Advertisement - Remove

singh - Example Sentences

ਸਿਂਗ / ਸੀਂਗ
However, because of the disruption in the official work due to COVID pandemic and lockdown, Dr Jitendra Singh said, some of the employees who had retired during this period may not have been provided with PPO.
ਹਾਲਾਂਕਿ ਕੋਵਿਡ ਮਹਾਮਾਰੀ ਅਤੇ ਲੌਕਡਾਊਨ ਕਾਰਨ ਦਫ਼ਤਰੀ ਕਾਰਜਾਂ ਵਿੱਚ ਰੁਕਾਵਟ ਕਾਰਨ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਦੌਰਾਨ ਸੇਵਾਮੁਕਤ ਹੋਏ ਕਰਮਚਾਰੀਆਂ ਵਿੱਚੋਂ ਕੁਝ ਨੂੰ ਪੀਪੀਓ ਪ੍ਰਦਾਨ ਨਹੀਂ ਕੀਤੀ ਗਈ ਹੋ ਸਕਦੀ।
Indra Sekhar Sen, Indian Institute of Technology Kanpur and Dr. Arvind Singh Physical Research Laboratory (PRL), Ahmedabad for their outstanding work in Earth System Science.
ਇੰਦਰਾ ਸ਼ੇਖਰ ਸੇਨ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ, ਕਾਨ੍ਹਪੁਰ ਅਤੇ ਡਾ.ਅਰਵਿੰਦ ਸਿੰਘ ਫਿਜ਼ੀਕਲ ਰਿਸਰਚ ਲੈਬਾਰਟਰੀ (ਪੀਆਰਐਲ), ਅਹਿਮਦਾਬਾਦ ਨੂੰ ਭੂ ਸਿਸਟਮ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਦੋਹਾਂ ਦੇ ਯੋਗਦਾਨ ਕਾਰਣ ਪ੍ਰਦਾਨ ਕੀਤਾ ਜਾ ਰਿਹਾ ਹੈ।
Shri Singh congratulated SEIL and Singapore Government for their work and commitment in their work in field of renewable energy sector.
ਸ਼੍ਰੀ ਸਿੰਘ ਨੇ ਅਖੁੱਟ ਊਰਜਾ ਖੇਤਰ ਵਿੱਚ ਆਪਣੇ ਕੰਮ ਅਤੇ ਵਚਨਬੱਧਤਾ ਲਈ ਐੱਸਈਆਈਐੱਲ ਅਤੇ ਸਿੰਗਾਪੁਰ ਸਰਕਾਰ ਨੂੰ ਵਧਾਈ ਦਿੱਤੀ।
Manipur: CM of Manipur N. Biren Singh chairs meeting with the legislators of the BJP-led coalition Government of the State to review the States response to the COVID-19 pandemic.
ਮਣੀਪੁਰ: ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਬੀਜੇਪੀ ਦੀ ਅਗਵਾਈ ਵਾਲੀ ਰਾਜ ਦੀ ਗੱਠਜੋੜ ਸਰਕਾਰ ਦੇ ਵਿਧਾਇਕਾਂ ਨਾਲ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕੋਵਿਡ -19 ਮਹਾਂਮਾਰੀ ਬਾਰੇ ਰਾਜ ਦੀ ਪ੍ਰਤੀਕਿਰਿਆ ਦੀ ਸਮੀਖਿਆ ਕੀਤੀ।
Shri Manjit Singh Rai, Vice-Chairperson, National Commission for Minoritieswas also present at the event.
ਘੱਟਗਿਣਤੀਆਂ ਲਈ ਰਾਸ਼ਟਰੀ ਕਮਿਸ਼ਨ ਦੇ ਵਾਈਸ-ਚੇਅਰਪਰਸਨ ਸ਼੍ਰੀ ਮਨਜੀਤ ਸਿੰਘ ਰਾਏ ਵੀ ਇਸ ਆਯੋਜਨ ਮੌਕੇ ਹਾਜ਼ਰ ਸਨ।
Advertisement - Remove
Singh said that the inauguration of these projects has reinforced Governments commitment in completing all projects in a time bound manner that have started in the last six years notwithstanding various hurdles like the Covid19 crisis.
ਸਿੰਘ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਉਦਘਾਟਨ ਨੇ ਕੋਵਿਡ-19 ਸੰਕਟ ਵਰਗੀਆਂ ਅਨੇਕਾਂ ਰੁਕਾਵਟਾਂ ਦੇ ਬਾਵਜੂਦ, ਪਿਛਲੇ ਛੇ ਸਾਲਾਂ ਤੋਂ ਸ਼ੁਰੂ ਕੀਤੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਅਨੁਸਾਰ ਮੁਕੰਮਲ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ।
Addressing the plenary session of the workshop, Union Minister of Agriculture and Farmers Welfare Shri Narendra Singh Tomar said that agriculture and rural sectors have the inherent capabilities of lifting the country out of any crisis.
ਵਰਕਸ਼ਾਪ ਦੇ ਸੰਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਖੇਤੀਬਾੜੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਦੇਸ਼ ਨੂੰ ਕਿਸੇ ਵੀ ਸੰਕਟ ਤੋਂ ਕੱਢਣ ਦੀ ਸਮਰੱਥਾ ਹੈ।
Shri Naidu was also in touch with Shri Amar Singh and regularly enquired about his well-being.
ਸ਼੍ਰੀ ਨਾਇਡੂ ਸ਼੍ਰੀ ਅਮਰ ਸਿੰਘ ਦੇ ਸੰਪਰਕ ਵਿੱਚ ਵੀ ਸਨ ਅਤੇ ਨਿਯਮਤ ਰੂਪ ਨਾਲ ਉਨ੍ਹਾਂ ਦੀ ਸਿਹਤ ਬਾਰੇ ਪੁੱਛਦੇ ਸਨ।
"Shri Singh was popular across the political spectrum and always strove for the uplift of the downtrodden and marginalized sections of society", he added.
ਉਨ੍ਹਾਂ ਨੇ ਕਿਹਾ, ‘‘ਸ਼੍ਰੀ ਸਿੰਘ ਰਾਜਨੀਤਕ ਖੇਤਰ ਵਿੱਚ ਮਕਬੂਲ ਸਨ ਅਤੇ ਹਮੇਸ਼ਾ ਸਮਾਜ ਦੇ ਹੇਠਲੇ ਤਬਕੇ ਅਤੇ ਹਾਸ਼ੀਆਗਤ ਵਰਗ ਦੇ ਉਤਥਾਨ ਲਈ ਯਤਨਸ਼ੀਲ ਸਨ।’’ ****
At about 1030 hrs on 05 Aug 20, SNC received an input regarding injury to Rajpal Singh Sandhu native of Amritsar the Captain of merchant vessel MV Vishva Prerna.
05 ਅਗਸਤ 2020 ਨੂੰ ਸਵੇਰੇ 1030 ਵਜੇ ਐਸ.ਐਨ.ਸੀ. ਨੂੰ ਵਪਾਰਕ ਬੇੜੇ ਐਮ.ਵੀ. ਵਿਸ਼ਵ ਪ੍ਰੇਰਨਾ ਦੇ ਕੈਪਟਨ ਰਾਜਪਾਲ ਸਿੰਘ ਸੰਧੂ ( ਮੂਲ ਨਿਵਾਸੀ ਅੰਮ੍ਰਿਤਸਰ) ਦੇ ਸੱਟ ਲੱਗਣ ਦੀ ਖਬਰ ਮਿਲੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading