Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
Tamil Nadu: Four more succumb to Covid-19 in Puducherry, 178 fresh cases reported total cases increase to 3982, active cases to 1515 and deaths to 56.
ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ -19 ਨਾਲ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਹੈ, 178 ਤਾਜ਼ਾ ਮਾਮਲੇ ਸਾਹਮਣੇ ਆਏ ਹਨ; ਕੁੱਲ ਕੇਸ 3982 ਹਨ, ਐਕਟਿਵ ਮਾਮਲੇ 1515 ਅਤੇ 56 ਮੌਤਾਂ ਹੋ ਗਈਆਂ ਹਨ।
Tamil Nadu: Four more succumb to Covid-19 in Puducherry, 178 fresh cases reported total cases increase to 3982, active cases to 1515 and deaths to 56.
ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ -19 ਨਾਲ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਹੈ, 178 ਤਾਜ਼ਾ ਮਾਮਲੇ ਸਾਹਮਣੇ ਆਏ ਹਨ; ਕੁੱਲ ਕੇਸ 3982 ਹਨ, ਐਕਟਿਵ ਮਾਮਲੇ 1515 ਅਤੇ 56 ਮੌਤਾਂ ਹੋ ਗਈਆਂ ਹਨ।
Andhra Pradesh: With Covid-19 cases in Krishna district crossing 7500 mark by Sunday, complete lockdown has been implemented in Machilipatnam from today for a week.
ਆਂਧਰ ਪ੍ਰਦੇਸ਼: ਐਤਵਾਰ ਤੱਕ ਕ੍ਰਿਸ਼ਨਾ ਜ਼ਿਲੇ ਵਿੱਚ ਕੋਵਿਡ-19 ਦੇ ਕੇਸ 7500 ਤੋਂ ਵਧਣ ਨਾਲ, ਅੱਜ ਤੋਂ ਮਾਛੀਲੀਪਟਨਮ ਵਿੱਚ ਇੱਕ ਹਫ਼ਤੇ ਦਾ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ।
8555 new cases and 67 deaths reported yesterday.
ਕੱਲ੍ਹ 8555 ਨਵੇਂ ਕੇਸ ਆਏ ਅਤੇ 67 ਮੌਤਾਂ ਹੋਈਆਂ ਹਨ।
Citing adjournment of cases over long periods, he observed that justice was becoming costly and referred to the well-known proverb justice denied is justice delayed.
ਲੰਬੇ ਅਰਸੇ ਤੋਂ ਕੇਸਾਂ ਦੇ ਮੁਲਤਵੀ ਹੋਣ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂਕਿਹਾ ਕਿ ਨਿਆਂ ਮਹਿੰਗਾ ਹੋ ਰਿਹਾ ਹੈ ਅਤੇ ਇਸ ਪ੍ਰਸਿੱਧ ਕਹਾਵਤ ਦਾ ਹਵਾਲਾ ਦਿੱਤਾ ਕਿ ਦੇਰ ਨਾਲ ਮਿਲਿਆ ਨਿਆਂ, ਨਿਆਂ ਨਹੀਂ ਹੁੰਦਾ”।
Advertisement - Remove
There has been a 63.8 increase in recovered cases in the last 14 days.
ਪਿਛਲੇ 14 ਦਿਨਾਂ ਵਿਚ ਕੇਸਾਂ ਵਿਚ 63.8% ਦਾ ਰਿਕਵਰਡ ਵਾਧਾ ਹੋਇਆ ਹੈ।
Due to the record highest daily recoveries, the active cases have reduced to 5,86,244 (less than 5,86,298 recorded yesterday) and all are under medical supervision.
ਰਿਕਾਰਡ ਸਰਵਉੱਚ ਰੋਜ਼ਾਨਾ ਰਿਕਵਰੀਆਂ ਕਾਰਣ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 5,86,244 ਤੇ ਆ ਗਈ ਹੈ (ਜੋ ਕਿ ਕਲ੍ਹ ਰਿਕਾਰਡ ਕੀਤੀ 5,86,298 ਗਿਣਤੀ ਤੋਂ ਘੱਟ ਹੈ) ਅਤੇ ਇਹ ਸਾਰੇ ਮਰੀਜ਼ ਮੈਡੀਕਲ ਨਿਗਰਾਨੀ ਹੇਠ ਹਨ।
Kerala: In the wake of reports that there would be yet another spike of Covid -19 cases during August-September, todays State Cabinet meeting has decided to manifold the containment measures.
ਕੇਰਲ: ਇਨ੍ਹਾਂ ਖ਼ਬਰਾਂ ਦੇ ਮੱਦੇਨਜ਼ਰ ਕਿ ਅਗਸਤ ਤੋਂ ਸਤੰਬਰ ਦੌਰਾਨ ਕੋਵਿਡ -19 ਦੇ ਹੋਰ ਮਾਮਲਿਆ ਂ ਵਿੱਚ ਵਾਧਾ ਹੋ ਸਕਦਾ ਹੈ, ਅੱਜ ਦੀ ਰਾਜ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਰੋਕਥਾਮ ਦੇ ਉਪਾਵਾਂ ਨੂੰ ਕਈ ਗੁਣਾ ਵਧਾਇਆ ਜਾਵੇਗਾ।
As many as 1,083 new cases were reported yesterday.
ਕੱਲ ਤਕਰੀਬਨ 1,083 ਨਵੇਂ ਮਾਮਲੇ ਸਾਹਮਣੇ ਆਏ ਹਨ।
There are 13,115 active cases in the state Madhya Pradesh: In Madhya Pradesh, 413 mask banks have been set up so far under an 'Ek Mask-Anek indagi' campaign aimed at protecting citizens from Corona infection.
ਰਾਜ ਵਿੱਚ 13,115 ਐਕਟਿਵ ਕੇਸ ਹਨ| ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਨਾਗਰਿਕਾਂ ਨੂੰ ਕੋਰੋਨਾ ਲਾਗ ਤੋਂ ਬਚਾਉਣ ਦੇ ਮਕਸਦ ਨਾਲ ਇੱਕ ‘ਏਕ ਮਾਸਕ - ਅਨੇਕ ਜ਼ਿੰਦਗੀ’ ਮੁਹਿੰਮ ਤਹਿਤ ਹੁਣ ਤੱਕ 413 ਮਾਸਕ ਬੈਂਕ ਸਥਾਪਤ ਕੀਤੇ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading