Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
The recovered cases outnumber the COVID-19 active cases by 2,31,978.
ਕੋਵਿਡ-19 ਦੇ ਠੀਕ ਹੋਏ ਮਾਮਲਿਆਂ ਦੀ ਸੰਖਿਆ, ਐਕਟਿਵ ਕੇਸਾਂ ਦੀ ਸੰਖਿਆ ਤੋਂ 2,31,978 ਅਧਿਕ ਹੋਈ।
There are 2,83,407 active cases and all are under medical supervision either in the central and state government hospitals for severe cases, and in home isolation for pre-symptomatic patients and those showing moderate symptoms.
ਵਰਤਮਾਨ ਵਿੱਚ ਕੁੱਲ 2,83,407 ਐਕਟਿਵ ਕੇਸ ਹਨ ਅਤੇ ਸਾਰੇ ਗੰਭੀਰ ਕੇਸਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਹਸਪਤਾਲਾਂ ਵਿੱਚ ਮੈਡੀਕਲ ਨਿਗਰਾਨੀ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਪੂਰਵ-ਲੱਛਣ ਵਾਲੇ ਰੋਗੀਆਂ ਅਤੇ ਹਲਕੇ ਲੱਛਣ ਵਾਲੇ ਰੋਗੀਆਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
Mizoram: 23 new Covid-19 cases confirmed in Mizoram today taking the tally to 226 with 83 active cases.
ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ 23 ਨਵੇਂ ਕੋਵਿਡ -19 ਮਾਮਲਿਆ ਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 226 ਹੋ ਗਈ ਹੈ ਅਤੇ 83 ਐਕਟਿਵ ਮਾਮਲੇ ਹਨ।
Other Direct Tax Measures Between April 8 and June 30, the Central Board of Direct taxes (CBDT) has issued refunds in more than 20.44 lakh cases amounting to more than Rs.
ਹੋਰ ਸਿੱਧੇ ਟੈਕਸ ਉਪਾਅ 8 ਅਪ੍ਰੈਲ ਤੋਂ 30 ਜੂਨ ਵਿਚਕਾਰ ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ 20.44 ਲੱਖ ਤੋਂ ਜ਼ਿਆਦਾ ਮਾਮਲਿਆ ਂ ਵਿੱਚ ਧਨਰਾਸ਼ੀ ਜਾਰੀ ਕੀਤੀ ਹੈ।
As more people are recovering due to all-round efforts, the recovered cases exceed active cases by 2,42,362.
ਹਾਲਾਂਕਿ, ਸਮੁੱਚੇ ਯਤਨਾਂ ਕਾਰਨ ਜ਼ਿਆਦਾ ਲੋਕ ਠੀਕ ਹੋ ਰਹੇ ਹਨ, ਇਸ ਲਈ ਠੀਕ ਹੋਣ ਵਾਲੇ ਕੇਸਾਂ ਦੀ ਸੰਖਿਆ, ਐਕਟਿਵ ਕੇਸਾਂ ਤੋਂ 2,42,362 ਜ਼ਿਆਦਾ ਹੋ ਚੁੱਕੀ ਹਨ।
Advertisement - Remove
488 new cases of Covid-19 were confirmed in the state yesterday.
ਰਾਜ ਵਿੱਚ ਕੱਲ੍ਹ ਕੋਵਿਡ -19 ਦੇ 488 ਨਵੇਂ ਮਾਮਲੇ ਆਏ ਹਨ।
8,139 new cases were reported in the last 24 hours taking the state tally 2,46,600.
ਪਿਛਲੇ 24 ਘੰਟਿਆਂ ਦੌਰਾਨ 8,139 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਰਾਜ ਅੰਦਰ ਕੁੱਲ ਕੇਸ 2,46,600 ਹੋ ਗਏ ਹਨ।
The number of active cases is 91,457.
ਐਕਟਿਵ ਕੇਸਾਂ ਦੀ ਸੰਖਿਆ 91,457 ਹੈ।
Total number of cases in the state is now at 23,901, including 5,492 active cases and 507 deaths, says state Health Department.
ਰਾਜ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਰਾਜ ਵਿੱਚ ਹੁਣ ਕੁੱਲ ਕੇਸਾਂ ਦੀ ਸੰਖਿਆ 23,901 ਹੈ, ਜਿਨ੍ਹਾਂ ਵਿੱਚ 5,492 ਐਕਟਿਵ ਕੇਸ ਹਨ ਅਤੇ 507 ਮੌਤਾਂ ਹੋਈਆਂ ਹਨ।
Total number of cases in the state is now at 23,901, including 5,492 active cases and 507 deaths, says state Health Department.
ਰਾਜ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਰਾਜ ਵਿੱਚ ਹੁਣ ਕੁੱਲ ਕੇਸ ਾਂ ਦੀ ਸੰਖਿਆ 23,901 ਹੈ, ਜਿਨ੍ਹਾਂ ਵਿੱਚ 5,492 ਐਕਟਿਵ ਕੇਸ ਹਨ ਅਤੇ 507 ਮੌਤਾਂ ਹੋਈਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading