Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
Active cases 2032 Deaths 174.
ਮੌਜੂਦਾ ਮਾਮਲੇ 2032; ਮੌਤਾਂ ਦੀ ਗਿਣਤੀ 174 ਹੈ।
This indicates that of all the cases of COVID-19, half of them have recovered from the disease.
ਇਸ ਤੋਂ ਇਹ ਪਤਾ ਚਲਦਾ ਹੈ ਕਿ ਕੋਵਿਡ-19 ਦੇ ਜਿੰਨੇ ਵੀ ਮਾਮਲੇ ਹਨ ਉਨ੍ਹਾਂ ਵਿੱਚੋਂ ਅੱਧੇ ਮਰੀਜ਼ ਇਸ ਰੋਗ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
Prime Minister suggested that Home Minister and Health Minister should convene an emergency meeting with Lt Governor, Chief Minister of Government of NCT Delhi to plan a coordinated and comprehensive response to handle the challenge posed by rising cases of Covid-19.
ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਵਧਦੇ ਮਾਮਲਿਆ ਂ ਕਾਰਨ ਉਤਪੰਨ ਚੁਣੌਤੀ ਨਾਲ ਨਜਿੱਠਣ ਲਈ ਤਾਲਮੇਲ ਅਤੇ ਸਮੁੱਚੀ ਯੋਜਨਾ ਤਿਆਰ ਕਰਨ ਲਈ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਨੂੰ ਉਪ ਰਾਜਪਾਲ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਮੁੱਖ ਮੰਤਰੀ ਨਾਲ ਐਮਰਜੈਂਸੀ ਬੈਠਕ ਬੁਲਾਉਣ ਦਾ ਸੁਝਾਅ ਦਿੱਤਾ।
Yesterday 85 new cases of Covid-19 were confirmed in the state.
ਕੱਲ੍ਹ ਰਾਜ ਵਿੱਚ ਕੋਵਿਡ-19 ਦੇ 85 ਨਵੇਂ ਕੇਸਾਂ ਦੀ ਪੁਸ਼ਟੀ ਹੋਈ।
Total cases : 42687, Active cases: 18878, Deaths: 397, Discharged: 22047, Active cases in Chennai: 14180.
ਕੁੱਲ ਕੇਸ: 42687, ਐਕਟਿਵ ਕੇਸ: 18878, ਮੌਤ: 397, ਡਿਸਚਾਰਜ: 22047, ਚੇਨਈ ਵਿੱਚ ਐਕਟਿਵ ਕੇਸ: 14180 ਹਨ।
Advertisement - Remove
253 new cases reported after testing 15,633 samples with two deaths reported during last 24 hours, 82 discharged.
ਪਿਛਲੇ 24 ਘੰਟਿਆਂ ਦੌਰਾਨ ਦੋ ਮੌਤਾਂ ਹੋਈਆਂ 15,633 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 253 ਨਵੇਂ ਕੇਸ ਸਾਹਮਣੇ ਆਏ, 82 ਨੂੰ ਛੁੱਟੀ ਮਿਲੀ।
The total number of cases stands at 4,737, while the total deaths is now 182.Majority of these cases, as per official data, were recorded from within the Greater Hyderabad Municipal Corporation.
ਕੁੱਲ ਮਾਮਲਿਆ ਂ ਦੀ ਗਿਣਤੀ 4,737 ਹੈ, ਜਦਕਿ ਕੁੱਲ ਮੌਤਾਂ 182 ਹੋ ਗਈਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜ਼ਿਆਦਾਤਰ ਮਾਮਲੇ ਦਿ ਗ੍ਰੇਟਰ ਹੈਦਰਾਬਾਦ ਮਿਊਂਸਪਲ ਕਾਰਪੋਰੇਸ਼ਨ ਦੇ ਅੰਦਰ ਦਰਜ ਕੀਤੀ ਗਈ ਹੈ।
Rajasthan: The state registered 131 fresh Covid-19 cases on Sunday taking the tally to 12,532, while the death toll climbed to 286 with four new fatalities, according to State Health Officials.
ਰਾਜਸਥਾਨ: ਰਾਜ ਵਿੱਚ ਐਤਵਾਰ ਨੂੰ ਕੋਵਿਡ-19 ਦੇ 131 ਤਾਜ਼ਾ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਕਾਰਨ ਕੁੱਲ ਗਿਣਤੀ 12,532 ਹੋ ਗਈ, ਜਦਕਿ ਰਾਜ ਦੇ ਸਿਹਤ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ 286 ਹੋ ਗਈ ਹੈ।
Till date, Bhopal has reported 2,145 COVID-19 cases and 69 deaths.
ਹੁਣ ਤੱਕ, ਭੋਪਾਲ ਵਿੱਚ 2,145 ਕੋਵਿਡ-19 ਕੇਸ ਅਤੇ 69 ਮੌਤਾਂ ਹੋਈਆਂ ਹਨ।
Chhattisgarh: The state has reported 105 new Covid cases taking the state total to 1,550.
ਛੱਤੀਸਗੜ੍ਹ: ਰਾਜ ਵਿੱਚ 105 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਰਾਜ ਵਿੱਚ ਕੁੱਲ ਗਿਣਤੀ 1,550 ਤੱਕ ਪਹੁੰਚ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading