Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
439 new cases after testing 24,451 samples with five deaths reported during last 24 hours, 151 discharged.
ਪਿਛਲੇ 24 ਘੰਟਿਆਂ ਦੌਰਾਨ ਪੰਜ ਮੌਤਾਂ ਦੇ ਨਾਲ-ਨਾਲ 24,451 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 439 ਨਵੇਂ ਕੇਸ ਸਾਹਮਣੇ ਆਏ, ਜਦਕਿ 151 ਨੂੰ ਇਲਾਜ ਮਗਰੋਂ ਛੁੱਟੀ ਮਿਲੀ।
Total number of cases from other countries: 330, Active: 278, Recovered: 52, during the same period.
ਇਸੇ ਅਰਸੇ ਦੌਰਾਨ ਦੂਜੇ ਦੇਸ਼ਾਂ ਤੋਂ ਕੇਸਾਂ ਦੀ ਕੁੱਲ ਸੰਖਿਆ: 330, ਐਕਟਿਵ ਮਾਮਲੇ: 278, 52 ਤੰਦਰੁਸਤ ਹੋਏ।
It may be noted that these Coaches can be used for very mild cases that can be clinically assigned to the Covid Care centers as per guidelines issued by MoHFW.
ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਡੱਬੇ ਬਹੁਤ ਹੀ ਸਾਧਾਰਨ ਕੇਸਾਂ ਵਿੱਚ ਵਰਤੇ ਜਾਣਗੇ ਜਿਨ੍ਹਾਂ ਨੂੰ ਕਿ ਡਾਕਟਰੀ ਤੌਰ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਸੰਭਾਲ਼ ਕੇਂਦਰਾਂ ਵਜੋਂ ਵਰਤਿਆ ਜਾ ਸਕੇਗਾ।
It may be noted that these Coaches can be used for very mild cases that can be clinically assigned to the Covid Care centers as per guidelines issued by MoHFW.
ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਕੋਚਾਂ ਦੀ ਵਰਤੋਂ ਬਹੁਤ ਹਲਕੇ ਮਾਮਲਿਆ ਂ ਲਈ ਕੀਤਾ ਜਾ ਸਕਦਾ ਹੈ, ਜਿਹੜੇ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ ਦੇਖਭਾਲ਼ ਕੇਂਦਰਾਂ ਨੂੰ ਰੈਫਰ ਕੀਤੇ ਜਾ ਸਕਦੇ ਹਨ।
Total cases : 59377, Active cases: 25863, Deaths: 757, Discharged: 32754, Samples tested: 861211, Active cases in Chennai: 1783.
ਕੁੱਲ ਕੇਸ: 59377, ਸਰਗਰਮ ਕੇਸ: 25863, ਮੌਤਾਂ: 757, ਛੁੱਟੀ ਮਿਲੀ: 32754, ਨਮੂਨੇ ਜਾਂਚੇ: 861211, ਚੇਨਈ ਵਿੱਚ ਸਰਗਰਮ ਕੇਸ: 1783 ਹਨ।
Advertisement - Remove
Telangana: Record number of new Covid cases detected, with a staggering majority of them from Hyderabad 7,802 cases so far, Active 3861, recovered 3731.
ਤੇਲੰਗਾਨਾ: ਕੋਵਿਡ ਦੇ ਨਵੇਂ ਕੇਸ ਮਿਲੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਹੈਦਰਾਬਾਦ ਦੇ ਹਨ; ਹੁਣ ਤੱਕ ਕੁੱਲ 7,802 ਮਾਮਲੇ, ਸਰਗਰਮ 3861 ਅਤੇ 3731 ਤੰਦਰੁਸਤ ਹੋਏ ਹਨ।
22 cases were reported in the state before the lockdown on March 22, 622 during Lockdown 1 between March 23 and April 14.
22 ਮਾਰਚ ਨੂੰ ਲੌਕਡਾਊਨ ਤੋਂ ਪਹਿਲਾਂ 22 ਕੇਸ, 23 ਮਾਰਚ ਤੋਂ 14 ਅਪ੍ਰੈਲ ਨੂੰ ਪਹਿਲੇ ਲੌਕਡਾਊਨ ਦੌਰਾਨ 622 ਮਾਮਲੇ ਦਰਜ ਕੀਤੇ ਗਏ।
During Lockdown 2 from March 24 to May 3, 438 cases were found, and 439 during Lockdown 3 from May 4 to May 17.
ਮਾਰਚ 24 ਤੋਂ ਤਿੰਨ ਮਈ ਤੱਕ ਦੂਜੇ ਲੌਕਡਾਊਨ ਦੌਰਾਨ 438 ਮਾਮਲੇ ਅਤੇ ਚਾਰ ਮਈ ਤੋਂ 17 ਮਈ ਤੱਕ ਤੀਜੇ ਲੌਕਡਾਊਨ ਦੌਰਾਨ 439 ਮਾਮਲੇ ਦਰਜ ਕੀਤੇ ਗਏ।
Through this App, citizens can explore resources on COVID protection, consult doctors, view updates on COVID quarantine, positive cases etc.
ਇਸ ਐਪ ਜ਼ਰੀਏ ਲੋਕ ਕੋਵਿਡ ਤੋਂ ਬਚਣ ਲਈ ਜ਼ਰੂਰੀ ਸੰਸਾਧਨਾਂ ਦਾ ਪਤਾ ਲਗਾ ਸਕਦੇ ਹਨ, ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹਨ, ਕੋਵਿਡ ਕੁਆਰੰਟੀਨ ਉੱਤੇ ਨਵੀਂ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਕੋਵਿਡ ਦੇ ਪਾਜ਼ਿਟਿਵ ਮਾਮਲੇ ਦੀ ਤਾਜ਼ਾ ਸਥਿਤੀ ਉੱਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
I have been assured that ongoing contracts will be maintained and not just maintained, in a number of cases will be taken forward in a shorter time.
ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਮੌਜੂਦਾ ਅਨੁਬੰਧਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਨਾ ਕੇਵਲ ਬਰਕਰਾਰ ਰੱਖਿਆ ਜਾਵੇਗਾ ਬਲਕਿ ਕਈ ਮਾਮਲਿਆ ਂ ਵਿੱਚ ਇੰਨ੍ਹਾਂ ਨੂੰ ਘੱਟ ਸਮੇਂ ਵਿੱਚ ਅੱਗੇ ਵਧਾਇਆ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading