Advertisement - Remove

ਰੇਲਵੇ - Example Sentences

Popularity:
Difficulty:
rēlavē  relave
ਇਸ ਤਰ੍ਹਾਂ ਦੇ ਡਿਜੀਟਲ ਸਕ੍ਰੀਨ ਫਿਲਹਾਲ ਨਵੀਂ ਦਿੱਲੀ, ਹਜ਼ਰਤ ਨਿਜਾਮੂਦੀਨ, ਹਾਵੜਾ, ਸਿਆਲਦਾਹ, ਜੈਪੁਰ, ਆਗਰਾ ਛਾਉਣੀ, ਕੋਯੰਬਟੂਰ, ਲਖਨਊ, ਵਾਰਾਣਸੀ ਅਤੇ ਹੋਰ ਰੇਲਵੇ ਸਟੇਸ਼ਨਾਂ ਤੇ ਲਗਾਈਆਂ ਗਈਆਂ ਹਨ।
For now, the digital screens have been set up at New Delhi, Hazrat Nizamuddin, Howrah, Sealdah, Jaipur, Agra Cantonment, Coimbatore, Lucknow, Varanasi and other railway stations.
ਯਾਤਰੀ ਇਸ ਕਿਉਆਰ ਕੋਡ ਨੂੰ ਆਪਣੇ ਮੋਬਾਈਲ ਫੋਨ ’ਤੇ ਸਕੈਨ ਕਰਕੇ ਰੇਲਵੇ ਦੀ ਵਿਰਾਸਤ ਨਾਲ ਜੁੜੀਆਂ ਵੀਡੀਓ ਫਿਲਮਾਂ ਦੇਖ ਸਕਦੇ ਹਨ।
Passenger can scan the R code on their mobile to view a streaming video on their mobile on various facades of Railway heritage.
ਹੁਣੇ ਭਾਰਤੀ ਰੇਲਵੇ ਦੇ ਲਗਭਗ ਦੋ ਤਿਹਾਈ ਮਾਲ ਢੁਆਈ ਅਤੇ ਯਾਤਰੀ ਟਰਾਂਸਪੋਰਟ ਦੇ ਅੱਧੇ ਤੋਂ ਜ਼ਿਆਦਾ ਦਾ ਸੰਚਾਲਨ ਬਿਜਲੀ ਟ੍ਰੈਕਸ਼ਨ ਨਾਲ ਹੋ ਰਿਹਾ ਹੈ।
Currently, around two thirds of freight and more than half of passenger traffic in Indian Railways moves on electric traction.
ਪਰ ਬਿਜਲੀ ਟ੍ਰੈਕਸ਼ਨ ਦਾ ਭਾਰਤੀ ਰੇਲਵੇ ਦੇ ਕੁੱਲ ਊਰਜਾ ਖਰਚੇ ਵਿੱਚ ਕੇਵਲ 37% ਦਾ ਯੋਗਦਾਨ ਹੈ।
However, electric traction accounts for just 37 of the total energy expenses of Indian Railways.
ਇਸ ਲਾਭ ਦੇ ਕਾਰਨ ਬਿਜਲੀਕਰਨ ਤੋਂ ਬਾਅਦ ਭਾਰਤੀ ਰੇਲਵੇ ਆਪਣੇ ਈਂਧਣ ਬਿਲ ਵਿੱਚ ਪ੍ਰਤੀ ਸਾਲ 13,510 ਕਰੋੜ ਰੁਪਏ ਦੀ ਬੱਚਤ ਕਰੇਗਾ ਅਤੇ ਇਸ ਨਾਲ ਵਿੱਤੀ ਸਥਿਤੀ ਵਿੱਚ ਸੁਧਾਰ ਹੋਵੇਗਾ।
Due to this advantage, post electrification, Indian Railways is likely to save Rs 13,510 crore per annum in fuel bill and the same will improve its finances.
Advertisement - Remove
ਅਸੀਂ ਉਸ ਪਲੇਟਫਾਰਮ ਨੂੰ ਜ਼ਿਆਦਾ ਟ੍ਰੈਫਿਕ ਲਈ ਅਪਡੇਟ ਅਤੇ ਅਪਗਰੇਡ ਕੀਤਾ ਜਿਸ ਦੇ ਨਾਲ ਲੱਖਾਂ - ਕਰੋਡ਼ਾਂ ਰੇਲਵੇ ਯਾਤਰੀਆਂ ਨੂੰ ਸੁਵਿਧਾ ਹੋਈ ਹੈ ।
We have upgraded and updated the website to handle heavy traffic and it has helped crores of railway passengers.
ਅਸੀਂ ਉਸ ਪਲੇਟਫਾਰਮ ਨੂੰ ਜ਼ਿਆਦਾ ਟ੍ਰੈਫਿਕ ਲਈ ਅੱਪਡੇਟ ਅਤੇ ਅਪਗ੍ਰੇਡ ਕੀਤਾ ਜਿਸ ਨਾਲ ਲੱਖਾਂ - ਕਰੋੜਾਂ ਰੇਲਵੇ ਯਾਤਰੀਆਂ ਨੂੰ ਸੁਵਿਧਾ ਹੋਈ ਹੈ ।
We have upgraded and updated the website to handle heavy traffic and it has helped crores of railway passengers.
ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਮਸਲਨ ਮੋਤੀ ਝੀਲ ਦੀ ਸਫ਼ਾਈ। ਸੜਕਾਂ ਨੂੰ ਸਾਫ਼ ਕਰਨ ਦਾ ਕੰਮ, ਰੇਲਵੇ ਸਟੇਸ਼ਨ ਅਤੇ ਸਾਂਝੇ ਸਥਾਨਾਂ 'ਤੇ ਸਫਾਈ ਅਭਿਆਨ ਚਲਾਇਆ ਗਿਆ।
Different types of activities such as Cleaning of Moti Jheel, Cleanliness drive to clean streets, Railway Station and common places.
2019-20 ਦਾ ਅੰਤ੍ਰਿਮ ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਮੰਤਰੀ, ਕਾਰਪੋਰੇਟ ਮਾਮਲੇ, ਰੇਲਵੇ ਅਤੇ ਕੋਲਾ ਮੰਤਰੀ, ਸ਼੍ਰੀ ਪਿਯੂਸ਼ ਗੋਇਲ ਨੇ ਕਿਹਾ ਕਿ ਭਾਰਤ ਸੰਸਾਰ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਹੈ।
While presenting the Interim Budget 2019-20 in Parliament today, the Union Minister for Finance, Corporate Affairs, Railways and Coal, Shri Piyush Goyal said that India is amongst the most youthful nations in the world.
ਇਸ ਵਿੱਚ ਦੋ ਗਲਿਆਰੇ - ਦਾਨਾਪੁਰ ਤੋਂ ਮੀਠਾਪੁਰ ਅਤੇ ਪਟਨਾ ਰੇਲਵੇ ਸਟੇਸ਼ਨ ਤੋਂ ਨਿਊ ਆਈਐੱਸਬੀਟੀ ਤੱਕ ਹੋਣਗੇ ਅਤੇ ਇਹ 5 ਸਾਲ ਦੇ ਸਮੇਂ ਵਿੱਚ ਪੂਰਾ ਹੋਣ ਦੀ ਆਸ ਹੈ।
It will have two corridors -- Danapur to Mithapur and Patna Railway Station to New ISBT and is likely to be completed in five years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading