Advertisement - Remove

singh - Example Sentences

ਸਿਂਗ / ਸੀਂਗ
This information was provided by the Minister of State (IC) for New and Renewable Energy and Power Shri R. K Singh in a written reply to a question in Rajya Sabha today.
ਇਹ ਜਾਣਕਾਰੀ ਅੱਜ ਨਵੀਂ ਅਤੇ ਅਖੁੱਟ ਊਰਜਾ ਅਤੇ ਬਿਜਲੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ.ਕੇ. ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਪ੍ਰਦਾਨ ਕੀਤੀ।
Singh said that ISA has potential to change developmental paradigm in the world.
ਕੇ ਸਿੰਘ ਨੇ ਕਿਹਾ ਕਿ ਆਈਐੱਸ ਵਿੱਚ ਵਿਸ਼ਵ ਦੇ ਵਿਕਾਸ ਪ੍ਰਤੀਮਾਨ ਨੂੰ ਬਦਲਣ ਦੀ ਅਸੀਮ ਸਮਰੱਥਾ ਹੈ।
Rajendra Singh from Dehradun is an ex-Armyman.
ਦੇਹਰਾਦੂਨ ਦੇ ਸ਼੍ਰੀ ਰਜੇਂਦਰ ਸਿੰਘ ਸਾਬਕਾ ਫੌਜੀ ਕਰਮਚਾਰੀ ਹਨ ।
Shri Rajnath Singh assured all possible Central Assistance, as requested by the State Government.
ਸ਼੍ਰੀ ਰਾਜਨਾਥ ਸਿੰਘ ਨੇ ਰਾਜ ਸਰਕਾਰ ਵੱਲੋਂ ਕੀਤੀ ਬੇਨਤੀ ਤੇ ਹਰ ਸੰਭਵ ਕੇਂਦਰੀ ਸਹਾਇਤਾ ਦਾ ਭਰੋਸਾ ਦਿਵਾਇਆ।
Captain Amarinder Singh appreciated support being provided by the Central Agencies in investigating these cases.
ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਵਿੱਚ ਕੇਂਦਰੀ ਏਜੰਸੀਆਂ ਵੱਲੋਂ ਮੁਹੱਈਆ ਕਰਵਾਈ ਗਈ ਸਹਾਇਤਾ ਦੀ ਸ਼ਲਾਘਾ ਕੀਤੀ।
Advertisement - Remove
Shri Naidu is being accompanied by a delegation inclusing Shri Jaswant Singh Bhabor, Minister of State for Tribal Affaris and Members of Parliament viz., Shri Tiruchi Siva, Shri Anil Desai, Shri Kamlesh Paswan and Smt.
ਸ਼੍ਰੀ ਨਾਇਡੂ ਦੇ ਨਾਲ ਇੱਕ ਪ੍ਰਤੀਨਿਧੀ ਮੰਡਲ ਵੀ ਗਿਆ ਹੈ , ਜਿਸ ਵਿੱਚ ਕਬਾਇਲੀ ਕਾਰਜ ਰਾਜ ਮੰਤਰੀ ਸ਼੍ਰੀ ਜਸਵੰਤ ਸਿੰਘ ਭਾਬੋਰ ਅਤੇ ਸੰਸਦ ਮੈਂਬਰ ਸ਼੍ਰੀ ਤਿਰੁਚੀ ਸ਼ਿਵਾ , ਸ਼੍ਰੀ ਅਨਿਲ ਦੇਸਾਈ , ਸ਼੍ਰੀ ਕਮਲੇਸ਼ ਪਾਸਵਾਨ ਅਤੇ ਸ਼੍ਰੀਮਤੀ ਛਾਇਆ ਵਰਮਾ ਸ਼ਾਮਲ ਹਨ ।
The trophy was presented to skipper Somjeet Singh in a glittering ceremony.
ਇੱਕ ਸ਼ਾਨਦਾਰ ਪ੍ਰੋਗਰਾਮ ਵਿੱਚ ਕਪਤਾਨ ਸੋਮਜੀਤ ਸਿੰਘ ਨੂੰ ਟ੍ਰਾਫੀ ਪ੍ਰਧਾਨ ਕੀਤੀ ਗਈ।
Satyapal Singh along with all the contractors, consultants and senior officials of DJB and NMCG.
ਸੱਤਪਾਲ ਸਿੰਘ ਦੇ ਨਾਲ-ਨਾਲ ਸਮਸਤ ਠੇਕੇਦਾਰਾਂ, ਸਲਾਹਕਾਰ ਅਤੇ ਡੀਜੇਬੀ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ।
Shri Singh was addressing a meeting of meter manufacturers called bythe Power Ministry here, today.
ਸ਼੍ਰੀ ਸਿੰਘ ਬਿਜਲੀ ਮੰਤਰਾਲੇ ਵੱਲੋਂ ਆਯੋਜਿਤ ਮੀਟਰ ਨਿਰਮਾਤਾਵਾਂ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ।
Dr Jitendra Singh congratulated the students and their mentors for their achievement.
ਡਾ ਜਿਤੇਂਦਰ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਵਧਾਈ ਦਿੱਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading