Advertisement - Remove

singh - Example Sentences

ਸਿਂਗ / ਸੀਂਗ
Dr Jitendra Singh assured the staff and the officers that all their grievances including promotions would be taken care of, once the lockdown is lifted.
ਡਾ ਜਿਤੇਂਦਰ ਸਿੰਘ ਨੇ ਸਟਾਫ ਅਤੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਲੌਕਡਾਊਨ ਹਟਣ ਤੋਂ ਬਾਅਦ ਤਰੱਕੀਆਂ ਸਮੇਤ ਉਨ੍ਹਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਧਿਆਨ ਰੱਖਿਆ ਜਾਵੇਗਾ।
Dr Jitendra Singh said that the main idea of the conference in the new normal working environment was to know the well being of the employees and their families and to address their grievances, if any with great sensitivity.
ਜਿਤੇਂਦਰ ਸਿੰਘ ਨੇ ਕਿਹਾ ਕਿ ਨਵੇਂ, ਆਮ ਕੰਮਕਾਜੀ ਮਾਹੌਲ ਵਿੱਚ ਕਾਨਫਰੰਸ ਦਾ ਮੁੱਖ ਵਿਚਾਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰਾਜ਼ੀ-ਖੁਸ਼ੀ ਨੂੰ ਜਾਣਨਾ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ, ਜੇਕਰ ਕੋਈ ਹੋਣ ਤਾਂ ਉਨ੍ਹਾਂ ਦਾ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਹੱਲ ਕਰਨਾ ਸੀ।
Singh said that Modi Government is committed to the well-being of its employees and always showed concern for their welfare with a great degree of sensitivity.
ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਪ੍ਰਤੀਬੱਧ ਹੈ ਅਤੇ ਇਸ ਨੇ ਹਮੇਸ਼ਾ, ਬਹੁਤ ਹੀ ਸੰਵੇਦਨਸ਼ੀਲਤਾ ਨਾਲ ਉਨ੍ਹਾਂ ਦੀ ਭਲਾਈ ਲਈ ਆਪਣਾ ਸਰੋਕਾਰ ਦਰਸਾਇਆ ਹੈ।
Dr Jitendra Singh said, his office was in regular touch with all the State and UT governments and the Resident Commissioners have been asked to follow up with his office and the Centre, issues related to their respective States and UTs.
ਜਿਤੇਂਦਰ ਸਿੰਘ ਨੇ ਕਿਹਾ, ਉਨ੍ਹਾਂ ਦਾ ਦਫ਼ਤਰ ਸਾਰੀਆਂ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨਾਲ ਬਾਕਾਇਦਾ ਸੰਪਰਕ ਵਿੱਚ ਰਿਹਾ ਅਤੇ ਰੈਜ਼ੀਡੈਂਟ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਦਫ਼ਤਰ ਅਤੇ ਕੇਂਦਰ ਕੋਲ ਆਪਣੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਜੁੜੇ ਮੁੱਦਿਆਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
As a result of this, Dr Jitendra Singh said, North-East was being appreciated all over, for the manner in which it had managed to contain the spread of the Corona.
ਇਸ ਦੇ ਨਤੀਜੇ ਵਜੋਂ, ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ-ਪੂਰਬੀ ਖਿੱਤੇ ਨੇ ਜਿਸ ਢੰਗ ਨਾਲ ਇਨ੍ਹਾਂ ਕੋਰੋਨਾ ਦੇ ਫੈਲਣ ਨੂੰ ਕਾਬੂ ਵਿੱਚ ਰੱਖਿਆ ਹੈ, ਇਸ ਦੀ ਹਰੇ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
Advertisement - Remove
In response to a demand from certain States for the resumption of air flight to Guwahati, Dr Jitendra Singh said, the decision will be taken at appropriate time by the Ministry of Home Affairs and the Ministry of Civil Aviation.
ਗੁਵਾਹਾਟੀ ਲਈ ਹਵਾਈ ਉਡਾਣ ਦੁਬਾਰਾ ਸ਼ੁਰੂ ਕਰਨ ਲਈ ਕੁਝ ਰਾਜਾਂ ਦੀ ਮੰਗ ਦੇ ਜਵਾਬ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਫੈਸਲਾ ਗ੍ਰਹਿ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਢੁਕਵੇਂ ਸਮੇਂ ’ਤੇ ਲਿਆ ਜਾਵੇਗਾ।
Dr.Jitendra Singh said, one of the priorities of the Ministry of Development of North Eastern Region (DoNER) in the days to come would be to resume the work of development projects which got held up.
ਡਾ. ਜਿਤੇਂਦਰ ਸਿੰਘ ਨੇ ਕਿਹਾ, ਆਉਣ ਵਾਲੇ ਦਿਨਾਂ ਵਿੱਚ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੀ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਰੁਕ ਚੁੱਕੇ ਵਿਕਾਸ ਪ੍ਰੋਜੈਕਟਾਂ ਦੇ ਕੰਮ ਨੂੰ ਮੁੜ ਤੋਂ ਸ਼ੁਰੂ ਕਰਨਾ ਹੈ।
Dr Jitendra Singh said, the production of medical isotopes in India will not only offer the option of affordable treatment for cancer and other diseases, but will also come to the service of humanity across the world.
ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਮੈਡੀਕਲ ਆਈਸੋਟੋਪਸ ਦੇ ਉਤਪਾਦਨ ਨਾਲ ਨਾ ਸਿਰਫ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਕਿਫਾਇਤੀ ਇਲਾਜ ਦਾ ਬਦਲ ਮਿਲੇਗਾ, ਸਗੋਂ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਵੀ ਹੋਵੇਗੀ।
Shri Raghvendra Singh said that based on discussion we will prepare policy paper and we shall discuss among ourselves and get agreement on whatever is practical and feasible.
ਸ਼੍ਰੀ ਰਾਘਵੇਂਦਰ ਸਿੰਘ ਨੇ ਕਿਹਾ ਕਿ ਵਿਚਾਰ-ਵਟਾਂਦਰੇ ਦੇ ਅਧਾਰ ‘ਤੇ ਅਸੀਂ ਨੀਤੀ ਪੇਪਰ ਤਿਆਰ ਕਰਾਂਗੇ ਅਤੇ ਅਸੀਂ ਆਪਸ ਵਿੱਚ ਵਿਚਾਰ ਕਰਾਂਗੇ ਅਤੇ ਜੋ ਵੀ ਵਿਵਹਾਰਕ ਅਤੇ ਸੰਭਵ ਹੈ ਉਸ ਉੱਤੇ ਸਹਿਮਤੀ ਪ੍ਰਾਪਤ ਕਰਾਂਗੇ।
In the context of Northeast, General Banerji briefed Dr Jitendra Singh about the latest developments and current status.
ਉੱਤਰ ਪੂਰਬ ਦੇ ਸਬੰਧ ਵਿੱਚ ਜਨਰਲ ਬੈਨਰਜੀ ਨੇ ਡਾ ਜਿਤੇਂਦਰ ਸਿੰਘ ਨੂੰ ਤਾਜ਼ਾ ਘਟਨਾ ਕ੍ਰਮ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading