Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
State recorded 99 new Covid-19 cases yesterday of 87 of which were local transmissions and 12 cases among migrant workers from other states.
ਰਾਜ ਵਿੱਚ ਕੱਲ੍ਹ 99 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 87 ਸਥਾਨਕ ਪੱਧਰ 'ਤੇ ਲਾਗ ਨਾਲ ਪੀੜਤ ਹੋਏ ਸਨ ਅਤੇ 12 ਹੋਰ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਸਨ।
The total number of positive cases in Telangana as on 2nd June is 2,891 of which 446 are migrants and foreign returnees.
ਤੇਲੰਗਾਨਾ ਵਿੱਚ 2 ਜੂਨ ਨੂੰ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 2,891 ਹੈ, ਜਿਨ੍ਹਾਂ ਵਿੱਚੋਂ 446 ਪ੍ਰਵਾਸੀ ਅਤੇ ਵਿਦੇਸ਼ਾਂ ਤੋਂ ਵਾਪਸ ਪਰਤਣ ਵਾਲੇ ਹਨ।
Madhya Pradesh: 137 new cases of COVID-19 infections have been reported, taking the state tally of coronavirus positive cases to 8420, out of which 2835 are active cases.
ਮੱਧ ਪ੍ਰਦੇਸ਼: ਕੋਵਿਡ-19 ਲਾਗ ਨਾਲ ਪੀੜਤ 137 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 8420 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 2835 ਮੌਜੂਦਾ ਮਰੀਜ਼ ਹਨ।
Madhya Pradesh: 137 new cases of COVID-19 infections have been reported, taking the state tally of coronavirus positive cases to 8420, out of which 2835 are active cases.
ਮੱਧ ਪ੍ਰਦੇਸ਼: ਕੋਵਿਡ-19 ਲਾਗ ਨਾਲ ਪੀੜਤ 137 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 8420 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 2835 ਮੌਜੂਦਾ ਮਰੀਜ਼ ਹਨ।
The new cases have been reported from Balodabaazar, Korba and Balod.
ਨਵੇਂ ਕੇਸ ਬਲੋਦਾਬਾਜ਼ਾਰ, ਕੋਰਬਾ ਅਤੇ ਬਲੋਦ ਤੋਂ ਸਾਹਮਣੇ ਆਏ ਹਨ।
Advertisement - Remove
Goa: 6 new cases of COVID-19 infection have been reported, taking the state tally of coronavirus positive patients to 79, out of which 22 are active cases.
ਗੋਆ: ਕੋਵਿਡ-19 ਲਾਗ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 79 ਹੋ ਗਈ ਹੈ, ਜਿਨ੍ਹਾਂ ਵਿੱਚੋਂ 22 ਸਰਗਰਮ ਕੇਸ ਹਨ।
They discussed issues related to perimeter control in containment zones, timely identification and classification of cases as stigma associated with COVID-19 stopped people from reporting symptoms or cases.
ਉਨ੍ਹਾਂ ਕੰਟੇਨਮੈਂਟ ਜ਼ੋਨਾਂ ਵਿੱਚ ਪੈਰੀਮੀਟਰ ਕੰਟਰੋਲ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕੀਤੀ ਅਤੇ ਨਾਲ ਹੀ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਅਤੇ ਕੇਸਾਂ ਦੇ ਵਰਗੀਕਰਨ ਬਾਰੇ ਵੀ ਚਰਚਾ ਕੀਤੀ।
127 of the 131 cases from abroad remain active.
ਵਿਦੇਸ਼ਾਂ ਵਿੱਚੋਂ ਆਏ 131 ਮਾਮਲਿਆ ਂ ਵਿੱਚੋਂ 127 ਕਿਰਿਆਸ਼ੀਲ ਮਾਮਲੇ ਹਨ।
Jitendra Singh expressed hope that pendency of about 30,000 cases would be resolved in a time bound and judicious manner.
ਜਿਤੇਂਦਰ ਸਿੰਘ ਨੇ ਆਸ ਪ੍ਰਗਟਾਈ ਕਿ ਜੋ 30,000 ਦੇ ਕਰੀਬ ਕੇਸ ਲਟਕ ਰਹੇ ਹਨ ਉਹ ਨਿਆਂਪੂਰਨ ਅਤੇ ਸਮਾਂਬੱਧ ਢੰਗ ਨਾਲ ਹੱਲ ਹੋ ਜਾਣਗੇ।
1155 cases from Chennai.
ਚੇਨਈ ਤੋਂ 1155 ਕੇਸ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading