Advertisement - Remove

singh - Example Sentences

ਸਿਂਗ / ਸੀਂਗ
Singh , CMD, NHPC along with his wife Smt. Sudha Singh inaugurated the camp in the presence of Shri N.K. Jain, Director (Personnel), NHPC, senior officers of NHPC and Rotary club members.
ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ.ਕੇ. ਸਿੰਘ ਨੇ ਆਪਣੀ ਪਤਨੀ ਸ਼੍ਰੀਮਤੀ ਸੁਧਾ ਸਿੰਘ ਨਾਲ ਐੱਨਐੱਚਪੀਸੀ ਦੇ ਡਾਇਰੈਕਟਰ (ਪਰਸੋਨਲ) ਸ਼੍ਰੀ ਐੱਨ ਕੇ ਜੈਨ, ਐੱਨਐੱਚਪੀਸੀ ਦੇ ਸੀਨੀਅਰ ਅਧਿਕਾਰੀ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਕੈਂਪ ਦਾ ਉਦਘਾਟਨ ਕੀਤਾ।
Speaking on the occasion, Shri A.K. Singh said that during these unprecedented times of Covid-19 affecting the world, hospitals are running short of blood and NHPC has organized this blood donation camp as an effort to support blood banks.
ਇਸ ਮੌਕੇ ਬੋਲਦਿਆਂ ਸ਼੍ਰੀ ਏ ਕੇ ਸਿੰਘ ਨੇ ਕਿਹਾ ਕਿ ਕੋਵਿਡ-19 ਨਾਲ ਪ੍ਰਭਾਵਿਤ ਵਿਸ਼ਵ ਦੇ ਸਮੇਂ ਦੌਰਾਨ ਹਸਪਤਾਲਾਂ ਵਿਚ ਖੂਨ ਦੀ ਘਾਟ ਚਲ ਰਹੀ ਹੈ ਅਤੇ ਐੱਨਐੱਚਪੀਸੀ ਨੇ ਇਹ ਖੂਨਦਾਨ ਕੈਂਪ ਬਲੱਡ ਬੈਂਕਾਂ ਨੂੰ ਸਹਾਇਤਾ ਦੇਣ ਦੇ ਯਤਨ ਵਜੋਂ ਲਗਾਇਆ ਹੈ।
Rajpal Singh Arya and Shailee Prasad are first in adult (above 18 years) category and Pranay Sharma and Navyaa.S.H are first in youth (under 18 years) category.
ਰਾਜਪਾਲ ਸਿੰਘ ਆਰਿਆ ਅਤੇ ਸ਼ੈਲੀ ਪ੍ਰਸਾਦ ਬਾਲਗ ਵਰਗ (18 ਸਾਲ ਤੋਂ ਉੱਪਰ) ਵਿੱਚੋਂ ਅਤੇ ਪ੍ਰਣਯ ਸ਼ਰਮਾ ਅਤੇ ਨਵਿਆ ਐੱਸਐੱਚ (ਯੂਥ 18 ਸਾਲ ਤੋਂ ਘੱਟ) ਵਰਗ ਵਿੱਚ ਪਹਿਲੇ ਸਥਾਨ ’ਤੇ ਰਹੇ।
Six journalists comprising of 4 from Print and 2 from electronic media have been given the Chaudhary Charan Singh Award for agricultural journalism 2019.
ਖੇਤੀ ਪੱਤਰਕਾਰਤਾ, 2019 ਲਈ ਛੇ ਪੱਤਰਕਾਰਾਂ ਨੂੰ ਚੌਧਰੀ ਚਰਨ ਸਿੰਘ ਪੁਰਸਕਾਰ ਦਿੱਤਾ ਗਿਆ ਜਿਨ੍ਹਾਂ ਵਿੱਚ 4 ਪ੍ਰਿੰਟ ਅਤੇ 2 ਇਲੈਕਟ੍ਰੌਨਿਕ ਮੀਡੀਆ ਤੋਂ ਹਨ।
While e-inaugurating the orientation program, Dr.Jitendra Singh said that IIM, Jammu is one of the major achievements of the Government of India led by Prime Minister, Shri Narendra Modi in the education sector in Jammu and Kashmir.
ਓਰੀਐਂਟੇਸ਼ਨ ਪ੍ਰੋਗਰਾਮ ਦਾ ਈ-ਉਦਘਾਟਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਈਆਈਐੱਮ, ਜੰਮੂ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਜੰਮੂ-ਕਸ਼ਮੀਰ ਦੇ ਸਿੱਖਿਆ ਖੇਤਰ ਦੀਆਂ ਪ੍ਰਮੁੱਖ ਉਪਲੱਬਧੀਆਂ ਵਿੱਚੋਂ ਇੱਕ ਹੈ।
Advertisement - Remove
Jitendra Singh acknowledged the extraordinary work done by District Collectors in fighting the COVID-19 pandemic.
ਜਿਤੇਂਦਰ ਸਿੰਘ ਨੇ ਕੋਵਿਡ-19 ਮਹਾਮਾਰੀ ਨਾਲ ਜੂਝਣ ਵਿੱਚ ਜ਼ਿਲ੍ਹਾ ਕਲੈਕਟਰਾਂ ਦੁਆਰਾ ਕੀਤੇ ਗਏ ਅਸਾਧਾਰਨ ਕੰਮ ਨੂੰ ਮਾਨਤਾ ਦਿੱਤੀ।
Jitendra Singh noted even after the COVID pandemic is over, the discipline of social distancing and avoiding droplet infection will act as a safeguard against many other infections as well.
ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਖਤਮ ਹੋਣ ਦੇ ਬਾਅਦ ਵੀ ਸਮਾਜਿਕ ਦੂਰੀ ਦਾ ਅਨੁਸ਼ਾਸਨ ਅਤੇ ਡਰੌਪਲੈੱਟ ਇਨਫੈੱਕਸ਼ਨ ਤੋਂ ਪਰਹੇਜ਼ ਕਰਨਾ ਕਈ ਹੋਰ ਸੰਕ੍ਰਮਣਾਂ ਤੋਂ ਬਚਾਅ ਲਈ ਕੰਮ ਕਰੇਗਾ।
For details: Diabetics need strict sugar control during COVID Pandemic: DrJitendra Singh Union Minister DrJitendra Singh yesterday said that Diabetics need strict sugar control during COVID Pandemic.
ਕੋਵਿਡ ਮਹਾਮਾਰੀ ਦੇ ਦੌਰਾਨ ਸ਼ੂਗਰ ਰੋਗੀਆਂ ਨੂੰ ਸਖਤ ਸ਼ੂਗਰ ਕੰਟਰੋਲ ਦੀ ਜ਼ਰਰੂਤ : ਡਾ ਜਿਤੇਂਦਰ ਸਿੰਘ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸ਼ੂਗਰ ਰੋਗੀਆਂ ਨੂੰ ਸਖਤ ਸ਼ੂਗਰ ਕੰਟਰੋਲ ਦੀ ਜ਼ਰੂਰਤ ਹੁੰਦੀ ਹੈ।
Jitendra Singh says, Food Park will help in doubling farmers income in the region and will provide gainful employment to youth.Ministry of DoNER is committed to carry forward the developmental agenda of Prime Minister Shri Narendra Modi for N-E region: Dr.
ਜਿਤੇਂਦਰ ਸਿੰਘ ਨੇ ਕਿਹਾ, ਫ਼ੂਡ ਪਾਰਕ ਇਸ ਖੇਤਰ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਕਰੇਗਾ ਅਤੇ ਨੌਜਵਾਨਾਂ ਨੂੰ ਲਾਹੇਵੰਦ ਰੋਜ਼ਗਾਰ ਮੁਹੱਈਆ ਕਰਵਾਏਗਾਉੱਤਰਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ ਉੱਤਰਪੂਰਬੀ ਖੇਤਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਾਸ ਏਜੰਡੇ ਅਨੁਸਾਰ ਅੱਗੇ ਵਧਣ ਲਈ ਪ੍ਰਤੀਬੱਧ ਹੈ: ਡਾ.
Jitendra Singh Union Minister of Food Processing Industries in the Government of India and Member Smt Harsimrat Kaur Badal today inaugurated the oram Mega Food Park Ltd at Kolasib in Mizoram through virtual conference.
ਜਿਤੇਂਦਰ ਸਿੰਘ ਭਾਰਤ ਸਰਕਾਰ ਵਿੱਚ ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਰਚੁਅਲ ਕਾਨਫ਼ਰੰਸ ਜ਼ਰੀਏ ਮਿਜ਼ੋਰਮ ਵਿੱਚ ਕੋਲਾਸਿਬ ਵਿਖੇ ਜ਼ੋਰਮ ਮੈਗਾ ਫ਼ੂਡ ਪਾਰਕ ਲਿਮਿਟਿਡ ਦਾ ਉਦਘਾਟਨ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading