Advertisement - Remove

cases - Example Sentences

ਕੈਸਜ਼ / ਕੈਸਿਜ਼
The Solicitor General Shri Tushar Mehta explained the nature of cases being filed and the orders being passed by the Supreme Court from time to time which have upheld the guidelines issued by the Government and the action taken.
ਸੌਲਿਸਟਰ ਜਨਰਲ ਸ਼੍ਰੀ ਤੁਸ਼ਾਰ ਮਹਿਤਾ ਨੇ ਦਾਇਰ ਕੀਤੇ ਗਏ ਮਾਮਲਿਆ ਂ ਦੀ ਪ੍ਰਕਿਰਤੀ ਅਤੇ ਸਰਵਉੱਚ ਅਦਾਲਤ ਵੱਲੋਂ ਸਮੇਂ ਸਮੇਂ ’ਤੇ ਪਾਸ ਕੀਤੇ ਗਏ ਆਦੇਸ਼ਾਂ ਦੀ ਵਿਆਖਿਆ ਕੀਤੀ ਜਿਸ ਨੇ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਕੀਤੀ ਗਈ ਕਾਰਵਾਈ ਨੂੰ ਬਰਕਰਾਰ ਰੱਖਿਆ ਹੈ।
Secretary, Department of Legal Affairs explained the coordination system available in the Law Ministry about following the cases filed related to COVID-19.
ਕਾਨੂੰਨ ਮਾਮਲੇ ਵਿਭਾਗ ਦੇ ਸਕੱਤਰ ਨੇ ਕੋਵਿਡ-19 ਨਾਲ ਜੁੜੇ ਦਾਇਰ ਮਾਮਲਿਆ ਂ ਨੂੰ ਸਮਝਣ ਲਈ ਕਾਨੂੰਨ ਮੰਤਰਾਲੇ ਵਿੱਚ ਉਪਲੱਬਧ ਤਾਲਮੇਲ ਪ੍ਰਣਾਲੀ ਬਾਰੇ ਦੱਸਿਆ।
In biggest-ever spike, State records 53 new cases state tally reaches 847.The state also reported its 31st death after the reports of 56-year-old woman, who passed away on May 7, showed that she was Covid positive.
ਰਾਜ ਵਿੱਚ 53 ਨਵੇਂ ਕੇਸ ਆਉਣ ਨਾਲ ਕੁੱਲ ਕੇਸ 847 ਹੋ ਗਏ ਹਨ। ਰਾਜ ਵਿੱਚ 31ਵੀਂ ਮੌਤ ਇਕ 56 ਸਾਲਾ ਮਹਿਲਾ ਦੇ ਮਰਨ ਨਾਲ ਸਾਹਮਣੇ ਆਈ ਹੈ।
Jitendra Singh said that in fact the doubling time of the number of cases in JK was better than even the national average.
ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦਾ ਸਮਾਂ ਰਾਸ਼ਟਰੀ ਔਸਤ ਨਾਲੋਂ ਕਾਫੀ ਵਧੀਆ ਹੈ।
As on 12th May 2020, all 22 districts stand affected by COVID-19 with total 1913 cases 3 districts (Ludhiana, Jalandhar and Patiala) are in Red one and 15 are in the Orange one.
12 ਮਈ 2020 ਤੱਕ ਸਾਰੇ 22 ਜ਼ਿਲ੍ਹਿਆਂ ਵਿੱਚ ਕੁੱਲ 1913 ਮਾਮਲੇ ਕੋਵਿਡ-19 ਨਾਲ ਪ੍ਰਭਾਵਿਤ ਹਨ, 3 ਜ਼ਿਲ੍ਹਿਆਂ (ਲੁਧਿਆਣਾ, ਜਲੰਧਰ ਅਤੇ ਪਟਿਆਲਾ) ਰੈੱਡ ਜ਼ੋਨ ਵਿੱਚ ਹਨ ਅਤੇ 15 ਔਰੇਂਜ ਜ਼ੋਨ ਵਿੱਚ ਹਨ।
Advertisement - Remove
The Nanded Hazoor Sahib returnees constituted the bulk of cases with 1,225 positive among the total of 4,216.
ਕੁੱਲ 4,216 ਮਾਮਲਿਆ ਂ ਵਿੱਚ ਨਾਂਦੇੜ ਸਾਹਿਬ ਤੋਂ ਆਉਣ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ 1,225 ਪਾਜ਼ੇਟਿਵ ਮਾਮਲੇ ਹਨ।
49 new cases have been reported at Jaipur, 22 from Udaipur, 28 from Jalore and 24 from Pali.
ਜੈਪੁਰ ਤੋਂ 49, ਉਦੇਪੁਰ ਤੋਂ 22, ਜਾਲੋਰ ਤੋਂ 28 ਅਤੇ ਪਾਲੀ ਤੋਂ 24 ਨਵੇਂ ਕੇਸ ਸਾਹਮਣੇ ਆਏ ਹਨ।
As per this update, 81 cases have been reported from Indore, 30 from Bhopal, 27 from Ujjain and 20 from Khandwa.
ਇੰਦੌਰ (81), ਭੁਪਾਲ (30), ਉਜੈਨ (27) ਅਤੇ ਖੰਡਵਾ (20) ਕੇਸ ਸਾਹਮਣੇ ਆਏ ਹਨ।
At present, all information commissioners are hearing cases and CIC headquarters are functioning with 33 official staff.
ਇਸ ਸਮੇਂ, ਸਾਰੇ ਸੂਚਨਾ ਕਮਿਸ਼ਨਰ ਕੇਸਾਂ ਦੀ ਸੁਣਵਾਈ ਕਰ ਰਹੇ ਹਨ ਅਤੇ ਸੀਆਈਸੀ ਹੈੱਡਕੁਆਰਟਰ 33% ਅਧਿਕਾਰਤ ਸਟਾਫ ਨਾਲ ਕੰਮ ਕਰ ਰਹੇ ਹਨ।
Senior Information Commissioners are hearing cases from the office over video conferencing.
ਸੀਨੀਅਰ ਇਨਫਰਮੇਸ਼ਨ ਕਮਿਸ਼ਨਰ ਵੀਡੀਓ ਕਾਨਫਰੰਸਿੰਗ ਰਾਹੀਂ ਦਫ਼ਤਰ ਤੋਂ ਕੇਸਾਂ ਦੀ ਸੁਣਵਾਈ ਕਰ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading