Advertisement - Remove

singh - Example Sentences

ਸਿਂਗ / ਸੀਂਗ
Jitendra Singh pays homage to former Prime Minister Shri Atal Bihari Vajpayee Dr.
ਜਿਤੇਂਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਸ਼ਰਧਾਂਜਲੀ ਦਿੱਤੀ ਡਾ.
Jitendra Singh recalls contribution of Shri Vajpayee for the development of North Eastern Region says Shri Vajpayee conceptualised a separate Ministry for Development of NER Dr.
ਮੌਜੂਦ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਵਿੱਚ ਸ਼੍ਰੀ ਵਾਜਪੇਈ ਦੇ ਯੋਗਦਾਨ ਨੂੰ ਯਾਦ ਕੀਤਾ।
Jitendra Singh said that Shri Atal Bihari Vajpayee was perhaps the first Prime Minister who realised the significance of the North Eastern region and took several initiatives for the progress of the region.
ਜਿਤੇਂਦਰ ਸਿੰਘ ਨੇ ਕਿਹਾ ਕਿ ਸ਼ਾਇਦ: ਸ਼੍ਰੀ ਅਟਲ ਬਿਹਾਰੀ ਵਾਜਪੇਈ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਉੱਤਰ-ਪੂਰਬੀ ਖੇਤਰ ਦੇ ਮਹੱਤਵ ਨੂੰ ਮਹਿਸੂਸ ਕੀਤਾ ਅਤੇ ਖੇਤਰ ਦੀ ਪ੍ਰਗਤੀ ਲਈ ਕਈ ਕਦਮ ਉਠਾਏ।
During the meeting, the Chief Minister Shri Kumaraswamy requested the MoS (DoPT) Dr Jitendra Singh to repatriate some Karnataka cadre officers, posted on deputation in Central Government, back to Karnataka.
ਬੈਠਕ ਦੌਰਾਨ ਮੁੱਖ ਮੰਤਰੀ ਸ਼੍ਰੀ ਕੁਮਾਰਸਵਾਮੀ ਨੇ ਡਾ. ਜਿਤੇਂਦਰ ਸਿੰਘ ਨੂੰ ਅਨੁਰੋਧ ਕੀਤਾ ਕਿ ਉਹ ਪ੍ਰਤੀਨਿਯੁਕਤੀ ’ਤੇ ਤੈਨਾਤ ਕੁਝ ਅਧਿਕਾਰੀਆਂ ਨੂੰ ਵਾਪਸ ਕਰਨਾਟਕ ਭੇਜਣ।
The Chief Minister also briefed Dr Jitendra Singh about the prevailing flood situation in the state of Karnataka.
ਮੁੱਖ ਮੰਤਰੀ ਨੇ ਜਿਤੇਂਦਰ ਸਿੰਘ ਨੂੰ ਕਰਨਾਟਰ ਵਿੱਚ ਹੜ੍ਹ ਦੀ ਵਰਤਮਾਨ ਸਥਿਤੀ ਦੀ ਜਾਣਕਾਰੀ ਦਿੱਤੀ।
Advertisement - Remove
Shri Rajnath Singh said that the Government will soon implement the new Drone Policy which was announced recently, containing comprehensive regulations on the use of drones.
ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ, ਹੁਣੇ ਐਲਾਨੀ ਨਵੀਂ ਡ੍ਰੋਨ ਨੀਤੀ ਨੂੰ ਛੇਤੀ ਲਾਗੂ ਕਰੇਗੀ। ਇਸ ਵਿੱਚ ਡ੍ਰੋਨ ਦੀ ਵਰਤੋਂ ਬਾਰੇ ਸਾਰੇ ਨਿਯਮ ਹੋਣਗੇ।
Chief Minister of the State Dr Raman Singh will preside over the functions.
ਰਮਨ ਸਿੰਘ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।
Always Union Minister of Agriculture and Farmers Welfare Shri Radha Mohan Singh released a booklet titled NCDC-Assisting Cooperatives.
ਜਾਰੀ ਕੀਤਾ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਰਾਧਾਮੋਹਨ ਸਿੰਘ ਨੇ ਅੱਜ ਨਵੀਂ ਦਿੱਲੀ ਸਥਿਤ ਖੇਤੀਬਾੜੀ ਭਵਨ ਵਿੱਚ ‘ਐੱਨਸੀਡੀਸੀ - ਸਹਿਕਾਰੀ ਸਭਾਵਾਂ ਦੀ ਮਦਦਗਾਰ।
Shri Singh said that NCDC is the most preferred financial institution in the world of cooperatives and aligning itself with the Mission of New India 2022, NCDC has embarked on Sahakar 22, a Mission for Doubling Farmers Income by 2022.
ਸ਼੍ਰੀ ਸਿੰਘ ਨੇ ਕਿਹਾ ਐੱਨਸੀਡੀਸੀ, ਸਹਿਕਾਰੀ ਸਭਾਵਾਂ ਦੀ ਦੁਨੀਆ ਵਿੱਚ ਸਭ ਤੋਂ ਵੱਧ ਪਸੰਦੀਦਾ ਵਿੱਤੀ ਸੰਸਥਾਨ ਹੈ ਅਤੇ ‘ਨਿਊ ਇੰਡੀਆ, 2022’ ਦੇ ਮਿਸ਼ਨ ਨਾਲ ਆਪਣੇ-ਆਪ ਨੂੰ ਜੋੜਦਿਆਂ ਐੱਨਸੀਡੀਸੀ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੇ ਮਿਸ਼ਨ ‘ਸਹਿਕਾਰ 22’ ਦੀ ਸ਼ੁਰੂਆਤ ਕੀਤੀ ਹੈ।
Shri Singh recalled that NCDC nurtures cooperatives which represent by and large small and marginal farmers.
ਸ਼੍ਰੀ ਸਿੰਘ ਨੇ ਯਾਦ ਕਰਦਿਆਂ ਕਿਹਾ ਕਿ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਉਨ੍ਹਾਂ ਸਹਿਕਾਰੀ ਸਭਾਵਾਂ ਦਾ ਪੋਸ਼ਣ ਕਰਦੀ ਹੈ ਜੋ ਆਮ ਤੌਰ ‘ਤੇ ਛੋਟੇ ਅਤੇ ਸਰਹੱਦੀ ਕਿਸਾਨਾਂ ਦੀ ਪ੍ਰਤੀਨਿੱਧਤਾ ਕਰਦੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading