Advertisement - Remove

cases - Example Sentences

Popularity:
Difficulty:
ਕੈਸਜ਼ / ਕੈਸਿਜ਼
Total positive cases in Telangana as on 22nd May are 1699.
22 ਮਈ ਨੂੰ ਤੇਲੰਗਾਨਾ ਵਿੱਚ ਕੁੱਲ ਪਾਜ਼ੇਟਿਵ ਮਾਮਲੇ 1699 ਹਨ।
Total positive cases rise to 222 now, State Health Minister said.
ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੁੱਲ ਪਾਜ਼ੇਟਿਵ ਮਾਮਲੇ ਹੁਣ 222 ਹੋ ਗਏ ਹਨ।
Total active cases in the state are now 24.
ਰਾਜ ਵਿੱਚ ਕੁੱਲ ਐਕਟਿਵ ਮਾਮਲੇ ਹੁਣ 24 ਹਨ।
The Dedicated COVID Health Centres are hospitals that shall offer care for all cases that have been clinically assigned as moderate.
‘ਸਮਰਪਿਤ ਕੋਵਿਡ ਸਿਹਤ ਕੇਂਦਰ’ ਉਹ ਹਸਪਤਾਲ ਹਨ ਜੋ ਸਾਰੇ ਹੀ ਕੇਸਾਂ ਦਾ ਇਲਾਜ ਕਰਨਗੇ, ਜਿਨ੍ਹਾਂ ਨੂੰ ਕਲੀਨਿਕਲ ਤੌਰ ’ਤੇ ‘ਮੌਡਰੇਟ’ (ਦਰਮਿਆਨਾ ਜਾਂ ਆਮ) ਕਰਾਰ ਦਿੱਤਾ ਗਿਆ ਹੈ।
Health Minister K.K. Shylaja has warned that with more Covid cases being reported daily, those under surveillance should not violate quarantine restrictions.
ਸਿਹਤ ਮੰਤਰੀ ਕੇ ਕੇ ਸ਼ੇਲਜਾ ਨੇ ਚੇਤਾਵਨੀ ਦਿੱਤੀ ਕਿ ਰੋਜ਼ਾਨਾ ਹੋਰ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਜਿਹੜੇ ਇਕਾਂਤਵਾਸ ਕੇਂਦਰਾਂ ਵਿੱਚ ਰੱਖੇ ਗਏ ਹਨ ਉਨ੍ਹਾਂ ਵੱਲੋਂ ਪਾਬੰਦੀਆਂ ਦੀ ਸਖ਼ਤ ਪਾਲਣਾ ਲਈ ਨਿਗਰਾਨੀ ਰੱਖੀ ਜਾਵੇ।
Advertisement - Remove
Hotspot Mumbai has reported 1,566 new cases , which takes the total COVID-19 cases reported from the city to 28,634.
ਹੌਟਸਪੌਟ ਮੁੰਬਈ ਵਿੱਚ 1,566 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਸ਼ਹਿਰ ਵਿੱਚ ਕੋਵਿਡ 19 ਦੇ ਕੇਸਾਂ ਦੀ ਗਿਣਤੀ 28,634 ਹੋ ਗਈ ਹੈ।
Mumbai reported 39 deaths and 1,725 new cases , while the slum cluster of Dharavi reported 27 new cases taking its tally of Covid positive cases to 1,541.
ਮੁੰਬਈ ਵਿੱਚ 39 ਮੌਤਾਂ ਅਤੇ 1,725 ਨਵੇਂ ਕੇਸ ਦਰਜ ਹੋਏ,ਝੁੱਗੀ ਝੋਪੜੀ ਵਾਲੇ ਇਲਾਕੇ ਧਾਰਾਵੀ 27 ਨਵੇਂ ਕੇਸਾਂ ਨਾਲ ਕੋਵਿਡ ਦੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 1,541 ਹੋਈ।
Mumbai reported 39 deaths and 1,725 new cases , while the slum cluster of Dharavi reported 27 new cases taking its tally of Covid positive cases to 1,541.
ਮੁੰਬਈ ਵਿੱਚ 39 ਮੌਤਾਂ ਅਤੇ 1,725 ਨਵੇਂ ਕੇਸ ਦਰਜ ਹੋਏ,ਝੁੱਗੀ ਝੋਪੜੀ ਵਾਲੇ ਇਲਾਕੇ ਧਾਰਾਵੀ 27 ਨਵੇਂ ਕੇਸਾਂ ਨਾਲ ਕੋਵਿਡ ਦੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 1,541 ਹੋਈ।
These states are witnessing a surge in COVID-19 cases since the last three weeks as lockdown rules have been eased and inter-state migration has been allowed.
ਲੌਕਡਾਊਨ ਨਿਯਮਾਂ ਵਿੱਚ ਢਿੱਲ ਦਿੱਤੇ ਜਾਣ ਅਤੇ ਅੰਤਰਰਾਜੀ ਪਲਾਇਨ ਦੀ ਇਜਾਜ਼ਤ ਦਿੱਤੇ ਜਾਣ ਦੇ ਬਾਅਦ ਇਨ੍ਹਾਂ ਰਾਜਾਂ ਵਿੱਚ ਪਿਛਲੇ ਤਿੰਨ ਹਫ਼ਤਿਆਂ ਵਿੱਚ ਕੋਵਿਡ-19 ਦੇ ਮਾਮਲਿਆ ਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।
According to the estimates made by the Ministry of Statistics and Programme Implementation, a large number of deaths and cases have been averted.
ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਲਾਏ ਅਨੁਮਾਨਾਂ ਅਨੁਸਾਰ, ਬਹੁਤ ਸਾਰੀਆਂ ਮੌਤਾਂ ਤੇ ਕੇਸ ਟਲ ਗਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading