Advertisement - Remove

ਰੇਲਵੇ - Example Sentences

Popularity:
Difficulty:
rēlavē  relave
'ਸ਼੍ਰਮਿਕ 'ਸਪੈਸ਼ਲ ਟ੍ਰੇਨਾਂ' ਦੇ ਨਿਰਵਿਘਨ ਸੰਚਾਲਨ ਤੇ ਤਾਲਮੇਲ ਲਈ ਰੇਲਵੇ ਅਤੇ ਰਾਜ ਸਰਕਾਰਾਂ ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਧਿਕਾਰੀਆਂ ਵੱਜੋਂ ਨਿਯੁਕਤ ਕਰਨਗੇ।
The Railways and State Governments shall appoint senior officials as Nodal Officers for coordination and smooth operation of these Shramik Specials.
ਕਈ ਸਾਲਾਂ ਤੱਕ ਲੰਬਿਤ ਪਏ ਰਹਿਣ ਕਾਰਨ ਇਹ ਅਕਸਰ ਭਾਰਤੀ ਰੇਲਵੇ ਲਈ ਮੁਸ਼ਕਲਾਂ ਦਾ ਸਬੱਬ ਰਿਹਾ।
Pending for several years, they often confronted Indian Railways as bottlenecks.
ਭਾਰਤੀ ਰੇਲਵੇ ਨੇ ਪਾਰਸਲ ਟਰੇਨਾਂ ਅਤੇ ਮਾਲ ਗੱਡੀਆਂ ਰਾਹੀਂ ਚੱਲਣ ਵਾਲੀਆਂ ਸਾਰੀਆਂ ਲਾਜ਼ਮੀ ਸੇਵਾਵਾਂ ਦੀ ਸਪਲਾਈ ਚੇਨ ਨੂੰ ਯਕੀਨੀ ਬਣਾ ਕੇ ਰੱਖਣ ਤੋਂ ਇਲਾਵਾ ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੌਰਾਨ ਲੰਬੇ ਸਮੇਂ ਤੋਂ ਲੰਬਿਤ ਕਾਰਜਾਂ ਨੂੰ ਪੂਰਾ ਕੀਤਾ ਜਦੋਂ ਕੋਵਿਡ-19 ਕਾਰਨ ਯਾਤਰੀ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
Apart from ensuring supply chains all essential commodities running through parcel trains and freight trains, Indian Railways executed these long pending maintenance works during this lockdown period when passenger services were suspended due to COVID -19.
ਭਾਰਤੀ ਰੇਲਵੇ ਨੇ ਪਾਰਸਲ ਟ੍ਰੇਨਾਂ ਅਤੇ ਮਾਲਗੱਡੀਆਂ ਰਾਹੀਂ ਸਾਰੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਚੇਨ ਨੂੰ ਨਿਰੰਤਰ ਸੁਨਿਸ਼ਚਿਤ ਕਰਨ ਦੇ ਇਲਾਵਾ ਕਾਫ਼ੀ ਸਮੇਂ ਤੋਂ ਲੰਬਿਤ ਪਏ ਰਖ-ਰਖਾਅ ਕਾਰਜਾਂ ਨੂੰ ਇਸ ਲੌਕਡਾਊਨ ਮਿਆਦ ਦੌਰਾਨ ਸਫਲਤਾਪੂਰਵਕ ਪੂਰਾ ਕੀਤਾ ਹੈ ਕਿਉਂਕਿ ਕੋਵਿਡ - 19 ਕਾਰਨ ਯਾਤਰੀ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ।
Apart from ensuring supply chains all essential commodities running through parcel trains and freight trains, Indian Railways executed these long pending maintenance works during this lockdown period when passenger services were suspended due to COVID -19.
ਭਾਰਤੀ ਰੇਲਵੇ ਨੇ ਇਸ ਨੂੰ ‘ਜੀਵਨ ਵਿੱਚ ਸਿਰਫ਼ ਇੱਕ ਵਾਰ ਮਿਲਣ ਵਾਲਾ ਮੌਕਾ’ ਮੰਨਦੇ ਹੋਏ ਲੌਕਡਾਊਨ ਦੌਰਾਨ ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ, ਤਾਂ ਕਿ ਇਨ੍ਹਾਂ ਲੰਬਿਤ ਸਾਂਭ ਸੰਭਾਲ਼ ਦੇ ਕਾਰਜਾਂ ਨੂੰ ਖਤਮ ਕਰਨ ਦੇ ਨਾਲ ਨਾਲ ਟਰੇਨ ਸੇਵਾ ਨੂੰ ਪ੍ਰਭਾਵਿਤ ਕੀਤੇ ਬਿਨਾਂ ਕੰਮ ਨੂੰ ਪੂਰਾ ਕੀਤਾ ਜਾ ਸਕੇ।
Indian Railways planned these works during lockdown period considering it Once in a lifetime opportunity to wipe out these maintenance arrears and take up the execution of work without affecting the train service.
Advertisement - Remove
ਰੇਲਵੇ ਦੀਆਂ ਸੰਪਤੀਆਂ ਦੀ ਸਾਂਭ ਸੰਭਾਲ਼ ਨਿਯਮਤ ਰੂਪ ਨਾਲ ਕੀਤੀ ਜਾਂਦੀ ਹੈ ਤਾਂ ਕਿ ਆਮ ਜਨਤਾ ਲਈ ਲਾਜ਼ਮੀ ਸੇਵਾਵਾਂ ਦੀ ਸਪਲਾਈ ਚੇਨ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ।
The maintenance of assets was taken up regularly to continue the supply chain of essential goods to public.
ਰੇਲਵੇ ਸਿਰਫ਼ ਰਾਜ ਸਰਕਾਰਾਂ ਦੁਆਰਾ ਲਿਆਂਦੇ ਅਤੇ ਸੁਵਿਧਾ ਪ੍ਰਾਪਤ ਯਾਤਰੀਆਂ ਨੂੰ ਹੀ ਸਵੀਕਾਰ ਕਰ ਰਿਹਾ ਹੈ।
Railways is ONLY accepting passengers BROUGHT and FACILITATED by State Governments.
ਰੇਲਵੇ ਰਾਜ ਸਰਕਾਰਾਂ ਦੁਆਰਾ ਬੇਨਤੀ ਤੋਂ ਬਿਨਾ ਹੋਰ ਕੋਈ ਟ੍ਰੇਨ ਨਹੀਂ ਚਲਾ ਰਿਹਾ।
Railways are not running any train other than being requisitioned by State Governments.
ਰੇਲਵੇ ਅੱਜ ਤੋਂ ਕੇਰਲ ਤੋਂ 4 ਹੋਰ ਗੱਡੀਆਂ ਫਸੇ ਹੋਏ ਮਜ਼ਦੂਰਾਂ ਨੂੰ ਲਿਜਾਣ ਲਈ ਚਲਾਏਗੀ।
Railways will operate four more trains today from Kerala for stranded migrant labourers.
ਭਾਰਤੀ ਰੇਲਵੇ ਨੇ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਲਈ 158 ਸਟੇਸ਼ਨਾਂ ਤੇ ਪਾਣੀ ਅਤੇ ਚਾਰਜਿੰਗ ਸੁਵਿਧਾ ਦੇ ਨਾਲ ਅਤੇ 58 ਸਟੇਸ਼ਨਾਂ ਤੇ ਵਾਟਰਿੰਗ ਸੁਵਿਧਾ ਨਾਲ ਤਿਆਰ ਰੱਖਿਆ (ਸੂਚੀ ਹੇਠਾਂ ਦਿੱਤੀ ਗਈ ਹੈ) ਹੈ।
Indian Railways has kept 158 stations ready with watering and charging facility and 58 stations with watering facility for these COVID Care centers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading