Advertisement - Remove

singh - Example Sentences

ਸਿਂਗ / ਸੀਂਗ
While addressing the students, Dr Jitendra Singh said that these students have set an example before others to follow.
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਇੱਕ ਉਦਹਾਰਣ ਪੇਸ਼ ਕੀਤੀ ਹੈ, ਜਿਸ ਦੀ ਪਾਲਣਾ ਦੂਜੇ ਵਿਦਿਆਰਥੀ ਕਰ ਸਕਦੇ ਹਨ।
It may be recalled that implementation of this sports scheme at the Block level in all the 22 Districts of the State was announced by the Union Home Minister Shri Rajnath Singh during his visit to JK on June 7-8, 2018.
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ 7-8 ਜੂਨ, 2018 ਨੂੰ ਆਪਣੀ ਜੰਮੂ ਕਸ਼ਮੀਰ ਯਾਤਰਾ ਦੌਰਾਨ ਰਾਜ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਬਲਾਕ ਪੱਧਰ ‘ਤੇ ਇਸ ਖੇਡ ਯੋਜਨਾ ਦਾ ਐਲਾਨ ਕੀਤਾ ਗਿਆ ਸੀ।
Singh is a Ph.D in Economics from Punjab University.
ਡਾ ਇੰਦਰ ਜੀਤ ਸਿੰਘ ਪੰਜਾਬ ਯੂਨੀਵਰਸਿਟੀ ਤੋਂ ਇਕਨੌਮਿਕਸ ਵਿੱਚ ਪੀਐੱਚਡੀ ਹਨ।
Shri Rajnath Singh called for greater vigilance against evolving cyber threats and called for regular cyber auditing of IT infrastructure of all organisations under MHA.
ਇਸ ਦੇ ਜਰੀਏ ਪੀੜਤ ਰਾਜਾਂ ਸ਼੍ਰੀ ਰਾਜਨਾਥ ਸਿੰਘ ਨੇ ਵਧਦੇ ਸਾਈਬਰ ਅਪਰਾਧਾਂ ਦੇ ਖਿਲਾਫ਼ ਜ਼ਿਆਦਾ ਸਾਵਧਾਨੀ ਵਰਤਣ ਅਤੇ ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੇ ਸਾਰੇ ਸੰਗਠਨਾਂ ਦੇ ਆਈਟੀ ਬੁਨਿਆਦੀ ਢਾਂਚੇ ਦਾ ਨਿਯਮਤ ਸਾਈਬਰ ਆਡਿਟ ਕਰਨ ਨੂੰ ਕਿਹਾ।
Dr Jitendra Singh listened to the issues raised by the Chakma Council Chief and his team.
ਜਿਤੇਂਦਰ ਸਿੰਘ ਨੇ ਚਕਮਾ ਪਰਿਸ਼ਦ ਪ੍ਰਮੁੱਖ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਧਿਆਨਪੂਰਵਕ ਸੁਣਿਆ।
Advertisement - Remove
Shri Singh said both countries are largely agrarian and agriculture has been identified by the two sides as an important area of bilateral cooperation for which we are committed to support Nepal.
ਸ਼੍ਰੀ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ ਮੁੱਖ ਤੌਰ ‘ਤੇ ਖੇਤੀਬਾੜੀ ਪ੍ਰਧਾਨ ਦੇਸ਼ ਹਨ ਅਤੇ ਖੇਤੀਬਾੜੀ ਦੋਹਾਂ ਪੱਖਾਂ ਦਰਮਿਆਨ ਦੁਵੱਲੇ ਸਹਿਯੋਗ ਲਈ ਇੱਕ ਮਹੱਤਵਪੂਰਨ ਖੇਤਰ ਹੈ ਜਿਸ ਦੇ ਲਈ ਭਾਰਤ, ਨੇਪਾਲ ਦੀ ਸਹਾਇਤਾ ਕਰਨ ਲਈ ਪ੍ਰਤੀਬੱਧ ਹੈ।
Shri Singh further added that India will be happy to share with Nepal its experiences in implementing new initiatives for enhancing agricultural productivity and welfare of farmers.
ਸ਼੍ਰੀ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਨੂੰ ਨੇਪਾਲ ਵਿੱਚ ਖੇਤੀਬਾੜੀ ਉਤਪਾਦਕਤਾ ਨੂੰ ਵਧਾਉਣ ਅਤੇ ਕਿਸਾਨਾਂ ਦੀ ਭਲਾਈ ਦਾ ਮਾਰਗ ਤਿਆਰ ਕਰਨ ਲਈ ਨਵੀਂਆ ਪਹਿਲਾਂ ਨੂੰ ਲਾਗੂ ਕਰਨ ਵਿੱਚ ਨੇਪਾਲ ਦੇ ਨਾਲ ਆਪਣੇ ਅਨੁਭਵਾਂ ਨੂੰ ਸਾਝਾਂ ਕਰਦਿਆਂ ਪ੍ਰਸੰਨਤਾ ਹੋਵੇਗੀ।
While addressing the gathering, the Minister of State for Human Resource Development Shri Satya Pal Singh said that it is a very important day in the history of India as the nation gets its own National Digital Library.
ਸਭਾ ਨੂੰ ਸੰਬੋਧਨ ਕਰਦੇ ਹੋਏ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ਼੍ਰੀ ਸੱਤਪਾਲ ਸਿੰਘ ਨੇ ਕਿਹਾ ਕਿ ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ ਕਿਉਂਕਿ ਇਸ ਦਿਨ ਦੇਸ਼ ਨੂੰ ਆਪਣੀ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਮਿਲੀ ਹੈ।
Secretary, Ministry of Culture, Shri Raghvendra Singh today said that under Adopt a Heritage Scheme, three MoUs have already been signed and six are at an advanced stage and 31 more Adarsh Monuments are enlisted for coverage under the scheme.
ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਘਵੇਂਦਰ ਸਿੰਘ ਨੇ ਅੱਜ ਕਿਹਾ ਕਿ ‘ਵਿਰਾਸਤ ਗੋਦ ਲਓ’ ਯੋਜਨਾ ਤਹਿਤ ਤਿੰਨ ਸਹਿਮਤੀ ਪੱਤਰਾਂ ‘ਤੇ ਪਹਿਲਾਂ ਹੀ ਹਸਤਾਖਰ ਕੀਤੇ ਜਾ ਚੁੱਕੇ ਹਨ ਅਤੇ ਛੇ ਅਗਲੇ ਪੜਾਅ ‘ਤੇ ਹਨ ਅਤੇ ਯੋਜਨਾ ਤਹਿਤ ਕਵਰੇਜ ਲਈ 31 ਹੋਰ ਆਦਰਸ਼ ਸਮਾਰਕ ਸ਼ਾਮਲ ਕੀਤੇ ਗਏ ਹਨ।
Locatednear India Gate, it is being built on a plot of 4.33 acres, belonging to erstwhile Directorate General of Supplies and Disposals (DGSD), at the junction of Akbar and Man Singh Roads.
ਇੰਡੀਆ ਗੇਟ ਦੇ ਨੇੜੇ ਇਹ ਭਵਨ ਅਕਬਰ ਅਤੇ ਮਾਨ ਸਿੰਘ ਰੋਡ ਦੇ ਚੌਰਾਹੇ ’ਤੇ ਉਸ 4.33 ਏਕੜ ਦੇ ਪਲਾਟ ’ਤੇ ਬਣਾਇਆ ਜਾਵੇਗਾ, ਜਿਹੜਾ ਕਿ ਪਹਿਲਾਂ ਡਾਇਰੈਕਟੋਰੇਟ ਜਨਰਲ ਆਵ੍ ਸਪਲਾਈਜ਼ ਐਂਡ ਡਿਸਪੋਜ਼ਲ (ਡੀਜੀਐੱਸਐੱਡਡੀ) ਦੀ ਮਲਕੀਤ ਵਿੱਚ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading