Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
He briefed about the positive outcomes of Lockdown including a large number of cases averted and lives saved, spread of awareness, and ramping up of health infrastructure.
ਉਨ੍ਹਾਂ ਦਸਿਆ ਕਿ ਲੌਕਡਾਊਨ ਦੇ ਹਾਂਪੱਖੀ ਨਤੀਜੇ ਰਹੇ ਹਨ ਕਿਉਂਕਿ ਕੇਸਾਂ ਵਿੱਚ ਚੋਖਾ ਵਾਧਾ ਹੋਣ ਤੋਂ ਬਚਾਅ ਰਿਹਾ ਤੇ ਜਾਨਾਂ ਬਚੀਆਂ, ਜਾਗਰੂਕਤਾ ਦਾ ਵਿਸਤਾਰ ਹੋਇਆ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਗਿਆ।
He also informed that the number of cases and deaths per lakh of population in India are amongst the lowest in the world.
ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਕੇਸਾਂ ਤੇ ਮੌਤਾਂ ਦੀ ਗਿਣਤੀ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।
The hotspot Greater Mumbai area reported 941 positive cases which took the total number of COVID-19 infections to 60,142 on Tuesday.
ਹੌਟਸਪੌਟ ਗ੍ਰੇਟਰ ਮੁੰਬਈ ਖੇਤਰ ਵਿੱਚੋਂ 941 ਪਾਜ਼ੇਟਿਵ ਮਾਮਲਿਆ ਂ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਨਾਲ ਮੰਗਲਵਾਰ ਤੱਕ ਕੋਵਿਡ-19 ਸੰਕਮਣ ਦੀ ਕੁੱਲ ਸੰਖਿਆ 60,142 ਹੋ ਗਈ ਹੈ।
Gujarat: 524 new cases of COVID-19 were reported from 19 districts in the last 24 hours taking the total tally to 24,628.
ਗੁਜਰਾਤ : ਪਿਛਲੇ 24 ਘੰਟਿਆਂ ਵਿੱਚ 19 ਜ਼ਿਲ੍ਹਿਆਂ ਵਿੱਚ 524 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਕੁੱਲ ਸੰਖਿਆ 24,628 ਹੋ ਗਈ ਹੈ।
Madhya Pradesh: The coronavirus count in the state rose to 11,069 with the addition of 134 new cases in the last 24 hours.
ਮੱਧ ਪ੍ਰਦੇਸ਼ : ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 134 ਨਵੇਂ ਮਾਮਲੇ ਆਉਣ ਨਾਲ ਕੁੱਲ ਸੰਖਿਆ 11,069 ਹੋ ਗਈ ਹੈ।
Advertisement - Remove
Goa: 37 new positive cases have been identified on Tuesday, taking the tally of COVID-19 infections to 629, while the number of active cases are 544.
ਗੋਆ : ਮੰਗਲਵਾਰ ਨੂੰ 37 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੋਵਿਡ-19 ਸੰਕਰਮਣ ਦੀ ਕੁੱਲ ਸੰਖਿਆ 629 ਹੋ ਗਈ ਹੈ, ਜਦੋਂਕਿ ਐਕਟਿਵ ਮਾਮਲਿਆ ਂ ਦੀ ਸੰਖਿਆ 544 ਹੈ।
Goa: 37 new positive cases have been identified on Tuesday, taking the tally of COVID-19 infections to 629, while the number of active cases are 544.
ਗੋਆ : ਮੰਗਲਵਾਰ ਨੂੰ 37 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੋਵਿਡ-19 ਸੰਕਰਮਣ ਦੀ ਕੁੱਲ ਸੰਖਿਆ 629 ਹੋ ਗਈ ਹੈ, ਜਦੋਂਕਿ ਐਕਟਿਵ ਮਾਮਲਿਆਂ ਦੀ ਸੰਖਿਆ 544 ਹੈ।
79 new cases of Covid-19 were confirmed in the state along with 60 recoveries.
ਰਾਜ ਵਿੱਚ ਕੋਵਿਡ-19 ਦੇ 79 ਮਾਮਲਿਆ ਂ ਦੀ ਪੁਸ਼ਟੀ ਕੀਤੀ ਗਈ ਹੈ, ਨਾਲ ਹੀ 60 ਰਿਕਵਰ ਹੋ ਗਏ ਹਨ।
Tamil Nadu: Biggest single-day Covid-19 spike in Puducherry with 30 fresh cases one death was also recorded in JIPMER.
ਤਮਿਲ ਨਾਡੂ : ਪੁੱਦੂਚੇਰੀ ਵਿੱਚ 30 ਤਾਜ਼ਾ ਮਾਮਲਿਆ ਂ ਨਾਲ ਇੱਕ ਦਿਨ ਵਿੱਚ ਕੋਵਿਡ-19 ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ, ਜੇਆਈਪੀਐੱਮਈਆਰ ਵਿੱਚ ਇੱਕ ਮੌਤ ਹੋ ਗਈ ਹੈ।
With this, the total number of cases in the UT has risen to 245 and deaths to five.
ਇਸਦੇ ਨਾਲ ਹੀ ਯੂਟੀ ਵਿੱਚ ਮਾਮਲਿਆ ਂ ਦੀ ਕੁੱਲ ਸੰਖਿਆ ਵਧ ਕੇ 245 ਹੋ ਗਈ ਅਤੇ ਪੰਜ ਦੀ ਮੌਤ ਹੋ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading