Advertisement - Remove

singh - Example Sentences

ਸਿਂਗ / ਸੀਂਗ
Jitendra Singh hands over 2200 Essential kits prepared by KendriyaBhandar for distribution to needy families in Delhi DrJitendra Singh today handed over a consignment of 2200 Essential Kits for distribution to needy families in the wake of COVID-19.
ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਮੱਦੇਨਜ਼ਰ ਦਿੱਲੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਕੇਂਦਰੀਯ ਭੰਡਾਰ ਦੁਆਰਾ ਤਿਆਰ ਕੀਤੀਆਂ 2200 ਜ਼ਰੂਰੀ ਕਿੱਟਾਂ ਸੌਪੀਆਂ ਡਾ.
Jitendra Singh hands over 2200 Essential kits prepared by KendriyaBhandar for distribution to needy families in Delhi DrJitendra Singh today handed over a consignment of 2200 Essential Kits for distribution to needy families in the wake of COVID-19.
ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਮੱਦੇਨਜ਼ਰ ਦਿੱਲੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਕੇਂਦਰੀਯ ਭੰਡਾਰ ਦੁਆਰਾ ਤਿਆਰ ਕੀਤੀਆਂ 2200 ਜ਼ਰੂਰੀ ਕਿੱਟਾਂ ਸੌਪੀਆਂ ਡਾ.
During an interaction with the Union Agriculture Minister, Shri Narendra Singh Tomar at Upa-Rashtrapati Bhawan today, the Vice President appreciated various measures taken by the Agriculture Ministry to protect the farm sector.
ਉਪ ਰਾਸ਼ਟਰਪਤੀ ਭਵਨ ’ਚ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨਾਲ ਗੱਲਬਾਤ ਦੌਰਾਨ, ਉਪ ਰਾਸ਼ਟਰਪਤੀ ਨੇ ਖੇਤੀ ਮੰਤਰਾਲੇ ਵੱਲੋਂ ਖੇਤੀ ਖੇਤਰ ਦੀ ਸੁਰੱਖਿਆ ਲਈ ਚੁੱਕੇ ਗਏ ਵਿਭਿੰਨ ਕਦਮਾਂ ਦੀ ਸ਼ਲਾਘਾ ਕੀਤੀ।
While appreciating various measures initiated by the Armed Forces Medical Services, Shri Rajnath Singh directed them to extend all possible assistance to civil authorities to overcome the challenges posed by COVID-19.
ਸ਼੍ਰੀ ਰਾਜਨਾਥ ਸਿੰਘ ਨੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੁਆਰਾ ਸ਼ੁਰੂ ਕੀਤੇ ਗਏ ਵੱਖ-ਵੱਖ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਨੂੰ ਕੋਵਿਡ -19 ਦੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਸਿਵਿਲ ਅਥਾਰਿਟੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਨਿਰਦੇਸ਼ ਦਿੱਤਾ।
For details: RakshaMantri reviews work of Armed Forces Medical Services to contain COVID-19 RakshaMantriShriRajnath Singh today reviewed the functioning of Armed Forces Medical Services (AFMS) and their assistance to civilian authorities to contain spread of COVID-19.
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਦੇ ਕੰਮ ਦੀ ਸਮੀਖਿਆ ਕੀਤੀ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਇੱਕ ਬੈਠਕ ਦੌਰਾਨ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਦੇ ਕੰਮਕਾਜ ਅਤੇ ਉਨ੍ਹਾਂ ਦੁਆਰਾ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਸਿਵਲੀਅਨ ਅਥਾਰਿਟੀਆਂ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਸਮੀਖਿਆ ਕੀਤੀ।
Advertisement - Remove
Dr Jitendra Singh has complimented the Department of Public Grievances and the handlers of National Monitoring Dashboard for their prompt and round-the-clock follow up, which had made it possible to limit the average disposal time of a grievance to 1.57 days.
ਡਾ. ਜਿਤੇਂਦਰ ਸਿੰਘ ਨੇ ਤੁਰੰਤ ਅਤੇ ਨਿਯਮਿਤ ਸਹਾਇਤਾ ਦੇਣ ਲਈ ਜਨ ਸ਼ਿਕਾਇਤ ਵਿਭਾਗ ਤੇ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ ਸੰਭਾਲਣ ਵਾਲਿਆਂ ਨੂੰ ਵਧਾਈ ਦਿੱਤੀ, ਜਿਸ ਨਾਲ ਸ਼ਿਕਾਇਤਾਂ ਦੇ ਨਿਵਾਰਣ ਦੀ ਮਿਆਦ ਨੂੰ 1.57 ਦਿਨ ਪ੍ਰਤੀ ਸ਼ਿਕਾਇਤ ਦੇ ਪੱਧਰ ’ਤੇ ਲਿਆਉਣਾ ਸੰਭਵ ਹੋਇਆ ਹੈ।
Jitendra Singh has commended the yeomen services rendered by Civil Servants in Indias fight against COVID-19 to mark the Civil Services Day 2020 here today through a nation-wide interactive video calling with 25 States and 5 UTs.
ਜਿਤੇਂਦਰ ਸਿੰਘ ਨੇ ਕੋਵਿਡ19 ਖ਼ਿਲਾਫ਼ ਭਾਰਤ ਦੀ ਜੰਗ ’ਚ ‘ਸਿਵਲ ਸੇਵਾਵਾਂ ਦਿਵਸ 2020’ ਮੌਕੇ ਅੱਜ ਇੱਥੇ 25 ਰਾਜਾਂ ਤੇ 5 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਰਾਸ਼ਟਰੀ ਪੱਧਰ ਦੀ ਆਪਸੀ ਗੱਲਬਾਤ ’ਚ ਕੋਵਿਡ19 ਖ਼ਿਲਾਫ਼ ਜੰਗ ’ਚ ਭਾਰਤ ਦੇ ਸਿਵਲ ਸੇਵਕਾਂ (ਸਿਵਲ ਸਰਵੈਂਟਸ) ਦੁਆਰਾ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ।
Singh complemented the civil servants for their support to Governments COVID 19 relief operations by offering one day salary to the Prime Ministers Cares Fund.
ਜਿਤੇਂਦਰ ਸਿੰਘ ਨੇ ਵਿਆਪਕ ਨਿਸ਼ਕਾਮ ਇੰਟਰਸਰਵਿਸ ਮੇਲਮਿਲਾਪ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਕੇਅਰਸ ਫ਼ੰਡ ’ਚ ਇੱਕ ਦਿਨ ਦੀ ਤਨਖ਼ਾਹ ਦੀ ਪੇਸ਼ਕਸ਼ ਦੁਆਰਾ ਸਰਕਾਰ ਦੇ ਕੋਵਿਡ19 ਰਾਹਤ ਕਾਰਜਾਂ ’ਚ; ਸਮਰਥਨ ਦੇਣ ਲਈ ਸਿਵਲਸੇਵਕਾਂ ਦੀ ਸ਼ਲਾਘਾ ਕੀਤੀ।
Jitendra Singh said that Minimum Government, Maximum Governance has been the motto of the Modi Government.
ਜਿਤੇਂਦਰ ਸਿੰਘ ਨੇ ਕਿਹਾ ਕਿ ‘ਘੱਟ ਤੋਂ ਘੱਟ ਸਰਕਾਰ, ਵੱਧ ਤੋਂ ਵੱਧ ਪ੍ਰਸ਼ਾਸਨ’ ਮੋਦੀ ਸਰਕਾਰ ਦਾ ਆਦਰਸ਼ਵਾਕ ਰਿਹਾ ਹੈ।
Director General Border Roads (DGBR) Lt Gen Harpal Singh said The BRO teams did the work by taking all necessary COVID-19 precautions.
ਡਾਇਰੈਕਟਰ ਜਨਰਲ ਸੀਮਾ ਸੜਕ (ਡੀਜੀਬੀਆਰ) ਲੈਫਟੀਨੈਂਟ ਜਨਰਲ, ਹਰਪਾਲ ਸਿੰਘ ਨੇ ਕਿਹਾ ਕਿ ਬੀਆਰਓ ਟੀਮਾਂ ਨੇ ਕੋਵਿਡ-19 ਤੋਂ ਸਾਰੀਆਂ ਲੋੜੀਂਦੀਆਂ ਸਾਵਧਾਨੀ ਵਰਤ ਕੇ ਕੰਮ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading