Advertisement - Remove

ਰੇਲਵੇ - Example Sentences

rēlavē  relave
ਆਵਾਗਮਨ ’ਚ ਜੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ, ਤਾਂ ਉਸ ਦੇ ਹੱਲ ਲਈ ਭਾਰਤੀ ਰੇਲਵੇ ਅਤੇ ਗ੍ਰਹਿ ਮੰਤਰਾਲਾ ਦੋਵੇਂ ਮਿਲ ਕੇ ਰਾਜ ਸਰਕਾਰਾਂ ਨਾਲ ਸੰਪਰਕ ਬਣਾ ਕੇ ਰੱਖ ਰਹੇ ਹਨ।
Indian Railways along with Ministry of Home affairs is keeping in touch with State Governments to sort out any such operational issue if they arise.
ਇਹ ਰੇਲਵੇ ਅਤੇ ਹੋਰ ਸੰਗਠਨਾਂ ਨੂੰ ਵੀ ਸਪਲਾਈ ਕੀਤੇ ਜਾਣਗੇ।
It will also supply to Railways and other organisations.
ਇਹ ਅਧਿਕਾਰੀ ਸੋਸ਼ਲ ਮੀਡੀਆ ਅਤੇ ਈਮੇਲ ’ਤੇ ਪ੍ਰਾਪਤ ਨਾਗਰਿਕਾਂ ਦੀਆਂ ਪ੍ਰਤੀਕਿਰਿਆਵਾਂ ਅਤੇ ਉਨ੍ਹਾਂ ਦੇ ਸੁਝਾਵਾਂ ਦੀ ਨਿਗਰਾਨੀ ਕਰਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਲੌਕਡਾਊਨ ਦੀ ਮਿਆਦ ਦੌਰਾਨ ਰੇਲਵੇ ਗਾਹਕਾਂ (ਵਿਸ਼ੇਸ਼ ਤੌਰ ’ਤੇ ਮਾਲ ਢੋਆ-ਢੁਆਈ) ਵਿੱਚ ਆਉਣ ਵਾਲੀ ਕਿਸੇ ਵੀ ਮੁਸ਼ਕਿਲ ਨੂੰ ਦੂਰ ਕਰਨ ਲਈ ਉਚਿਤ ਕਾਰਵਾਈ ਕੀਤੀ ਜਾਵੇ।
These officers monitor citizen feedback and their suggestions received on social media and email, and ensure that appropriate action is taken to alleviate any difficulties faced by Railway customers (especially in goods transportation) during the period of lockdown.
ਇਹ ਅਧਿਕਾਰੀ ਨਾਗਰਿਕਾਂ ਦੇ ਫੀਡਬੈਕ ਨੂੰ ਮਾਨੀਟਰ ਕਰਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਲੌਕਡਾਊਨ ਦੇ ਸਮੇਂ ਦੌਰਾਨ ਰੇਲਵੇ ਗਾਹਕਾਂ ਨੂੰ (ਵਿਸ਼ੇਸ਼ ਤੌਰ ‘ਤੇ ਸਮਾਨ ਦੀ ਢੁਆਈ ਵਿੱਚ) ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਢੁਕਵੀਂ ਕਾਰਵਾਈ ਕੀਤੀ ਜਾਵੇ।
These officers monitor citizen feedback and their suggestions received on social media and email, and ensure that appropriate action is taken to alleviate any difficulties faced by Railway customers (especially in goods transportation) during the period of lockdown.
ਇਹ ਲੌਕਡਾਊਨ ਦੌਰਾਨ ਰੇਲਵੇ ਪ੍ਰਸ਼ਾਸਨ ਅਤੇ ਆਮ ਜਨਤਾ ਵਿਚਕਾਰ ਸੂਚਨਾ ਅਤੇ ਸੁਝਾਵਾਂ ਦੇ ਨਿਰੰਤਰ ਪ੍ਰਵਾਹ ਨੂੰ ਯਕੀਨੀ ਕਰਨ ਲਈ ਹੈ।
This is to ensure seamless flow of information and suggestions between Railway Administration and general public during the lockdown.
Advertisement - Remove
ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਰੇਲਵੇ ਪ੍ਰਸ਼ਾਸਨ ਅਤੇ ਆਮ ਜਨਤਾ ਦਰਮਿਆਨ ਲੌਕਡਾਊਨ ਦੌਰਾਨ ਸੂਚਨਾ ਦਾ ਨਿਰੰਤਰ ਵਹਾਅ ਯਕੀਨੀ ਬਣ ਸਕੇ।
This is to ensure seamless flow of information and suggestions between Railway Administration and general public during the lockdown.
ਇਹ ਨਵੀਂ ਸੁਵਿਧਾ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਸਮਾਪਤ ਕਰ ਦਿੰਦੀ ਹੈ ਅਤੇ ਰੇਲਵੇ ਗਾਹਕਾਂ ਅਤੇ ਹੋਰ ਲੋਕਾਂ ਨੂੰ ਸੂਚਨਾ ਦੇ ਪ੍ਰਵਾਹ ਨੂੰ ਤੇਜ਼ ਬਣਾਉਂਦੀ ਹੈ ਕਿਉਂਕਿ ਡਿਵੀਜ਼ਨ ਨਾਲ ਸਬੰਧਿਤ ਜਾਣਕਾਰੀ ਅਸਾਨੀ ਨਾਲ ਉਪਲੱਬਧ ਹੋ ਜਾਂਦੀ ਹੈ।
This new feature overcomes the language barrier, and makes flow of information to Railway customers and others faster as the pertinent information is readily available with the Division.
ਇਸ ਨਵੀਂ ਵਿਸ਼ੇਸ਼ਤਾ ਨੇ ਭਾਸ਼ਾ ਦੀ ਰੁਕਾਵਟ ਨੂੰ ਖਤਮ ਕੀਤਾ ਹੈ ਅਤੇ ਰੇਲਵੇ ਗਾਹਕਾਂ ਨੂੰ ਉਹ ਸੂਚਨਾ ਅਤੇ ਹੋਰ ਜਾਣਕਾਰੀ ਪਹਿਲਾਂ ਤੋ ਵੱਧ ਤੇਜ਼ੀ ਨਾਲ ਮਿਲਦੀ ਹੈ, ਜੋ ਕਿ ਡਿਵੀਜ਼ਨ ਕੋਲ ਮੁਹੱਈਆ ਹੁੰਦੀ ਹੈ।
This new feature overcomes the language barrier, and makes flow of information to Railway customers and others faster as the pertinent information is readily available with the Division.
ਦੇਸ਼ ਦੀਆਂ ਸਮਰੱਥਾਵਾਂ ਨੂੰ ਹੋਰ ਹੁਲਾਰਾ ਦਿੰਦਿਆਂ, ਉੱਤਰੀ ਰੇਲਵੇ ਨੇ ਇੰਕ ਪੀਪੀਈ ਕਵਰਆਲ ਵਿਕਸਤ ਕੀਤਾ ਹੈ।
Giving a further fillip to domestic capabilities, Northern Railways have developed a PPE coverall.
ਇਹ ਪੀਪੀਈ ਓਵਰਆਲ ਰੇਲਵੇ ਡਾਕਟਰਾਂ ਅਤੇ ਪੈਰਾਮੈਡਿਕਸ, ਜੋ ਕਿ ਰੇਲਵੇ ਹਸਪਤਾਲਾਂ ਵਿੱਚ ਕੋਵਿਡ-19 ਤੋਂ ਬਚਾਅ ਲਈ ਫਰੰਟਲਾਈਨ ਵਿੱਚ ਕੰਮ ਕਰ ਰਹੇ ਹਨ, ਦੀ ਉਚਿਤ ਜ਼ਰੂਰੀ ਸੁਰੱਖਿਆ ਸੁਨਿਸ਼ਚਿਤ ਕਰੇਗਾ।
This PPE overall will offer much needed protection to Railway Doctors and paramedics working on the front line of COVID care at hospitals of Railways.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading