Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
Non-resident Kannadigas irked as state bans entry of people from Tamil Nadu, Maharashtra, Gujarat 50 of cases in last one from people returning from other States.
ਗ਼ੈਰ ਨਿਵਾਸੀ ਕੰਨਡੀਗਾਂ ਦੇ ਗੁੱਸੇ ਮਗਰੋਂ ਤਮਿਲ ਨਾਡੂ, ਮਹਾਰਾਸ਼ਟਰ, ਗੁਜਰਾਤ ਤੋਂ ਆਉਣ ਵਾਲੇ ਲੋਕਾਂ ਦੇ ਦਾਖਲੇ ਤੇ ਪਾਬੰਦੀ ਲਗਾਈ ਗਈ ਹੈ ,ਦੂਸਰੇ ਰਾਜਾਂ ਤੋਂ ਵਾਪਸ ਆਉਣ ਵਾਲਿਆਂ ਵਿੱਚੋਂ 50ਫ਼ੀਸਦ ਕੇਸ ਸਾਹਮਣੇ ਆਏ ਹਨ।
Rajasthan: 250 new COVID-19 cases have been reported till 2 p.m. today, which takes the total number of positive patients in the state to 5757.
ਰਾਜਸਥਾਨ: ਅੱਜ ਬਾਅਦ ਦੁਪਹਿਰ 2 ਵਜੇ ਤੱਕ ਕੋਵਿਡ 19 ਦੇ 250 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੋਜ਼ਿਟਿਵ ਮਰੀਜਾਂ ਦੀ ਕੁੱਲ ਗਿਣਤੀ 5757 ਹੋ ਗਈ ਹੈ।ਅੱਜ ਤੱਕ 3232 ਮਰੀਜ ਸਿਹਤਯਾਬ ਹੋ ਚੁੱਕੇ ਹਨ।
The total number of confirmed cases is now 1,18,447.The number of cases under active medical supervision is 66,330.So far, a total of 48,533 people have been cured.
ਪੁਸ਼ਟੀ ਹੋਏ ਕੁੱਲ ਮਾਮਲਿਆ ਂ ਦੀ ਗਿਣਤੀ ਹੁਣ 1,18,447 ਹੈ। ਇਸ ਵੇਲੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 66,330 ਹੈ। ਹੁਣ ਤੱਕ ਕੁੱਲ 48,533 ਵਿਅਕਤੀ ਠੀਕ ਹੋ ਚੁੱਕੇ ਹਨ।
The total number of confirmed cases is now 1,18,447.The number of cases under active medical supervision is 66,330.So far, a total of 48,533 people have been cured.
ਪੁਸ਼ਟੀ ਹੋਏ ਕੁੱਲ ਮਾਮਲਿਆਂ ਦੀ ਗਿਣਤੀ ਹੁਣ 1,18,447 ਹੈ। ਇਸ ਵੇਲੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 66,330 ਹੈ। ਹੁਣ ਤੱਕ ਕੁੱਲ 48,533 ਵਿਅਕਤੀ ਠੀਕ ਹੋ ਚੁੱਕੇ ਹਨ।
While 28,454 active cases exist in the state, 11,726 have also recovered.
ਰਾਜ ਵਿੱਚ 28,454 ਐਕਟਿਵ ਮਾਮਲੇ ਮੌਜੂਦ ਹਨ, ਉੱਥੇ 11,726 ਰਿਕਵਰ ਵੀ ਹੋਏ ਹਨ।
Advertisement - Remove
1382 new cases have been reported from hotspot Mumbai taking the city total to 25,500.
ਹੌਟਸਪਾਟ ਮੁੰਬਈ ਤੋਂ 1382 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਸ਼ਹਿਰ ਵਿੱਚ ਕੁੱਲ ਮਾਮਲਿਆਂ ਨੂੰ 25,500 ਤੱਕ ਲੈ ਗਏ ਹਨ।
The rapid surge in COVID-19 cases continues in Ahmedabad.
ਅਹਿਮਦਾਬਾਦ ਵਿੱਚ ਕੋਵਿਡ-19 ਮਾਮਲਿਆ ਂ ਵਿੱਚ ਤੇਜ਼ੀ ਨਾਲ ਵਾਧਾ ਜਾਰੀ ਹੈ।
The city has reported 9,449 Corona virus cases so far, making it the second worst hit city after Mumbai.
ਸ਼ਹਿਰ ਵਿੱਚ ਹੁਣ ਤੱਕ 9,449 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਇਹ ਮੁੰਬਈ ਦੇ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।
While 59 of these new infection cases are from hotspot Indore, 61 cases have been reported from Ujjain.
ਇਨ੍ਹਾਂ ਵਿੱਚੋਂ 59 ਸੰਕਰਮਣ ਦੇ ਮਾਮਲੇ ਹੌਟਸਪਾਟ ਇੰਦੌਰ ਦੇ ਹਨ, ਜਦੋਂਕਿ ਉਜੈਨ ਤੋਂ 61 ਮਾਮਲੇ ਸਾਹਮਣੇ ਆਏ ਹਨ।
Active cases now in the State is 1080 and 588 have recovered so far.
ਰਾਜ ਵਿੱਚ ਹੁਣ ਐਕਟਿਵ ਮਾਮਲੇ 1080 ਹਨ ਅਤੇ 588 ਰਿਕਵਰ ਹੋ ਚੁੱਕੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading