Advertisement - Remove

singh - Example Sentences

ਸਿਂਗ / ਸੀਂਗ
Speaking earlier the Chief Minister of Uttarakhand Shri Trivendra Singh Rawat informed the gathering that the pledges for investment had exceeded expectations and in more than 600 MoUs signed so far, an amount of 1,20,150 crores had been pledged.
ਇਸ ਤੋਂ ਪਹਿਲਾ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਦੱਸਿਆ ਕਿ ਉਮੀਦ ਤੋਂ ਜ਼ਿਆਦਾ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। 600 ਸਹਿਮਤੀ ਪੱਤਰਾਂ ‘ਤੇ ਹਸਤਾਖ਼ਰ ਹੋਏ ਹਨ ਅਤੇ 1,20,150 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ****
Former Cabinet Minister of Punjab, Shri Surjit Singh Rakhra in his speech said that the opening of such a centre is a landmark in the history of Patiala.
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ, ਸ਼੍ਰੀ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਕੇਂਦਰ ਦੀ ਸਥਾਪਨਾ ਪਟਿਆਲਾ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ।
While discussing the salient features of the report, Dr Jitendra Singh appreciated the exercise undertaken by the CVC and said that this documented report will serve as a reference material for policy planners, lawmakers and researchers.
ਰਿਪੋਰਟ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਵਿਚਾਰ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਰਿਪੋਰਟ ਨੀਤੀ ਯੋਜਨਾਕਾਰਾਂ, ਨਿਜੀ ਨਿਰਮਾਤਿਆਂ ਲਈ ਸੰਦਰਭ ਸਮੱਗਰੀ ਦਾ ਕੰਮ ਕਰੇਗੀ।
Shri Rajnath Singh said today we must pledge to dedicate ourselves to the vision of the Iron Man of India.
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੇ ਲੌਹ ਪੁਰਸ਼ ਦਾ ਵਿਜ਼ਨ ਪੂਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਖ਼ੁਦ ਨੂੰ ਸਮਰਪਿਤ ਕਰਨ ਦਾ ਸੰਕਲਪ ਜ਼ਰੂਰ ਲੈਣਾ ਚਾਹੀਦਾ ਹੈ।
Chaudhary Birender Singh recalled Ananth Kumars organising abilities and his leadership qualities and said as a veteran Parliamentarian he always left an indelible impression.
ਚੌਧਰੀ ਬੀਰੇਂਦਰ ਸਿੰਘ ਨੇ ਸ਼੍ਰੀ ਕੁਮਾਰ ਦੀਆਂ ਸੰਗਠਨ ਸਮਰੱਥਾਵਾਂ ਅਤੇ ਉਨ੍ਹਾਂ ਦੀ ਅਗਵਾਈ ਦੇ ਗੁਣਾਂ ਨੂੰ ਯਾਦ ਕਰਦਿਆਂ ਕਿਹਾ ਕਿ ਇੱਕ ਅਨੁਭਵੀ ਸਾਂਸਦ (ਪਾਰਲੀਮੈਂਟੇਰੀਅਨ) ਵਜੋਂ ਉਨ੍ਹਾਂ ਨੇ ਹਮੇਸ਼ਾ ਇੱਕ ਅਮਿੱਟ ਛਾਪ ਛੱਡੀ ਹੈ ।
Advertisement - Remove
Jitendra Singh said that the development of north eastern region has been the priority for the Government under the leadership of Prime Minister Shri Narendra Modi.
ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ -ਪੂਰਬੀ ਖੇਤਰ ਦਾ ਵਿਕਾਸ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਲਈ ਪ੍ਰਾਥਮਿਕਤਾ ਹੈ।
Dr Jitendra Singh recalled when the Government took over in 2014, there were complaints of gross under-utilization of Central funds allocated to the North Eastern States.
ਜਿਤੇਂਦਰ ਸਿੰਘ ਨੇ ਸਾਲ 2014 ਵਿੱਚ ਸਰਕਾਰ ਵੱਲੋਂ ਸੱਤਾ ਸੰਭਾਲਣ ਦੇ ਸਮੇਂ ਨੂੰ ਯਾਦ ਕੀਤਾ। ਉਸ ਸਮੇਂ ਉੱਤਰ-ਪੂਰਬ ਰਾਜਾਂ ਨੂੰ ਕੇਂਦਰ ਵੱਲੋਂ ਮਿਲੇ ਫੰਡ ਦੀ ਅਤਿਅੰਤ ਘੱਟ ਵਰਤੋਂ ਕੀਤੇ ਜਾਣ ਬਾਰੇ ਸ਼ਿਕਾਇਤਾਂ ਮਿਲੀਆਂ ਸਨ।
Addressing the gathering, Shri Rajnath Singh applauded the initiatives of Government of Himachal Pradesh under the able leadership of Chief Minister Shri Jai Ram Thakur for being the first State to launch the single emergency number 112 under ERSS project.
ਮੌਜੂਦ ਇਕੱਠ ਨੂੰ ਸੰਬੋਧਤ ਕਰਦਿਆਂ, ਸ਼੍ਰੀ ਰਾਜਨਾਥ ਸਿੰਘ ਨੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਦੀ ਸਮਰੱਥ ਅਗਵਾਈ ਵਿੱਚ ਈਆਰਐੱਸਐੱਸ ਪ੍ਰੋਜੈਕਟ ਦੇ ਤਹਿਤ ਸਿੰਗਲ ਐਮਰਜੈਂਸੀ ਨੰਬਰ 112 ਦੀ ਸ਼ੁਰੂਆਤ ਕਰਨ ਲਈ ਹਿਮਾਚਲ ਪ੍ਰਦੇਸ਼ ਸਰਕਾਰ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ।
Dr Jitendra Singh said that the National Commission for Women can supplement its efforts and resources in carrying forward several of the women oriented projects which are already undertaken by the Ministry of Development of North-eastern Region and the NEC.
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹਿਲਾ ਆਯੋਗ ਉਨ੍ਹਾਂ ਦੇ ਮੰਤਰਾਲੇ ਵੱਲੋਂ ਉੱਤਰ-ਪੂਰਬ ਖੇਤਰ ਵਿੱਚ ਮਹਿਲਾਵਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਵਿੱਚ ਮਦਦ ਕਰ ਸਕਦਾ ਹੈ।
Shri Rajnath Singh hoped that this facility will further boost the morale of security force personnel.
ਸ਼੍ਰੀ ਰਾਜਨਾਥ ਸਿੰਘ ਨੇ ਉਮੀਦ ਪ੍ਰਗਟਾਈ ਕਿ ਇਹ ਸਹੂਲਤ ਸੁਰੱਖਿਆ ਬਲਾਂ ਦੇ ਪ੍ਰਸੋਨਲ ਦਾ ਮਨੋਬਲ ਹੋਰ ਵਧਾਏਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading