Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
Rajasthan: 173 new COVID-19 cases have been reported till 2 p.m. today, which takes the total number of positive patients in the state to 5375.
ਰਾਜਸਥਾਨ: ਅੱਜ ਬਾਅਦ ਦੁਪਿਹਰ ਦੋ ਵਜੇ ਤੱਕ ਕੋਵਿਡ-19 ਦੇ 173 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 5,375 ਹੋ ਗਈ ਹੈ।
Dungarpur has reported 64 of the new cases as on today.
ਡੁੰਗਰਪੁਰ ਵਿੱਚ ਅੱਜ 64 ਨਵੇਂ ਕੇਸ ਦਰਜ ਕੀਤੇ ਗਏ।
There are 2326 active cases in the state as per latest report.
ਤਾਜ਼ਾ ਰਿਪੋਰਟ ਅਨੁਸਾਰ ਰਾਜ ਵਿੱਚ ਕੁੱਲ 2,326 ਸਰਗਰਮ ਕੇਸ ਹਨ।
Goa: 9 new cases of COVID-19 were reported yesterday, taking the number of active COVID-19 cases in Goa to 22.
ਗੋਆ: ਕੱਲ੍ਹ ਕੋਵਿਡ-19 ਦੇ ਨੌਂ ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਨਾਲ ਗੋਆ ਵਿੱਚ ਕੋਵਿਡ-19 ਦੇ ਸਰਗਰਮ ਕੇਸ 22 ਤੱਕ ਪਹੁੰਚ ਗਏ ਹਨ।
Goa: 9 new cases of COVID-19 were reported yesterday, taking the number of active COVID-19 cases in Goa to 22.
ਗੋਆ: ਕੱਲ੍ਹ ਕੋਵਿਡ-19 ਦੇ ਨੌਂ ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਨਾਲ ਗੋਆ ਵਿੱਚ ਕੋਵਿਡ-19 ਦੇ ਸਰਗਰਮ ਕੇਸ 22 ਤੱਕ ਪਹੁੰਚ ਗਏ ਹਨ।
Advertisement - Remove
Of the 150 positive cases noticed among returnees from other states 125 are active and 2 patients discharged after getting well.
ਦੂਜੇ ਰਾਜਾਂ ਤੋਂ ਵਾਪਸ ਆਏ ਵਿਅਕਤੀਆਂ ਵਿੱਚ ਪਾਏ ਗਏ 150 ਪਾਜ਼ਿਟਿਵ ਮਾਮਲਿਆ ਂ ਵਿੱਚੋਂ 125 ਸਰਗਰਮ ਹਨ ਅਤੇ 2 ਮਰੀਜ਼ਾਂ ਨੂੰ ਤੰਦਰੁਸਤੀ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
Total positive cases till yesterday were 1551.
ਕੱਲ੍ਹ ਤੱਕ ਕੁੱਲ ਪਾਜ਼ਿਟਿਵ ਮਾਮਲੇ 1,551 ਸਨ।
In the containment zones, active search for cases through the house to house surveillance by special teams, testing of all cases as per sampling guidelines, contact tracing, clinical management of all confirmed cases are the priority tasks.
ਕੰਟੇਨਮੈਂਟ ਜ਼ੋਨਾਂ ਵਿੱਚ, ਵਿਸ਼ੇਸ਼ ਟੀਮਾਂ ਵੱਲੋਂ ਘਰੋਂਘਰੀਂ ਜਾ ਕੇ ਚੌਕਸਨਿਗਰਾਨੀ ਰਾਹੀਂ ਕੇਸਾਂ ਦੀ ਸਰਗਰਮ ਭਾਲ ਕਰਨਾ, ਸੈਂਪਲਿੰਗ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਾਰੇ ਕੇਸਾਂ ਦੀ ਟੈਸਟਿੰਗ ਕਰਨਾ, ਕੋਵਿਡ19 ਤੋਂ ਪੀੜਤ ਵਿਅਕਤੀਆਂ ਦੇ ਸੰਪਰਕ ’ਚ ਆਏ ਵਿਅਕਤੀਆਂ ਦੀ ਭਾਲ, ਸਾਰੇ ਪੁਸ਼ਟੀ ਹੋਏ ਮਾਮਲਿਆਂ ਦੇ ਕਲੀਨਿਕਲ ਪ੍ਰਬੰਧ ਤਰਜੀਹੀ ਕੰਮ ਹਨ।
In the containment zones, active search for cases through the house to house surveillance by special teams, testing of all cases as per sampling guidelines, contact tracing, clinical management of all confirmed cases are the priority tasks.
ਕੰਟੇਨਮੈਂਟ ਜ਼ੋਨਾਂ ਵਿੱਚ, ਵਿਸ਼ੇਸ਼ ਟੀਮਾਂ ਵੱਲੋਂ ਘਰੋਂਘਰੀਂ ਜਾ ਕੇ ਚੌਕਸਨਿਗਰਾਨੀ ਰਾਹੀਂ ਕੇਸਾਂ ਦੀ ਸਰਗਰਮ ਭਾਲ ਕਰਨਾ, ਸੈਂਪਲਿੰਗ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਾਰੇ ਕੇਸਾਂ ਦੀ ਟੈਸਟਿੰਗ ਕਰਨਾ, ਕੋਵਿਡ19 ਤੋਂ ਪੀੜਤ ਵਿਅਕਤੀਆਂ ਦੇ ਸੰਪਰਕ ’ਚ ਆਏ ਵਿਅਕਤੀਆਂ ਦੀ ਭਾਲ, ਸਾਰੇ ਪੁਸ਼ਟੀ ਹੋਏ ਮਾਮਲਿਆ ਂ ਦੇ ਕਲੀਨਿਕਲ ਪ੍ਰਬੰਧ ਤਰਜੀਹੀ ਕੰਮ ਹਨ।
Expats and non-resident Keralites returned to the state made up almost all of the 29 cases reported yesterday.
ਵਿਦੇਸ਼ੀ ਅਤੇ ਗ਼ੈਰ ਕੇਰਲ ਵਾਸੀਆਂ ਸਣੇ ਵਾਪਸ ਆਏ ਲੋਕਾਂ ਵਿੱਚੋਂ ਕੱਲ੍ਹ ਤੱਕ 29 ਕੇਸਾਂ ਦੀ ਪੁਸ਼ਟੀ ਹੋਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading