Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
Now the active cases stands at 52 in the state and 45 have recovered so far. Mizoram: Three more Covid-19 cases confirmed in Mizoram today.
ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ -19 ਦੇ ਛੇ ਮਰੀਜ਼ਾਂ ਦੀ ਛੁੱਟੀ ਦੇ ਦਿੱਤੀ ਗਈ ਹੈ, ਹੁਣ ਰਾਜ ਵਿੱਚ ਐਕਟਿਵ ਮਾਮਲੇ 58 ਦੇ ਕਰੀਬ ਹਨ, ਜਦੋਂ ਕਿ ਹੁਣ ਤੱਕ 139 ਦਾ ਇਲਾਜ ਹੋ ਚੁੱਕਿਆ ਹੈ।
Total cases : 1,30,261 Active cases: 46,105 Deaths: 1829. Active cases in Chennai: 18,616.
ਕੁੱਲ ਕੇਸ: 1,30,261, ਐਕਟਿਵ ਕੇਸ: 46,105, ਮੌਤਾਂ: 1829, ਚੇਨਈ ਵਿੱਚ ਐਕਟਿਵ ਕੇਸ: 18,616।
Chhattisgarh: 154 new positive cases have been reported in Chhattisgarh.
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ 154 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
Goa: Goa reported 198 positive cases on Wednesday, which happens to be the single day highest spike of COVID-19 in the state so far.
ਗੋਆ: ਗੋਆ ਵਿੱਚ ਬੁੱਧਵਾਰ ਨੂੰ 198 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜੋ ਕਿ ਰਾਜ ਵਿੱਚ ਹੁਣ ਤੱਕ ਦਾ ਕੋਵਿਡ-19 ਦਾ ਇੱਕ ਦਿਨ ਦਾ ਸਭ ਤੋਂ ਵੱਧ ਵਾਧਾ ਹੈ।
623 new cases of Covid-19 were confirmed yesterday with 450 of them due to local transmission and 37 with no epidemiological link.
ਕੋਵਿਡ-19 ਦੇ 623 ਨਵੇਂ ਮਾਮਲਿਆ ਂ ਦੀ ਕੱਲ੍ਹ ਪੁਸ਼ਟੀ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ 450 ਲੋਕਲ ਟ੍ਰਾਂਸਮਿਸ਼ਨ ਕਾਰਨ ਹਨ ਅਤੇ 37 ਦਾ ਕੋਈ ਮਹਾਮਾਰੀ ਸਬੰਧੀ ਲਿੰਕ ਨਹੀਂ ਮਿਲਿਆ ਹੈ।
Advertisement - Remove
Taken together, the three states and UT Chandigarh, with 8612 active cases as of yesterday are better placed in terms of total active cases as well.
ਜੇ ਇਨ੍ਹਾਂ ਤਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਇਕੱਠਿਆਂ ਦੀ ਗੱਲ ਕੀਤੀ ਜਾਵੇ, ਤਾਂ ਕੁੱਲ ਐਕਟਿਵ ਮਾਮਲਿਆ ਂ ਦੀਆਂ ਮੱਦਾਂ ਵਿੱਚ ਵੀ ਇਹ 8,612 ਐਕਟਿਵ ਕੇਸਾਂ ਨਾਲ ਬਿਹਤਰ ਸਥਿਤੀ ਵਿੱਚ ਹਨ।
Taken together, the three states and UT Chandigarh, with 8612 active cases as of yesterday are better placed in terms of total active cases as well.
ਜੇ ਇਨ੍ਹਾਂ ਤਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਇਕੱਠਿਆਂ ਦੀ ਗੱਲ ਕੀਤੀ ਜਾਵੇ, ਤਾਂ ਕੁੱਲ ਐਕਟਿਵ ਮਾਮਲਿਆਂ ਦੀਆਂ ਮੱਦਾਂ ਵਿੱਚ ਵੀ ਇਹ 8,612 ਐਕਟਿਵ ਕੇਸਾਂ ਨਾਲ ਬਿਹਤਰ ਸਥਿਤੀ ਵਿੱਚ ਹਨ।
The status of COVID-19 cases in the northern region as on July 16, 2020 is given below.
ਉੱਤਰੀ ਖੇਤਰ ਵਿੱਚ ਕੋਵਿਡ19 ਦੇ ਕੇਸਾਂ ਦੀ ਸਥਿਤੀ 16 ਜੁਲਾਈ, 2020 ਨੂੰ ਨਿਮਨਲਿਖਤ ਅਨੁਸਾਰ ਹੈ।
983 positive cases were reported on Tuesday till 8.30 p.m. The total number of positive cases in the state is now 31,599 including 8,129 active cases, 22,889 recoveries and 581 deaths.
ਮੰਗਲਵਾਰ ਨੂੰ ਸ਼ਾਮ 8:30 ਵਜੇ ਤੱਕ 983 ਪਾਜ਼ਿਟਿਵ ਕੇਸ ਸਾਹਮਣੇ ਆਏ ਹਨ, ਰਾਜ ਵਿੱਚ ਹੁਣ ਕੁੱਲ ਪਾਜ਼ਿਟਿਵ ਕੇਸ 31,599 ਹਨ ਜਿਨ੍ਹਾਂ ਵਿੱਚ 8,129 ਐਕਟਿਵ ਕੇਸ, 22,889 ਠੀਕ ਹੋਏ ਕੇਸ ਅਤੇ 581 ਮੌਤਾਂ ਸ਼ਾਮਲ ਹਨ।
These instructions shall also be applicable in cases where a government servant retires otherwise than on superannuation i.e.
ਇਹ ਨਿਰਦੇਸ਼ ਉਨ੍ਹਾਂ ਮਾਮਲਿਆ ਂ ਵਿੱਚ ਵੀ ਲਾਗੂ ਹੋਣਗੇ ਜਿੱਥੇ ਇੱਕ ਸਰਕਾਰੀ ਕਰਮਚਾਰੀ ਸੇਵਾਮੁਕਤੀ ਤੋਂ ਇਲਾਵਾ ਸੇਵਾਮੁਕਤ ਹੁੰਦਾ ਹੈ, ਭਾਵ ਐੱਫਆਰ 56 ਆਦਿ ਅਧੀਨ ਸਵੈਇਛੁੱਕ ਸੇਵਾਮੁਕਤੀ ਲੈਂਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading