Advertisement - Remove

singh - Example Sentences

ਸਿਂਗ / ਸੀਂਗ
Shri Singh called upon the Indian industry partners to show complete commitment and take proactive participation in the pursuit of Indigenization and self-reliance in the Defence Sector.
ਸ਼੍ਰੀ ਸਿੰਘ ਨੇ ਭਾਰਤੀ ਉਦਯੋਗ ਨਾਲ ਜੁੜੇ ਭਾਈਵਾਲਾਂ ਨੂੰ ਰੱਖਿਆ ਖੇਤਰ ਵਿੱਚ ਸਵਦੇਸ਼ੀਕਰਨ ਅਤੇ ਆਤਮਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਤੀਬੱਧਤਾ ਦਿਖਾਉਣ ਅਤੇ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ।
After Chief Minister Shivraj Singh Chouhan, and other ministers on Thursday, newly elected RajyaSabha MP, Sumer Singh Solanki and BJP MLA from Niwari, Anil Jain tested positive for coronavirus.
ਵੀਰਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਮੰਤਰੀਆਂ ਤੋਂ ਬਾਅਦ ਰਾਜ ਸਭਾ ਦੇ ਨਵੇਂ ਚੁਣੇ ਸੰਸਦ ਮੈਂਬਰ ਸੁਮੇਰ ਸਿੰਘ ਸੋਲੰਕੀ ਅਤੇ ਨਿਵਾੜੀ ਤੋਂ ਭਾਜਪਾ ਵਿਧਾਇਕ ਅਨਿਲ ਜੈਨ ਦੇ ਕੋਵਿਡ ਟੈਸਟ ਪਾਜ਼ਿਟਿਵ ਆਏ।
On his arrival at 0718 Hours in front of Lahore Gate of Red Fort, Shri Narendra Modi will be received by the Raksha Mantri Shri Rajnath Singh and Defence Secretary Dr Ajay Kumar.
ਉਹ ਸਵੇਰੇ 07:18 ਵਜੇ ਜਦੋਂ ਲਾਲ ਕਿਲੇ ਦੇ ਸਾਹਮਣੇ ਲਾਹੌਰ ਗੇਟ ਵਿਖੇ ਪਹੁੰਚਣਗੇ ਤਾਂ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਰੱਖਿਆ ਸਕੱਤਰ ਡਾ.
The ceremonial battery will be commanded by Lieutenant Colonel Jitendra Singh Mehta and the Gun Position Officer will be Naib Subedar (AIG) Anil Chand.
ਇਸ ਰਸਮੀ ਗਰੁੱਪ ਦੀ ਕਮਾਂਡ ਲੈਫਟੀਨੈਂਟ ਕਰਨਲ ਜਿਤੇਂਦਰ ਸਿੰਘ ਮਹਿਤਾ ਦੁਆਰਾ ਸੰਭਾਲੀ ਜਾਵੇਗੀ ਅਤੇ ਗਨ ਪੋਜ਼ੀਸ਼ਨ ਅਫਸਰ ਨਾਇਬ ਸੂਬੇਦਾਰ (ਏਆਈਜੀ) ਅਨਿਲ ਚੰਦ ਹੋਣਗੇ।
The Minister of State for Social Justice and Empowerment Shri Krishan Pal Gurjar and NHAI Chairman Shri Yudhvir Singh Malik were also present during the press conference.
ਸਮਾਜਕ ਨਿਆਂ ਤੇ ਸਸ਼ੱਕਤੀਕਰਨ ਬਾਰੇ ਮੰਤਰੀ ਸ੍ਰੀ ਕ੍ਰਿਸ਼ਨ ਪਾਲ ਗੁਰਜਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆ੍ਵੱ ਇੰਡੀਆ ਦੇ ਚੇਅਰਮੈਨ ਸ੍ਰੀ ਯੁੱਧਵੀਰ ਸਿੰਘ ਮਲਿਕ ਵੀ ਇਸ ਪ੍ਰੈੱਸ ਕਾਨਫ਼ੰਰਸ ਵਿੱਚ ਮੌਜੂਦ ਸਨ।
Advertisement - Remove
The President, officers, staff and family members of Giani ail Singh paid floral tributes in front of a portrait of Giani ail Singh in the Durbar Hall of Rashtrapati Bhavan.
ਰਾਸ਼ਟਰਪਤੀ, ਅਧਿਕਾਰੀਆਂ, ਸਟਾਫ਼ ਤੇ ਗਿਆਨੀ ਜ਼ੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ 'ਚ ਗਿਆਨੀ ਜ਼ੈਲ ਸਿੰਘ ਦੀ ਤਸਵੀਰ ਸਾਹਮਣੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
The meeting was chaired by Union Minister for Home Affairs Shri Rajnath Singh to discuss legislative agenda for the coming session of Parliament.
ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ, ਸ੍ਰੀ ਰਾਜਨਾਥ ਸਿੰਘ ਨੇ ਕੀਤੀ। ਇਸ ਿਵਚ ਆਉਣ ਵਾਲੇ ਸੈਸ਼ਨ ਲਈ ਏਜੰਡਾ ਤੈਅ ਕੀਤਾ ਗਿਆ।
Union Home Minister Shri Rajnath Singh hosted a dinner and addressed them at an interactive session yesterday.
ਕੇਂਦਰੀ ਸਿਹਤ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੱਲ੍ਹ ਸ਼ਾਮ ਦੇ ਭੋਜਨ ਦੀ ਦਾਅਵਤ ਦਿੱਤੀ ਅਤੇ ਆਪਸੀ ਗੱਲਬਾਤ ਦੇ ਸੰਮੇਲਨ ਦੌਰਾਨ ਉਨ੍ਹਾਂ ਨੂੰ ਸੰਬੋਧਨ ਕੀਤਾ।
Viplav Singh , from Udham Singh Nagar in Uttarkhand, worked with a pharma firm, but wished to set up his own business.
ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਸ਼੍ਰੀ ਵਿਪਲਵ ਸਿੰਘ ਇੱਕ ਦਵਾ ਕੰਪਨੀ ਵਿੱਚ ਕੰਮ ਕਰਦੇ ਸਨ, ਲੇਕਿਨ ਉਨ੍ਹਾਂ ਦੀ ਇੱਛਾ ਆਪਣਾ ਕੋਈ ਵਪਾਰ ਸ਼ੁਰੂ ਕਰਨ ਦੀ ਸੀ ।
At the General orawar Singh Auditorium in Jammu, the Prime Minister will lay the Foundation Stone of the Pakul Dul Power Project, and the Jammu Ring Road.
ਜੰਮੂ ਦੇ ਜਨਰਲ ਜ਼ੋਰਾਵਰ ਸਿੰਘ ਆਡੀਟੋਰੀਅਮ ਵਿਖੇ ਪ੍ਰਧਾਨ ਮੰਤਰੀ ਵੱਲੋਂ ਪਕੁਲ ਡੱਲ ਪਾਵਰ ਪ੍ਰੋਜੈਕਟ ਦਾ ਅਤੇ ਜੰਮੂ ਰਿੰਗ ਰੋਡ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading