Advertisement - Remove

ਰੇਲਵੇ - Example Sentences

Popularity:
Difficulty:
rēlavē  relave
ਉਨ੍ਹਾਂ ਨੇ ਹਮਸਫ਼ਰ ਅਜਨੀ (ਨਾਗਪੁਰ)-ਪੁਣੇ ਟ੍ਰੇਨ ਨੂੰ ਵੀਡੀਓ ਲਿੰਕ ਰਾਹੀਂ ਝੰਡੀ ਦਿਖਾਕੇ ਰਵਾਨਾ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਪਰਕ (ਕਨੈਕਟੀਵਿਟੀ) ਵਿਕਾਸ ਦੀ ਕੁੰਜੀ ਹੈ ਅਤੇ ਸੜਕ ਅਤੇ ਰੇਲਵੇ ਪ੍ਰੋਜੈਕਟ ਯਵਤਮਾਲ ਅਤੇ ਇਸਦੇ ਆਲ਼ੇ-ਦੁਆਲ਼ੇ ਦੇ ਖੇਤਰਾਂ ਦੇ ਸੁਮੱਚੇ ਵਿਕਾਸ ਵਿੱਚ ਮਦਦ ਕਰਨਗੇ।
He flagged-off Humsafar Ajni (Nagpur) - Pune Train through video link He emphasized that connectivity is the key to development and road and railway projects will help in overall development of Yavatmal and surrounding regions.
ਇਸ ਪ੍ਰਯੋਗ ਦੇ ਸਫ਼ਲ ਹੋ ਜਾਣ ਦੇ ਬਾਅਦ ਭਾਰਤੀ ਰੇਲਵੇ ਨੂੰ ਹੋਰ ਸਸ਼ਕਤ ਬਣਾਉਣ, ਸਮਰੱਥਾ ਅਤੇ ਰਫ਼ਤਾਰ ਵਧਾਉਣ ਵਿੱਚ ਬਹੁਤ ਵੱਡੀ ਮਦਦ ਮਿਲੇਗੀ।
After the success of this experiment, it will help to strengthen the Indian Railways and to increase its speed and capacity.
ਸੜਕ ਅਤੇ ਰੇਲਵੇ ਨਾਲ ਜੁੜੇ ਇਹ ਜਿੰਨੇ ਵੀ ਕੰਮ ਬਨਾਰਸ ਜਾਂ ਉਸਦੇ ਆਸ-ਪਾਸ ਦੇ ਖੇਤਰਾਂ ਵਿੱਚ ਹੋ ਰਹੇ ਹਨ। ਇਸ ਨਾਲ ਆਵਾਜਾਈ ਤਾਂ ਅਸਾਨ ਹੋ ਹੀ ਰਹੀ ਹੈ ਨਾਲ ਹੀ ਕਿਸਾਨਾਂ ਨੂੰ, ਵਪਾਰੀਆਂ ਨੂੰ ਵੀ ਲਾਭ ਮਿਲ ਰਿਹਾ ਹੈ।
All work related to roads and railways within and around Varanasi is not only making transportation easier for the people but also benefitting the farmers and the businessmen.
ਲਾਭ: ਨਵੇਂ ਰੇਲਵੇ ਜ਼ੋਨ ਦੀ ਸਥਾਪਨਾ ਨਾਲ ਰੇਲਵੇ ਅਪਰੇਸ਼ਨਾਂ ਦੀ ਅਧਿਕਤਮ ਵਰਤੋਂ ਹੋਵੇਗੀ ਅਤੇ ਇਸ ਨਾਲ ਖੇਤਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਵੀ ਪੂਰੀ ਹੋਵੇਗੀ।
Benefits: Setting up of the new Railway one will bring optimality with regard to size and scale of railway operations and also to meet the persistent demand and aspirations of the people of the area.
ਕਾਂਚੀਪੁਰਮ, ਤਮਿਲ ਨਾਡੂ ਤਮਿਲ ਨਾਡੂ ਦੇ ਕਾਂਚੀਪੁਰਮ ਵਿੱਚ ਪ੍ਰਧਾਨ ਮੰਤਰੀ ਸੜਕ, ਰੇਲਵੇ ਅਤੇ ਊਰਜਾ ਖੇਤਰ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ।
Kancheepuram, Tamil Nadu At Kancheepuram in Tamil Nadu, Prime Minister will unveil multiple projects in roadways, railways and energy sector.
Advertisement - Remove
ਰੇਲਵੇ ਖੇਤਰ ਪ੍ਰਧਾਨ ਮੰਤਰੀ ਇਰੋਡ-ਕਰੂਰ-ਤਿਰੂਚਿਰਾਪੱਲੀ ਅਤੇ ਸਲੇਮ-ਕਰੂਰ-ਡਿੰਡੀਗੁਲ ਰੇਲਵੇ ਲਾਈਨਾਂ ਦਾ ਬਿਜਲੀਕਰਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ।
Railway s Sector PM will dedicate the electrification of Erode-Karur-Tiruchchirapalli and Salem-Karur-Dindigul railway lines to the nation.
ਇਸ ਨੂੰ ਦੇਖਦਿਆਂ ਰੇਲਵੇ ਦਾ ਪੂੰਜੀ ਖ਼ਰਚਾ ਹਰ ਸਾਲ 1.5 ਤੋਂ 1.6 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ।
Given that the capital expenditure outlays of Railways are around 1.5 to 1.6 lakh crores per annum, completing even all sanctioned projects would take decades.
ਪ੍ਰਧਾਨ ਮੰਤਰੀ ਨੇ ਰੇਲਵੇ ਅਤੇ ਸੜਕ ਖੇਤਰਾਂ ਵਿੱਚ ਅੱਠ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
The Prime Minister reviewed the progress of eight important infrastructure projects in the railway and road sectors.
ਕਿਉਂ ਸਾਡੇ ਬਜ਼ੁਰਗ ਨਾਗਰਿਕਾਂ ਨੇ ਇੱਕ ਹੀ ਬੇਨਤੀ ਕਰਨ ’ਤੇ ਰੇਲਵੇ ਵਿੱਚ ਦਿੱਤੀ ਜਾਣ ਵਾਲੀ ਰਿਆਇਤ ਛੱਡ ਦਿੱਤੀ?
Why else would the elderly give up their railway concession on just one request
ਇਹ ਕਿੰਨ੍ਹਾ ਵੱਡਾ ਅੰਕੜਾ ਹੈ ਕਿ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਰੇਲਵੇ ਹੀ ਇਸ ਨਾਲੋਂ ਵੀ ਜ਼ਿਆਦਾ ਦਾ ਨਿਰਮਾਣ ਕਰਦਾ ਹੈ।
This is such a huge number that one can gauge it from the fact that only the railways create more jobs than this.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading