Advertisement - Remove

singh - Example Sentences

ਸਿਂਗ / ਸੀਂਗ
In his address, the Prime Minister underlined how Guru Gobind Singh made a unique attempt to unite the country through the Khalsa sect and the five PanchPyaras belonged to different parts of India.
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਦੱਸਿਆ ਸੀ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਅਤੇ ਪੰਜ ਪਿਆਰਿਆਂ ਰਾਹੀਂ ਦੇਸ਼ ਨੂੰ ਇਕਮੁੱਠ ਕਰਨ ਦੀ ਇੱਕ ਨਿਵੇਕਲੀ ਕੋਸ਼ਿਸ਼ ਕੀਤੀ।
He said that Guru Gobind Singh ji put knowledge at the core of his teaching.
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਸਿੱਖਿਆਵਾਂ ਵਿੱਚ ਗਿਆਨ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ।
He lauded Guru Gobind Singh ji for his heroism, sacrifice and devotion.
ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਨ੍ਹਾਂ ਦੀ ਬਹਾਦਰੀ, ਕੁਰਬਾਨੀ ਅਤੇ ਭਗਤੀ ਭਾਵਨਾ ਲਈ ਪ੍ਰਸ਼ੰਸਾ ਕੀਤੀ।
He lauded Guru Gobind Singh ji for his heroism, sacrifice and devotion.
ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਨ੍ਹਾਂ ਦੀ ਬਹਾਦਰੀ, ਕੁਰਬਾਨੀ ਅਤੇ ਭਗਤੀ ਭਾਵਨਾ ਲਈ ਪ੍ਰਸ਼ੰਸਾ ਕੀਤੀ।
She did it in honour of her father Jasmer Singh ji who sells lassi, at a stall in Panipat.
ਉਸ ਨੇ ਅਜਿਹਾ ਆਪਣੇ ਪਿਤਾ ਜਸਮੇਰ ਸਿੰਘ ਜੀ ਦੇ ਸਨਮਾਨ ਵਿੱਚ ਕੀਤਾ ਜੋ ਪਾਣੀਪਤ ਦੇ ਇੱਕ ਸਟਾਲ ’ਤੇ ਲੱਸੀ ਵੇਚਦੇ ਹਨ।
Advertisement - Remove
Early every morning, Jasmer Singh used to leave for work before Rajani and her siblings woke up.
ਜਸਮੇਰ ਸਿੰਘ ਹਰ ਸਵੇਰ ਰਜਨੀ ਤੇ ਉਸ ਦੇ ਭੈਣਾਂ-ਭਰਾਵਾਂ ਦੇ ਉੱਠਣ ਤੋਂ ਪਹਿਲਾਂ ਹੀ ਕੰਮ ’ਤੇ ਚਲੇ ਜਾਂਦੇ ਸਨ।
Guru Gobind Singh Ji was born in Patna.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ’ਚ ਹੋਇਆ ਸੀ।
After the martyrdom of his father Shri Guru TeghBahadurji, Guru Gobind Singh Ji attained the hallowed position of the Guru at a tender ageof nine years.
ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਛੋਟੀ ਉਮਰ ਵਿੱਚ ਹੀ ਗੁਰਗੱਦੀ ਪ੍ਰਾਪਤ ਕੀਤੀ।
Guru Gobind Singh ji had inherited courage to fight for justice from the legacy of Sikh Gurus.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਨਸਾਫ ਦੀ ਲੜਾਈ ਲੜਨ ਦਾ ਸਾਹਸ ਸਿੱਖ ਗੁਰੂਆਂ ਤੋਂ ਵਿਰਾਸਤ ਵਿੱਚ ਮਿਲਿਆ।
Shri Gobind Singh Ji believed that the biggest service is to alleviate human suffering.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਨਦੇ ਸਨ ਕਿ ਸਭ ਤੋਂ ਵੱਡੀ ਸੇਵਾ ਹੈ ਮਨੁੱਖੀ ਦੁੱਖਾਂ ਨੂੰ ਦੂਰ ਕਰਨਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading