Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
The gap between recovered patients and active COVID-19 cases currently stands at 4,92,340.
ਵਰਤਮਾਨ ਵਿੱਚ, ਕੋਵਿਡ-19 ਤੋਂ ਠੀਕ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਦੀ ਸੰਖਿਆ ਦਾ ਅੰਤਰ ਵਧ ਕੇ 4,92,340 ਹੋ ਚੁੱਕਿਆ ਹੈ।
With this figure, the recovered cases are 1.9 times the active cases (5,28,242, all under medical supervision).
ਇਨ੍ਹਾਂ ਅੰਕੜਿਆਂ ਅਨੁਸਾਰ, ਐਕਟਿਵ ਕੇਸਾਂ ਦੀ ਤੁਲਨਾ ਵਿੱਚ ਠੀਕ ਹੋਏ ਲੋਕਾਂ ਦੀ ਸੰਖਿਆ 1.9 ਗੁਣਾ ਜ਼ਿਆਦਾ ਹੈ, ਸਾਰੇ 5,28,242 ਐਕਟਿਵ ਕੇਸ ਮੈਡੀਕਲ ਦੇਖ-ਰੇਖ ਦੇ ਤਹਿਤ ਹਨ।
With this figure, the recovered cases are 1.9 times the active cases (5,28,242, all under medical supervision).
ਇਨ੍ਹਾਂ ਅੰਕੜਿਆਂ ਅਨੁਸਾਰ, ਐਕਟਿਵ ਕੇਸ ਾਂ ਦੀ ਤੁਲਨਾ ਵਿੱਚ ਠੀਕ ਹੋਏ ਲੋਕਾਂ ਦੀ ਸੰਖਿਆ 1.9 ਗੁਣਾ ਜ਼ਿਆਦਾ ਹੈ, ਸਾਰੇ 5,28,242 ਐਕਟਿਵ ਕੇਸ ਮੈਡੀਕਲ ਦੇਖ-ਰੇਖ ਦੇ ਤਹਿਤ ਹਨ।
This apart, 879 patients were discharged from different hospitals in the state in the last 24 hours, taking the total recovered cases to 44,074.
ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚੋਂ 879 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਕੁੱਲ ਠੀਕ ਹੋਏ ਕੇਸਾਂ ਦੀ ਸੰਖਿਆ 44,074 ਹੋ ਗਈ।
The gap between the recoveries and the active cases has seen a steady rise.
ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਅਤੇ ਇਸ ਦੇ ਐਕਟਿਵ ਕੇਸਾਂ ਦੇ ਅੰਤਰ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।
Advertisement - Remove
Gujarat: The total number of covid-19 recoveries in Gujarat has crossed 45,000 mark with another 875 Covid-19 patients being discharged from various hospitals across the state on Saturday leaving the number of active cases at 14,327.
ਗੁਜਰਾਤ: ਸ਼ਨੀਵਾਰ ਨੂੰ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚੋਂ ਹੋਰ 875 ਕੋਵਿਡ -19 ਮਰੀਜ਼ਾਂ ਨੂੰ ਛੁੱਟੀ ਦੇਣ ਤੋਂ ਬਾਅਦ, ਗੁਜਰਾਤ ਵਿੱਚ ਕੋਵਿਡ -19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 45,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਐਕਟਿਵ ਕੇਸਾਂ ਦੀ ਸੰਖਿਆ 14,327 ਰਹਿ ਗਈ ਹੈ।
The state saw 1,136 new Covid cases being reported during the past 24 hours, with Surat reporting 262 cases followed by Ahmedabad 146.
ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,136 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸੂਰਤ ਵਿੱਚ 262 ਕੇਸ ਆਏ ਹਨ, ਇਸ ਤੋਂ ਬਾਅਦ ਅਹਿਮਦਾਬਾਦ ਵਿੱਚੋਂ 146 ਕੇਸ ਆਏ ਹਨ।
The state saw 1,136 new Covid cases being reported during the past 24 hours, with Surat reporting 262 cases followed by Ahmedabad 146.
ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,136 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸੂਰਤ ਵਿੱਚ 262 ਕੇਸ ਆਏ ਹਨ, ਇਸ ਤੋਂ ਬਾਅਦ ਅਹਿਮਦਾਬਾਦ ਵਿੱਚੋਂ 146 ਕੇਸ ਆਏ ਹਨ।
Maximum cases are from Kota (100 cases), followed by Jaipur (77 cases) and Pali (58 cases).
ਸਭ ਤੋਂ ਵੱਧ ਕੇਸ ਕੋਟਾ (100 ਕੇਸ) ਤੋਂ ਹਨ, ਇਸ ਤੋਂ ਬਾਅਦ ਕੇਸ ਜੈਪੁਰ (77 ਕੇਸ) ਅਤੇ ਪਾਲੀ (58 ਕੇਸ) ਤੋਂ ਆਏ ਹਨ।
The maximum cases on Saturday was reported from Bhopal (156 cases), followed by Jabalpur (125 cases) and then Indore (120 cases).
ਸ਼ਨੀਵਾਰ ਨੂੰ ਸਭ ਤੋਂ ਵੱਧ ਮਾਮਲੇ ਭੋਪਾਲ (156 ਮਾਮਲੇ) ਤੋਂ ਆਏ ਹਨ, ਇਸ ਤੋਂ ਬਾਅਦ ਜਬਲਪੁਰ (125 ਮਾਮਲੇ) ਅਤੇ ਫਿਰ ਇੰਦੌਰ (120 ਕੇਸ) ਤੋਂ ਕੇਸ ਸਾਹਮਣੇ ਆਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading