Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
Ministry of Health and Family Welfare UPDATES ON COVID-19 A total of 95,526 patients have been cured of COVID-19 Presently, there are 97,581 active cases and all are under active medical supervision.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ19 ਬਾਰੇ ਅੱਪਡੇਟ ਕੁੱਲ 95,526 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ ਇਸ ਵੇਲੇ, 97,581 ਐਕਟਿਵ ਕੇਸ ਹਨ ਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।
Record rise of 1286 Covid cases yesterday took Tamil Nadu tally past 25,000-mark.
ਕੱਲ੍ਹ 1286 ਕੋਵਿਡ ਮਾਮਲਿਆ ਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਤਮਿਲ ਨਾਡੂ ਵਿੱਚ ਗਿਣਤੀ 25,000 ਦਾ ਅੰਕੜਾ ਪਾਰ ਕਰ ਗਈ ਹੈ।
Chennai also recorded 1000 plus cases in a single day for first time 1012 cases from Chennai.
ਚੇਨਈ ਵਿੱਚ ਇੱਕੋ ਦਿਨ ਅੰਦਰ ਪਹਿਲੀ ਵਾਰ 1000 ਤੋਂ ਵੱਧ ਮਾਮਲੇ ਦਰਜ ਕੀਤੇ ਗਏ; ਚੇਨਈ ਵਿੱਚ 1012 ਕੇਸ ਹਨ।
Chennai also recorded 1000 plus cases in a single day for first time 1012 cases from Chennai.
ਚੇਨਈ ਵਿੱਚ ਇੱਕੋ ਦਿਨ ਅੰਦਰ ਪਹਿਲੀ ਵਾਰ 1000 ਤੋਂ ਵੱਧ ਮਾਮਲੇ ਦਰਜ ਕੀਤੇ ਗਏ; ਚੇਨਈ ਵਿੱਚ 1012 ਕੇਸ ਹਨ।
Karnataka hit the 4,000- mark on Wednesday as the number of Covid cases recorded on a single day went up by 267, with one death.
ਕਰਨਾਟਕ ਵਿੱਚ ਬੁੱਧਵਾਰ ਨੂੰ 4,000 ਦਾ ਅੰਕੜਾ ਛੋਹ ਲਿਆ ਸੀ, ਜਦੋਂ ਕਿ ਇੱਕ ਹੀ ਦਿਨ ਦਰਜ ਕੀਤੇ ਗਏ ਕੋਵਿਡ ਕੇਸਾਂ ਦੀ ਗਿਣਤੀ 267 ਹੋ ਗਈ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।
Advertisement - Remove
116 Covid cases reported in GollalaMamidada village of PeddapudiMandal of East Godavari district is reported to have spread from a single person in Kakinada.
ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਪੇਡਪੁਦੀ ਮੰਡਲ ਦੇ ਗੋਲੱਲਾ ਮਮੀਦਾਦਾ ਪਿੰਡ ਵਿੱਚ ਕਕੀਨਦਾ ਦੇ ਇਕੱਲੇ ਵਿਅਕਤੀ ਤੋਂ 116 ਕੋਵਿਡ ਮਾਮਲੇ ਫੈਲਣ ਦੀ ਖ਼ਬਰ ਹੈ।
Hotspot Mumbai has reported 1,276 new cases , which takes the tally of cases in the city to 43,492.
ਹੌਟਸਪੋਟ ਮੁੰਬਈ ਵਿੱਚ 1,276 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ਵਿੱਚ ਮਾਮਲਿਆਂ ਦੀ ਗਿਣਤੀ 43,492 ਤੱਕ ਪਹੁੰਚ ਗਈ ਹੈ।
Madhya Pradesh: With 168 new cases of COVID-19 infection, the state tally of coronavirus cases has gone up to 8,588.
ਮੱਧ ਪ੍ਰਦੇਸ਼: ਕੋਵਿਡ-19 ਲਾਗ ਦੇ 168 ਨਵੇਂ ਕੇਸਾਂ ਦੇ ਨਾਲ, ਰਾਜ ਵਿੱਚ ਕੋਰੋਨਵਾਇਰਸ ਪੀੜਤਾਂ ਦੀ ਗਿਣਤੀ 8,588 ਹੋ ਗਈ ਹੈ।
Rajasthan: 68 new COVID-19 infections have been reported today, taking the state tally of COVID-19 positive cases to 9,720, out of which 6,819 patients have been cured so far.
ਰਾਜਸਥਾਨ: ਅੱਜ ਕੋਵਿਡ-19 ਲਾਗ ਦੇ 68 ਨਵੇਂ ਮਾਮਲੇ ਸਾਹਮਣੇ ਦਰਜ ਕੀਤੇ ਗਏ, ਜਿਸ ਨਾਲ ਰਾਜ ਵਿੱਚ ਕੋਵਿਡ-19 ਪਾਜ਼ਿਟਿਵ ਕੇਸਾਂ ਦੀ ਗਿਣਤੀ 9,720 ਹੋ ਗਈ ਹੈ, ਜਿਨ੍ਹਾਂ ਵਿੱਚੋਂ ਹੁਣ ਤਕ 6,819 ਮਰੀਜ਼ ਠੀਕ ਹੋ ਚੁੱਕੇ ਹਨ।
Most of these new cases have been reported from Bharatpur district, followed by Jaipur, Jodhpur and Churu districts.
ਇਨ੍ਹਾਂ ਵਿੱਚੋਂ ਬਹੁਤ ਸਾਰੇ ਨਵੇਂ ਮਾਮਲੇ ਭਰਤਪੁਰ ਜ਼ਿਲ੍ਹੇ ਤੋਂ ਹਨ, ਇਸ ਤੋਂ ਬਾਅਦ ਜੈਪੁਰ, ਜੋਧਪੁਰ ਤੇ ਚੁਰੂ ਜ਼ਿਲ੍ਹਿਆਂ ਦਾ ਨੰਬਰ ਆਉਂਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading