Advertisement - Remove

ਰੇਲਵੇ - Example Sentences

Popularity:
Difficulty:
rēlavē  relave
ਇਹ ਰੇਲਵੇ ਦੁਆਰਾ ਪ੍ਰਮੁੱਖ ਸਾਝੇਦਾਰਾਂ ਦੇ ਸਹਿਯੋਗ ਨਾਲ ਮਾਲ ਢੁਆਈ ਦੇ ਖੇਤਰ ਵਿੱਚ ਆਉਂਦੀਆਂ ਦਿੱਕਤਾਂ ਦਾ ਵਿਵਹਾਰਿਕ ਸਮਾਧਾਨ ਤਲਾਸ਼ਣ ਦਾ ਇੱਕ ਪ੍ਰਯਤਨ ਸੀ ।
The attempt is to find workable solutions to transportation challenges pertaining to Railways by involving major stakeholders in freight operations.
ਕਾਨਫਰੰਸ ਦਾ ਉਦਘਾਟਨ ਕਰਦੇ ਹੋਏ, ਰੇਲਵੇ ਬੋਰਡ ਦੇ ਮੈਂਬਰ (ਰੋਲਿੰਗ ਸਟਾਕ), ਸ਼੍ਰੀ ਰਾਜੇਸ਼ ਅਗਰਵਾਲ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਦੇਸ਼ ਵਿੱਚ ਕੁੱਲ ਮਾਲ ਢੁਆਈ ਦਾ 45% ਰੇਲ ਦੁਆਰਾ ਕੀਤਾ ਜਾਵੇ ।
Inaugurating the Conference, Member (Rolling Stock), Railway Board, Shri Rajesh Agrawal said the aim is that 45 percent of total freight movement in the country should be by rail.
ਰੇਲਵੇ ਬੋਰਡ ਦੇ ਹੋਰ ਮੈਂਬਰ, ਰੇਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਆਰਡੀਐੱਸਓ, ਕਾਨਕੋਰ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਮੌਜੂਦ ਸਨ ।
Other Members of Railway Board, senior officials from Railways, RDSO, CONCOR and Industry Representatives were present.
ਪਿਛਲੀ ਕਾਨਫਰੰਸ ਵਿੱਚ ਉਠਾਏ ਗਏ ਮੁੱਦਿਆਂ ਉੱਤੇ ਰੇਲਵੇ ਅਤੇ ਹਿਤਧਾਰਕਾਂ ਦਰਮਿਆਨ ਅਰਥਪੂਰਨ ਚਰਚਾ ਵੀ ਕੀਤੀ ਗਈ ।
Follow up to the earlier conferences also facilitated meaningful interaction between Indian Railways and stakeholders.
ਇਹ ਇਤਿਹਾਸਿਕ ਸੁਧਾਰ ਭਾਰਤੀ ਰੇਲਵੇ ਨੂੰ ਭਾਰਤ ਦੀ ‘ਵਿਕਾਸ ਯਾਤਰਾ’ ਦਾ ਵਿਕਾਸ ਇੰਜਣ ਬਣਾਉਣ ਸਬੰਧੀ ਸਰਕਾਰ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਕਾਫ਼ੀ ਮਦਦਗਾਰ ਸਾਬਿਤ ਹੋਵੇਗਾ। ਸੁਧਾਰਾਂ ਵਿੱਚ ਨਿਮਨਲਿਖਿਤ ਸ਼ਾਮਲ ਹਨ : i.
This historic reform will go a long way in achieving Governments vision of making Indian Railways the growth engine of India's vikas yatra.
Advertisement - Remove
ਵਿਸ਼ਵ ਭਰ ਦੀਆਂ ਰੇਲ ਪ੍ਰਣਾਲੀਆਂ, ਜਿਨ੍ਹਾਂ ਦਾ ਨਿਗਮੀਕਰਨ ਹੋ ਚੁੱਕਿਆ ਹੈ, ਦੇ ਉਲਟਾ ਭਾਰਤੀ ਰੇਲਵੇ ਦਾ ਪ੍ਰਬੰਧਨ ਸਿੱਧੇ ਤੌਰ ’ਤੇ ਸਰਕਾਰ ਦੁਆਰਾ ਕੀਤਾ ਜਾਂਦਾ ਹੈ।
Unlike Railway systems the world over, which have been corporatized, Indian Railways is managed by the Government directly.
ਇਨ੍ਹਾਂ ਵਿਭਾਗਾਂ ਨੂੰ ਸਿਖ਼ਰ ਤੋਂ ਲੈ ਕੇ ਹੇਠਾਂ ਵੱਲ ਅਲੱਗ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਪ੍ਰਧਾਨਗੀ ਰੇਲਵੇ ਬੋਰਡ ਵਿੱਚ ਸਕੱਤਰ ਪੱਧਰ ਦੇ ਅਧਿਕਾਰੀ (ਮੈਂਬਰ) ਵੱਲੋਂ ਕੀਤੀ ਜਾਂਦੀ ਹੈ।
These departments are vertically separated from top to bottom and are headed by a Secretary level officer (Member] in the Railway Board.
ਵਿਭਾਗ ਦਾ ਇਹ ਗਠਨ ਸਿਖ਼ਰ ਤੋਂ ਲੈ ਕੇ ਹੇਠਾਂ ਵੱਲ ਜਾਂਦੇ ਹੋਏ ਰੇਲਵੇ ਦੇ ਜ਼ਮੀਨੀ ਪੱਧਰ ਤੱਕ ਸੁਨਿਸ਼ਚਿਤ ਕੀਤਾ ਜਾਂਦਾ ਹੈ।
This organization of the department runs deep down to the grassroot level of the Railways.
ਰੇਲਵੇ ਬੋਰਡ ਦਾ ਗਠਨ ਹੁਣ ਤੋਂ ਵਿਭਾਗੀ ਤਰਜ਼ ’ਤੇ ਨਹੀਂ ਹੋਵੇਗਾ ਅਤੇ ਇਸ ਦਾ ਸਥਾਨ ਇੱਕ ਛੋਟੇ ਆਕਾਰ ਵਾਲੀ ਸੰਰਚਨਾ ਲਵੇਗੀ ਜਿਸ ਦਾ ਗਠਨ ਫੰਕਸ਼ਨਲ ਲਾਈਨਸ ’ਤੇ ਹੋਵੇਗਾ ।
Railway board will no longer be organised on departmental lines, and replaced with a leaner structure organised on functional lines.
ਸਿਖਰਲੇ ਪੱਧਰ ਦੀਆਂ ਤਿੰਨ ਪੋਸਟਾਂ ਨੂੰ ਰੇਲਵੇ ਬੋਰਡ ਵਿੱਚੋਂ ਖ਼ਤਮ (ਸਰੰਡਰ) ਕਰ ਦਿੱਤਾ ਜਾਵੇਗਾ ਅਤੇ ਰੇਲਵੇ ਬੋਰਡ ਦੀਆਂ ਬਾਕੀ ਪੋਸਟਾਂ ਸਾਰੇ ਅਧਿਕਾਰੀਆਂ ਲਈ ਖੁੱਲੀਆਂ ਰਹਿਣਗੀਆਂ, ਚਾਹੇ ਉਹ ਕਿਸੇ ਵੀ ਸੇਵਾ ਦੇ ਅਧੀਨ ਆਉਂਦੀਆਂ ਹੋਣ ।
3 Apex level posts shall be surrendered from Railway Board and all the remaining posts of the Railway Board shall be open to all officers regardless of the service to which they belonged.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading