Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
Ministry of Home Affairs will issue advice to all States and UTs asking them to process the cases of eligible prisoners.
ਗ੍ਰਹਿ ਮੰਤਰਾਲਾ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਅਜਿਹੇ ਮਾਮਲਿਆਂ ਲਈ ਯੋਗ ਕੈਦੀਆਂ ਦੇ ਕੇਸਾਂ ਦੀ ਛਾਣਬੀਣ ਕੀਤੀ ਜਾਵੇ।
The approval will result in effective and better administration of cases referred to the Adjudicating Authority and speedy disposal of appeals filed against the order of the Adjudicating Authority before the Appellate Tribunal.
ਇਸ ਪ੍ਰਵਾਨਗੀ ਦੇ ਨਤੀਜੇ ਵਜੋਂ ਨਿਰਯਣਨ ਅਥਾਰਟੀ ਹਵਾਲੇ ਕੀਤੇ ਕੇਸਾਂ ਦਾ ਪ੍ਰਭਾਵੀ ਅਤੇ ਬਿਹਤਰ ਢੰਗ ਨਾਲ ਪ੍ਰਬੰਧ ਹੋ ਸਕੇਗਾ ਅਤੇ ਅਪੀਲੀ ਟ੍ਰਿਬਿਊਨਲ ਸਾਹਮਣੇ ਨਿਰਯਣਨ ਅਥਾਰਟੀ ਦੇ ਫੈਸਲਿਆਂ ਵਿਰੁੱਧ ਜੋ ਅਪੀਲਾਂ ਆਉਣਗੀਆਂ ਉਨ੍ਹਾਂ ਦਾ ਤੇਜ਼ੀ ਨਾਲ ਨਿਪਟਾਰਾ ਹੋ ਸਕੇਗਾ।
The Government shall also take care of all contingent liabilities of HVOC that may arise in future due to pending cases in various courts/tribunals/authorities.
ਸਰਕਾਰ ਨੇ ਵੱਖ-ਵੱਖ ਅਦਾਲਤਾਂ /ਟ੍ਰਿਬਿਊਨਲਾਂ /ਅਥਾਰਟੀਆਂ ਵਿੱਚ ਲਟਕ ਰਹੇ ਮਾਮਲਿਆ ਂ ਦੇ ਨਤੀਜੇ ਵਜੋਂ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਸਾਰੀਆਂ ਅਚਨਚੇਤੀ ਦੇਣਦਾਰੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਹੈ।
Cases under the government approval route, also requiring security clearance with respect to countries of concern, will continue to be processed by concerned Administrative Department/Ministry.
ਸਰਕਾਰੀ ਪ੍ਰਵਾਨਗੀ ਰੂਟ ਤਹਿਤ ਮੁੱਦਿਆਂ ‘ਤੇ ਸਬੰਧਿਤ ਦੇਸ਼ਾਂ ਤੋਂ ਸੁਰੱਖਿਆ ਕਲੀਅਰੈਂਸਾਂ ਦੀ ਲੋੜ ਸਬੰਧਿਤ ਪ੍ਰਸ਼ਾਸਨਿਕ ਵਿਭਾਗ/ਮੰਤਰਾਲੇ ਵੱਲੋਂ ਜਾਰੀ ਕੀਤੀ ਜਾਏਗੀ।
• Relaxation of norm of one MMU per 10 lakh population in cases where patients served through existing MMUs exceeds 60 patients per day in plain areas and 30 patients per day in hilly areas, on a case to case basis.
10 ਲੱਖ ਦੀ ਅਬਾਦੀ ਵਾਲੇ ਕੇਸਾਂ ਵਿੱਚ 1 ਐੱਮਐੱਮਯੂ ਦੀ ਛੋਟ ਦਾ ਜੋ ਪ੍ਰਬੰਧ ਸੀ ਅਤੇ ਜਿੱਥੇ ਮਰੀਜ਼ਾਂ ਨੂੰ ਮੌਜੂਦਾ ਐੱਮਐੱਮਯੂ ਵਿੱਚ 60 ਮਰੀਜ਼ ਪ੍ਰਤੀ ਦਿਨ ਤੋਂ ਵੱਧ ਸ਼ਹਿਰੀ ਇਲਾਕਿਆਂ ਵਿੱਚ ਅਤੇ 30 ਮਰੀਜ਼ ਪ੍ਰਤੀ ਦਿਨ ਪਹਾੜੀ ਖੇਤਰਾਂ ਵਿੱਚ, ਵੇਖਿਆ ਜਾਂਦਾ ਹੈ, ਪ੍ਰਤੀ ਕੇਸ ਦੇ ਆਧਾਰ ਤੇ ਪ੍ਰਦਾਨ ਕੀਤੀ ਜਾਵੇਗੀ।
Advertisement - Remove
The Prime Minister noted that Swachh Bharat Abhiyaan has led to a decrease in cases of diseases such as diarrhoea.
ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸਵੱਛ ਭਾਰਤ ਅਭਿਆਨ ਕਾਰਨ ਰੋਗਾਂ, ਜਿਵੇਂ ਕਿ ਡਾਇਰੀਆ ਦੇ ਕੇਸਾਂ ਵਿਚ ਕਮੀ ਆਈ ਹੈ।
A framework for cooperation is also necessary to expeditiously act in cases related to consumers from other countries.
ਦੂਜੇ ਦੇਸ਼ਾਂ ਦੇ ਖਪਤਕਾਰਾਂ ਨਾਲ ਜੁੜੇ ਮਾਮਲਿਆ ਂ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ ਲਈ ਸਹਿਕਾਰਤਾ ਦਾ ਢਾਂਚਾ ਹੋਣਾ ਵੀ ਜ਼ਰੂਰੀ ਹੈ।
The Prime Minister mentioned that a three-pronged strategy for early detection of leprosy cases in the community was introduced in 2016 under the National Health Mission, especially in the hard-to-reach areas.
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ. – ਨੈਸ਼ਨਲ ਹੈਲਥ ਮਿਸ਼ਨ) ਅਧੀਨ ਸਮਾਜ, ਖ਼ਾਸ ਕਰ ਕੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਪੁੱਜਣਾ ਔਖਾ ਹੁੰਦਾ ਹੈ, ਵਿੱਚ ਕੁਸ਼ਟ-ਰੋਗ ਦੇ ਮਾਮਲਿਆ ਂ ਦੀ ਛੇਤੀ ਸ਼ਨਾਖ਼ਤ ਕਰਨ ਲਈ ਤਿੰਨ-ਪੱਖੀ ਨੀਤੀ ਦੀ ਸ਼ੁਰੂਆਤ 2016 ਵਿੱਚ ਕਰ ਦਿੱਤੀ ਗਈ ਸੀ।
As a result, more than 32000 cases were confirmed and were put on treatment.
ਜਿਸ ਦੇ ਨਤੀਜੇ ਵਜੋਂ, 32,000 ਤੋਂ ਵੱਧ ਮਾਮਲਿਆ ਂ ਦੀ ਪੁਸ਼ਟੀ ਹੋਈ ਸੀ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ।
And people are asking now, is the Narendra Modi Govt determined to take these cases of wilful defaulters and economic offenders to their logical conclusion.
ਅਤੇ ਲੋਕ ਹੁਣ ਪੁੱਛ ਰਹੇ ਹਨ, ਕੀ ਨਰੇਂਦਰ ਮੋਦੀ ਸਰਕਾਰ ਅਜਿਹੇ ਜਾਣਬੁੱਝ ਕੇ ਗ਼ਲਤੀਆਂ ਕਰਨ ਵਾਲਿਆਂ ਅਤੇ ਆਰਥਿਕ ਅਪਰਾਧੀਆਂ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਦ੍ਰਿੜ੍ਹ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰਕਪੂਰਨ ਨਤੀਜੇ ਤੱਕ ਪਹੁੰਚਾਇਆ ਜਾ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading