Advertisement - Remove

ਰੇਲਵੇ - Example Sentences

Popularity:
Difficulty:
rēlavē  relave
ਇਹ ਵੀ ਕਿਹਾ ਸੀ ਕਿ ਭਾਰਤੀ ਰੇਲਵੇ ਇੱਕ ਕਿਸਾਨ ਰੇਲ ਸ਼ੁਰੂ ਕਰੇਗਾ।
It was also stated that the Indian Railways will set up a KISAN RAIL.
ਭਾਰਤੀ ਰੇਲਵੇ ਦਾ ਟੀਚਾ ਕਿਸਾਨ ਰੇਲ ਦੀ ਸ਼ੁਰੂਆਤ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਕਰਨਾ ਹੈ।
Indian Railways aims to help double farmers income with the launch of Kisan Rail.
ਸ਼੍ਰੀ ਤੋਮਰ ਨੇ ਕੋਵਿਡ ਦੇ ਸਮੇਂ ਖਾਧ ਸਪਲਾਈ ਚੇਨ ਦੀ ਸਾਂਭ ਸੰਭਾਲ ਲਈ ਭਾਰਤੀ ਰੇਲਵੇ ਦੀ ਪ੍ਰਸੰਸਾ ਕੀਤੀ।
Shri Tomar praised Indian Railways for maintenance of foodgrains supply chain during Covid times.
ਰੇਲਵੇ ਅਜਾਇਬਘਰ ਉਸ ਅਸਾਧਾਰਣ ਤਬਦੀਲੀ ਨੂੰ ਸ਼ਰਧਾਂਜਲੀ ਹੈ ”- ਸ੍ਰੀ ਪੀਯੂਸ਼ ਗੋਇਲਅਜਾਇਬਘਰ ਬੇਹੱਦ ਵਾਜਬ ਹੈ ਕਿਉਂਕਿ ਹੁਬਲੀ ਇਤਿਹਾਸਕ ਹੋਣ ਦੇ ਨਾਲਨਾਲ ਇੱਕ ਅਹਿਮ ਰੇਲਵੇ ਜੰਕਸ਼ਨ ਵੀ ਹੈ।
Railway Museum is monument of Tribute to that extraordinary change.- Shri Piyush Goyal Museum is most relevant as Hubballi is an important Railway junction historically as well.
ਸਮੁੱਚੇ ਦੇਸ਼ ਅਤੇ ਵਿਦੇਸ਼ ਤੋਂ ਹੁਬਲੀ ਆਉਣ ਵਾਲੇ ਲੋਕ ਇਸ ਰੇਲਵੇ ਅਜਾਇਬਘਰ ਵਿੱਚ ਬੀਤੇ ਸਮਿਆਂ ਦੀਆਂ ਰੇਲਵੇ ਦੀਆਂ ਅਨੇਕ ਵਿਰਾਸਤੀ ਵਸਤਾਂ ਵੇਖਣ ਦਾ ਆਨੰਦ ਮਾਣ ਸਕਣਗੇ।
The visitors from all over the country and abroad can have a treat of Railway Heritage items of yester years at Railway Museum at Hubballi.
Advertisement - Remove
ਉਨ੍ਹਾਂ ਲੌਕਡਾਊਨ ਦੌਰਾਨ ਅਸਾਧਾਰਣ ਕੰਮ ਲਈ ਸਾਰੇ ਰੇਲਵੇ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੱਤੀ।
He congratulated all the Railway officials for extraordinary work during the lockdown.
ਸ੍ਰੀ ਜੋਸ਼ੀ ਨੇ ਹੁਬਲੀ ਰੇਲਵੇ ਸਟੇਸ਼ਨ ਨੂੰ ਨਵਾਂ ਰੂਪ ਦੇਣ ਲਈ ਭਾਰਤੀ ਰੇਲਵੇਜ਼ ਦਾ ਧੰਨਵਾਦ ਵੀ ਕੀਤਾ।
Shri Joshi also conveyed his thanks to Indian Railway s for undertaking renovation Hubballi Railway Station.
ਰੇਲਵੇ ਦੇ ਮੈਡੀਕਲ ਤੇ ਸੁਰੱਖਿਆ ਮੋਰਚਿਆਂ ਉੱਤੇ ਕੰਮਕਾਜ ਦੀਆਂ ਝਲਕੀਆਂ ਵੇਖੀਆਂ ਜਾ ਸਕਦੀਆਂ ਹਨ।
Glimpses of working of Railway in Medical and security fronts can be seen.
ਇੱਕ ਮੈਮੋਰਾਬਿਲੀਆ ਕਾਊਂਟਰ ਉੱਤੇ ਸੋਵੀਨਰ ਖ਼ਰੀਦੇ ਜਾ ਸਕਦੇ ਹਨ ਤੇ ਇਤਿਹਾਸ ਦਾ ਇੱਕ ਕੋਣਾ ਹੈ, ਜਿੱਥੇ ਰੇਲਵੇ ਕੰਪਨੀਆਂ ਦਾ ਇਤਿਹਾਸ ਇਸ ਕੌਟੇਜ ਵਿੱਚ ਦਰਸਾਇਆ ਗਿਆ ਹੈ।
A memorabilia counter where souvenirs can be bought and a history corner where history of Railway companies is covered in the cottage.
ਇਸ ਮੌਕੇ ਬੋਲਦਿਆਂ ਸ੍ਰੀ ਗਜਾਨਨ ਮਾਲਿਯਾ ਨੇ ਮਹਿਲਾ ਸਬਇੰਸਪੈਕਟਰਾਂ ਨੂੰ ਨਸੀਹਤ ਕੀਤੀ ਕਿ ਉਹ ਰੇਲਵੇ ਦੀ ਸੰਪਤੀ ਤੇ ਰੇਲ ਯਾਤਰੀਆਂ ਦੀ ਸੁਰੱਖਿਆ ਲਈ ਪੂਰੀ ਲਗਨ ਨਾਲ ਕੰਮ ਕਰਨ ਅਤੇ ਆਪਣੀਆਂ ਡਿਊਟੀਆਂ ਨਿਭਾਉਣ।
Speaking on the occasion, Shri Gajanan Mallya advised the women Sub-Inspectors to work with devotion and discharge the duties for security of Railway property and railway passengers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading