Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
With Covid-19 cases on the rise, the Telangana government is now trying to put in place the e-office system, the implementation of which has been pending for a long time.
ਕੋਵਿਡ -19 ਦੇ ਮਾਮਲੇ ਵਧਣ ਦੇ ਨਾਲ, ਤੇਲੰਗਾਨਾ ਸਰਕਾਰ ਹੁਣ ਈ-ਦਫ਼ਤਰ ਪ੍ਰਣਾਲੀ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਲਾਗੂ ਕਰਨਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ।
Total number of positive cases in the state stands at 636 with 393 active cases and 243 recovered.
ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 636 ਹੈ ਜਿਨ੍ਹਾਂ ਵਿੱਚੋਂ 393 ਐਕਟਿਵ ਕੇਸ ਹਨ ਅਤੇ 243 ਦਾ ਇਲਾਜ ਹੋ ਚੁੱਕਿਆ ਹੈ।
Total number of positive cases in the state stands at 636 with 393 active cases and 243 recovered.
ਰਾਜ ਵਿੱਚ ਪਾਜ਼ਿਟਿਵ ਕੇਸ ਾਂ ਦੀ ਕੁੱਲ ਗਿਣਤੀ 636 ਹੈ ਜਿਨ੍ਹਾਂ ਵਿੱਚੋਂ 393 ਐਕਟਿਵ ਕੇਸ ਹਨ ਅਤੇ 243 ਦਾ ਇਲਾਜ ਹੋ ਚੁੱਕਿਆ ਹੈ।
The state has recorded more than 700 new cases on the third consecutive day.
ਰਾਜ ਵਿੱਚ ਲਗਾਤਾਰ ਤੀਜੇ ਦਿਨ 700 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।
The maximum of 201 cases were reported from Surat, while Ahmedabad recorded 168 new cases.
ਸਭ ਤੋਂ ਵੱਧ 201 ਮਾਮਲੇ ਸੂਰਤ ਤੋਂ ਸਾਹਮਣੇ ਆਏ ਹਨ, ਜਦੋਂ ਕਿ ਅਹਿਮਦਾਬਾਦ ਵਿੱਚ 168 ਨਵੇਂ ਕੇਸ ਪਾਏ ਗਏ ਹਨ।
Advertisement - Remove
With the report of 149 new cases today morning and 659 cases on Wednesday, the state tally of COVID-19 stands at 22,212.
ਅੱਜ ਸਵੇਰੇ 149 ਅਤੇ ਬੁੱਧਵਾਰ ਨੂੰ 659 ਕੇਸਾਂ ਦੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੋਵਿਡ-19 ਦੀ ਸੰਖਿਆ 22,212 ਹੋ ਗਈ ਹੈ।
The maximum of 307 new cases have been reported from Surat city and Surat district.
ਸੂਰਤ ਸ਼ਹਿਰ ਅਤੇ ਸੂਰਤ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ 307 ਨਵੇਂ ਕੇਸ ਸਾਹਮਣੇ ਆਏ ਹਨ।
Nagaland: 36 new positive cases of COVID-19 have been detected in Nagaland taking the total tally of positive cases to 732 with 428 active cases and 304.
ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 36 ਨਵੇਂ ਪਾਜ਼ਿਟਿਵ ਕੇਸ ਪਾਏ ਗਏ ਹਨ, ਜਿਸ ਨਾਲ ਰਾਜ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 732 ਹੋ ਗਈ ਹੈ, ਜਿਨ੍ਹਾਂ ਵਿੱਚ 428 ਐਕਟਿਵ ਕੇਸ ਹਨ ਅਤੇ 304 ਦਾ ਇਲਾਜ ਹੋ ਚੁੱਕਿਆ ਹੈ।
Nagaland: 36 new positive cases of COVID-19 have been detected in Nagaland taking the total tally of positive cases to 732 with 428 active cases and 304.
ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 36 ਨਵੇਂ ਪਾਜ਼ਿਟਿਵ ਕੇਸ ਪਾਏ ਗਏ ਹਨ, ਜਿਸ ਨਾਲ ਰਾਜ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 732 ਹੋ ਗਈ ਹੈ, ਜਿਨ੍ਹਾਂ ਵਿੱਚ 428 ਐਕਟਿਵ ਕੇਸ ਹਨ ਅਤੇ 304 ਦਾ ਇਲਾਜ ਹੋ ਚੁੱਕਿਆ ਹੈ।
1608 new cases and 15 deaths reported yesterday.
ਕੱਲ੍ਹ 1608 ਨਵੇਂ ਕੇਸ ਅਤੇ 15 ਮੌਤਾਂ ਹੋਈਆਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading