Advertisement - Remove

ਰੇਲਵੇ - Example Sentences

Popularity:
Difficulty:
rēlavē  relave
ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵਿਨੋਦ ਕੁਮਾਰ ਯਾਦਵ ਨੇ ਸੂਚਿਤ ਕੀਤਾ ਕਿ ਭਾਰਤੀ ਰੇਲ ਅਤੇ ਰੇਲ ਪੀਐੱਸਯੂ ਦੇ ਕਰਮਚਾਰੀਆਂ ਨੇ ਇੱਕ ਦਿਨ ਦੀ ਤਨਖ਼ਾਹ ਨਾ ਲੈਣ ਅਤੇ ਉਸ ਨੂੰ ਪੀਐੱਮ ਕੇਅਰਸ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਹੈ।
Chairman Railway Board Shri Vinod Kumar Yadav informed that Employees of Indian Railways and Rail PSUs took a decision to forego one day's salary and contribute to the PM CARE Fund.
ਰੇਲਵੇ ਦੇ ਕਈ ਪੀਐੱਸਯੂ ਵੀ ਰਾਸ਼ਟਰੀ ਯਤਨਾਂ ਨੂੰ ਹੁਲਾਰਾ ਦੇਣ ਲਈ ਇਸ ਫੰਡ ਵਿੱਚ ਯੋਗਦਾਨ ਦੇਣ ਦੀ ਯੋਜਨਾ ਬਣਾ ਰਹੇ ਹਨ।
Many Railway PSUs are also planning to contribute to the fund to bolster the national efforts.
ਪਹਿਲਾਂ ਮਾਲ ਚੜ੍ਹਾਉਣ ਅਤੇ ਉਤਾਰਨ ਵਿੱਚ ਕਈ ਟਰਮੀਨਲਾਂ ’ਤੇ ਰੇਲਵੇ ਨੂੰ ਕਈ ਮੁੱਦਿਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕਰ ਲਿਆ ਗਿਆ ਹੈ।
Issues which were earlier being faced by Railways at many terminal points in loading and unloading operations are being effectively resolved .
ਜਨਰਲ ਮੈਨੇਜਰਾਂ ਅਤੇ ਰੇਲਵੇ ਬੋਰਡ ਦੇ ਪ੍ਰਮੁੱਖ ਅਧਿਕਾਰੀਆਂ ਦੀ ਮੀਟਿੰਗ ਹਰ ਰੋਜ਼ ਹੋ ਰਹੀ ਹੈ।
Interactions involving General Managers (GMs) and key officials of Railway Board are being held every day.
ਇਸ ਜ਼ਰੂਰੀ ਲੋੜ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਨੇ ਰੇਲਵੇ ਪਾਰਸਲ ਵੈਨ ਮੁਹੱਈਆ ਕਰਵਾਏ ਹਨ ਜੋ ਕਿ ਈ-ਕਮਰਸ ਅਦਾਰਿਆਂ ਅਤੇ ਹੋਰ ਗਾਹਕਾਂ, ਜਿਨ੍ਹਾਂ ਵਿੱਚ ਰਾਜ ਸਰਕਾਰਾਂ ਵੀ ਸ਼ਾਮਿਲ ਹਨ, ਦੀਆਂ ਤੇਜ਼ ਢੁਆਈ ਜ਼ਰੂਰਤਾਂ ਨੂੰ ਪੂਰਾ ਕਰ ਸਕਣਗੀਆਂ।
In order to fill in this vital need, Indian Railway s has made railway parcel vans available for quick mass transportation needs of E-Commerce entities and other customers including State governments.
Advertisement - Remove
ਰੇਲਵੇ ਜ਼ੋਨਾਂ ਅਤੇ ਉਤਪਾਦਨ ਯੂਨਿਟਾਂ ਦੁਆਰਾ ਵੈਂਟੀਲੇਟਰਾਂ, ਪੀਪੀਈਜ਼ ਅਤੇ ਮੈਡੀਕਲ ਉਪਕਰਣ ਹਾਸਲ ਕਰਨ ਲਈ ਕਾਰਵਾਈ ਕੀਤੀ ਗਈ ਹੈ ਤਾ ਕਿ ਲੋੜ ਪੈਣ ਤੇ ਉਨ੍ਹਾਂ ਦੀ ਸਪਲਾਈ ਕੀਤੀ ਜਾ ਸਕੇ।
Action has been taken by Railway zones and production units to procure ventilators, PPEs and medical equipment to meet their needs to fight.
ਪੀਐੱਮ-ਕੇਅਰਸ ਫੰਡ ਵਿੱਚ ਰੇਲਵੇ ਕਰਮਚਾਰੀਆਂ ਦੁਆਰਾ 151 ਕਰੋੜ ਰੁਪਏ ਦਾ ਯੋਗਦਾਨ- ਰੇਲਵੇ ਦੇ ਕਰਮਚਾਰੀਆਂ ਦੁਆਰਾ ਆਪਣੀ ਇੱਕ ਦਿਨ ਦੀ ਤਨਖਾਹ, ਜੋ ਕਿ 151 ਕਰੋੜ ਰੁਪਏ ਬਣਦੀ ਹੈ, ਪੀਐੱਮ-ਕੇਅਰਸ ਫੰਡ ਵਿੱਚ ਦਿੱਤੀ ਜਾ ਰਹੀ ਹੈ।
Contribution of Rs 151 crores by Railway employees to PM CARES fund: Railway employees will donate 1 days salary equal to Rupees 151 crore to PM CARES fund.
1 ਅਪ੍ਰੈਲ, 2020 ਤੱਕ ਭਾਰਤੀ ਰੇਲਵੇ ਨੇ ਆਪਣੇ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ ਤੇ ਪਬਲਿਕ ਸੈਕਟਰ ਅਦਾਰਿਆਂ ’ਚ ਕੁੱਲ 287704 ਮਾਸਕ ਤੇ 25806 ਲਿਟਰ ਸੈਨੇਟਾਈਜ਼ਰ ਦਾ ਉਤਪਾਦਨ ਕੀਤਾ ਹੈ।
Till 1st April 2020 Indian Railways has produced total 287704 nos. of masks and 25806 liters of sanitizer in its onal Railways, Production Units and PSUs.
23 ਮਾਰਚ ਤੋਂ 3 ਅਪ੍ਰੈਲ 2020 ਤੱਕ ਪਿਛਲੇ 12 ਦਿਨਾਂ ਦੌਰਾਨ ਰੇਲਵੇ ਨੇ ਕੋਲੇ ਦੀਆਂ 250020 ਵੈਗਨਾਂ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ 17742 ਵੈਗਨਾਂ (ਇੱਕ ਵੈਗਨ ’ਚ 5860 ਟਨ ਦੀ ਖੇਪ ਮੌਜੂਦ ਹੁੰਦੀ ਹੈ) ਦੀ ਟ੍ਰਾਂਸਪੋਰਟੇਸ਼ਨ ਕੀਤੀ ਹੈ।
During last 12 days from 23rd March to 3rd April 2020, Railways loaded and carried 250020 wagons of coal, and 17742 wagons of petroleum products (One wagon contains 58-60 ton consignment).
ਇਸ ਟੈਸਟ ਦੀ ਵਰਤੋਂ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਅਜਿਹੇ ਸਥਾਨਾਂ ਉੱਤੇ ਜਾਂਚ ਕਰਨ ਵਿੱਚ ਕੀਤੀ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਉਹ ਭਵਿੱਖ ਵਿੱਚ ਕਿਸੇ ਖਤਰੇ ਤੋਂ ਵੀ ਬਚਾ ਸਕਦਾ ਹੈ।
The test could also be used to screen patients and passengers at airports, railway stations, hospitals and many such settings thus safeguarding us for any future outbreak as well.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading