Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
With 927 new patients, Kerala's Covid cases crossed 19,000 yesterday. At present, 9,655 patients are undergoing treatment and 1.56 people under observation in various districts.
927 ਨਵੇਂ ਮਰੀਜ਼ਾਂ ਦੇ ਆਉਣ ਨਾਲ, ਕੱਲ ਕੇਰਲ ਦੇ ਕੋਵਿਡ ਮਾਮਲੇ 19,000 ਨੂੰ ਪਾਰ ਕਰ ਗਏ| ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 9,655 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1.56 ਵਿਅਕਤੀ ਨਿਗਰਾਨੀ ਅਧੀਨ ਹਨ।
Karnataka sees highest one-day spurt of 5,199 Covid-19 cases on Sunday as total rises to 96,141. There are 58,417 active cases and the 2,088 discharges on Sunday took the total discharges to 35,838.
ਕਰਨਾਟਕ ਵਿੱਚ ਐਤਵਾਰ ਨੂੰ ਕੋਵਿਡ -19 ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 5,199 ਕੇਸ ਦੇਖਣ ਨੂੰ ਮਿਲੇ, ਜਦੋਂਕਿ ਕੁੱਲ ਕੇਸਾਂ ਦੀ ਗਿਣਤੀ ਵਧ ਕੇ 96,141 ਹੋ ਗਈ ਹੈ| ਐਤਵਾਰ ਨੂੰ 58,417 ਐਕਟਿਵ ਕੇਸ ਹਨ ਅਤੇ 2,088 ਮਰੀਜ਼ਾਂ ਦੇ ਇਲਾਜ਼ ਹੋਣ ਨਾਲ ਕੁੱਲ ਡਿਸਚਾਰਜ ਮਰੀਜ਼ਾਂ ਦੀ ਗਿਣਤੀ 35,838 ਤੱਕ ਪਹੁੰਚ ਗਈ ਹੈ।
Only parents are allowed for completing the admission procedures, following the Covid-19 guidelines. 7627 new cases and 56 deaths reported yesterday.
ਕੋਵਿਡ -19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸਿਰਫ਼ ਮਾਪਿਆਂ ਨੂੰ ਦਾਖਲਾ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਦੀ ਆਗਿਆ ਹੈ| ਕੱਲ 7627 ਨਵੇਂ ਕੇਸ ਆਏ ਅਤੇ 56 ਮੌਤਾਂ ਹੋਈਆਂ ਹਨ।
2270 cases in Bangalore city.
ਬੰਗਲੌਰ ਸ਼ਹਿਰ ਵਿੱਚ 2270 ਮਾਮਲੇ ਸਾਹਮਣੇ ਆਏ ਹਨ।
917 new cases were reported in the state on Wednesday taking the state tall to 30,134.
ਬੁੱਧਵਾਰ ਨੂੰ ਰਾਜ ਵਿੱਚ 917 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਰਾਜ ਵਿੱਚ ਕੇਸਾਂ ਦੀ ਸੰਖਿਆ ਵਧ ਕੇ 30,134 ਹੋ ਗਈ ਹੈ।
Advertisement - Remove
Total cases 70,958 Active cases: 19,568 Deaths: 576 Discharges: 50,814. Manipur: Manipur Chief Secretary held a review meeting with top officials of the state police, army and paramilitary forces to chart out strategy to combat Covid19.
ਕੁੱਲ ਕੇਸ 70,958; ਐਕਟਿਵ ਕੇਸ: 19,568; ਮੌਤਾਂ: 576; ਡਿਸਚਾਰਜ: 50,814| ਮਣੀਪੁਰ: ਮਣੀਪੁਰ ਦੇ ਮੁੱਖ ਸਕੱਤਰ ਨੇ ਕੋਵਿਡ 19 ਨਾਲ ਮੁਕਾਬਲਾ ਕਰਨ ਦੀ ਰਣਨੀਤੀ ਤਿਆਰ ਕਰਨ ਲਈ ਰਾਜ ਪੁਲਿਸ, ਸੈਨਾ ਅਤੇ ਅਰਧ ਸੈਨਿਕ ਬਲਾਂ ਦੇ ਉੱਚ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ ਹੈ।
The state reported 797 new cases on Tuesday.
ਮੰਗਲਵਾਰ ਨੂੰ ਰਾਜ ਵਿੱਚ 797 ਨਵੇਂ ਕੇਸ ਸਾਹਮਣੇ ਆਏ ਹਨ।
Goa is currently witnessing a sustained spike in the number of Covid-19 cases . The state has recorded 7,614 coronavirus cases in all, out of which 2,095 are active.
ਗੋਆ ਵਿੱਚ ਇਸ ਸਮੇਂ ਕੋਵਿਡ -19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਰਾਜ ਵਿੱਚ ਕੁੱਲ 7,614 ਕੋਰੋਨਾ ਵਾਇਰਸ ਮਾਮਲੇ ਹਨ, ਜਿਨ੍ਹਾਂ ਵਿੱਚੋਂ 2,095 ਐਕਟਿਵ ਹਨ।
According to Karnataka road safety authority road accidents and fatalities dropped by 48 during covid lockdown. Covid positive cases in the Bengaluru city came down 2000 mark on Sunday.
ਕਰਨਾਟਕ ਸੜਕ ਸੁਰੱਖਿਆ ਅਥਾਰਟੀ ਦੇ ਅਨੁਸਾਰ ਕੋਵਿਡ ਲੌਕਡਾਊਨ ਦੌਰਾਨ ਸੜਕ ਹਾਦਸਿਆਂ ਅਤੇ ਮੌਤਾਂ ਵਿੱਚ 48% ਦੀ ਗਿਰਾਵਟ ਆਈ ਹੈ| ਐਤਵਾਰ ਨੂੰ ਬੰਗਲੁਰੂ ਸ਼ਹਿਰ ਵਿੱਚ ਕੋਵਿਡ ਪਾਜ਼ਿਟਿਵ ਮਾਮਲੇ 2000 ਦੇ ਅੰਕ ਤੋਂ ਹੇਠਾਂ ਆ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading