਨਾਲ ਸਬੰਧਿਤ ਵਿਵਸਥਾਵਾਂ ਦੀ ਗੱਲ ਕਰਦਿਆਂ ਕਿਸਾਨ ਸਤਪਾਲ ਸਿੰਘ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਵਰਗੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਵੇਚਣ ਲਈ ਹੋਰ ਵਿਕਲਪ ਮਿਲ ਜਾਣਗੇ।
Saurabh Singh
***** ਸੌਰਭ ਸਿੰਘ
Saurabh Singh
**** ਸੌਰਭ ਸਿੰਘ
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading