Advertisement - Remove

ਰੇਲਵੇ - Example Sentences

Popularity:
Difficulty:
rēlavē  relave
'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦੇ ਇਲਾਵਾ ਰੇਲਵੇ ਦੁਆਰਾ ਨਵੀਂ ਦਿੱਲੀ ਨਾਲ ਜੋੜਨ ਵਾਲੀਆਂ 15 ਜੋੜੀ ਵਿਸ਼ੇਸ਼ ਰਾਜਧਾਨੀ ਜਿਹੀਆਂ ਟ੍ਰੇਨਾਂ ਦਾ ਸੰਚਾਲਨ ਕਤਾ ਜਾ ਰਿਹਾ ਹੈ ਅਤੇ 1 ਜੂਨ ਤੋਂ 200 ਵਾਧੂ ਸਮੇਂ ਸਾਰਣੀਬੱਧ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ।
In addition to Shramik specials, Railways are running 15 pairs of special Rajdhani type trains connecting New Delhi and started 200 more time tabled trains on 1st June.
'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦੇ ਇਲਾਵਾ ਰੇਲਵੇ ਦੁਆਰਾ ਨਵੀਂ ਦਿੱਲੀ ਨਾਲ ਜੋੜਨ ਵਾਲੀਆਂ 15 ਜੋੜੀ ਵਿਸ਼ੇਸ਼ ਰਾਜਧਾਨੀ ਜਿਹੀਆਂ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ 1 ਜੂਨ ਤੋਂ 200 ਵਾਧੂ ਸਮਾਂ ਸਾਰਣੀਬੱਧ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ।
In addition to Shramik specials, Railways are running 15 pairs of special Rajdhani type trains connecting New Delhi and started 200 more time tabled trains on 1st June.
ਪ੍ਰਵਾਸੀ ਕਾਮਿਆਂ, ਫਸੇ ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਲਿਜਾਣ ਲਈ, ਜ਼ੋਨ ਤੋਂ ਵੱਖ-ਵੱਖ ਥਾਵਾਂ ਲਈ ਦੱਖਣੀ ਕੇਂਦਰੀ ਰੇਲਵੇ ਨੇ ਹੁਣ ਤੱਕ 240 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਹਨ।
To transport migrant workers, stranded tourists and students, the South Central Railway has till now run 240 Shramik Special trains to various destinations from the zone.
ਕਈ ਸਾਲਾਂ ਤੋਂ ਅਧੂਰੇ ਪਏ ਇਹ ਪ੍ਰੋਜੈਕਟ ਅਕਸਰ ਭਾਰਤੀ ਰੇਲਵੇ ਲਈ ਰੁਕਾਵਟਾਂ ਪੈਦਾ ਕਰਦੇ ਸਨ।
Pending for several years, these unfinished projects often confronted Indian Railways as bottlenecks.
ਮਾਂਡੂਆ ਨੂੰ ਸਭ ਤੋਂ ਨੇੜੇ ਦਾ ਰੇਲਵੇ ਸਟੇਸ਼ਨ ਰਤਲਾਮ (124 ਕਿਲੋਮੀਟਰ) ਲਗਦਾ ਹੈ।
Nearest Railway station for Mandu is Ratlam (124km.)
Advertisement - Remove
ਕਰਨਾਟਕ: ਬੰਗਲੁਰੂ ਵਿੱਚ ਰੇਲਵੇ ਪੁਲਿਸ ਦੇ 36 ਕਰਮਚਾਰੀਆਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ; ਕੋਵਿਡ-19 ਕਾਰਨ ਇੱਕ ਹੋਰ ਕਰਮਚਾਰੀ ਆਪਣਾ ਦਮ ਤੋੜ ਗਿਆ ਹੈ ਜਿਸ ਨਾਲ ਐੱਸਡਬਲਿਊ ਰੇਲਵੇ ਜ਼ੋਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ।
Karnataka: 36 Railway cops test positive for Covid-19 in Bengaluru one more employee succumbs to virus taking the overall toll of employees in the SW Railway one due to Covid-19 to five.
ਇਸ ਅਜਾਇਬਘਰ ਦਾ ਉਦੇਸ਼ ਰੇਲਵੇ ਜ਼ ਦੀਆਂ ਵਿਭਿੰਨ ਸ਼ਾਖਾਵਾਂ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣਾ ਤੇ ਦਰਸਾਉਣਾ ਹੈ ਅਤੇ ਰੇਲਵੇ ਦੇ ਕੰਮਕਾਜ ਦੇ ਸਾਰੇ ਖੇਤਰਾਂ ਵਿੱਚ ਅਗਾਂਹਵਧੂ ਪ੍ਰਣਾਲੀਆਂ ਦੇ ਨਿਰੰਤਰ ਵਿਕਾਸ ਨੂੰ ਦਰਸਾਉਂਦਾ ਹੈ।
The museum aims at preserving and portraying the glorious heritage of various branches of Railway s and displays the gradual evolution of advanced systems in all spheres of Railway working.
ਦੱਖਣੀ ਮਰਹੱਟਾ ਰੇਲਵੇ , ਮੈਸੂਰ ਤੇ ਦੱਖਣੀ ਮਰਹੱਟਾ ਰੇਲਵੇ ਆਦਿ ਦੀ ਸੇਵਾ ਕਰਦੇ ਰਹੇ ਦੱਖਣਪੱਛਮੀ ਰੇਲਵੇ ਦੇ ਪੁਰਖਿਆਂ ਦੇ ਚਿੰਨ੍ਹਾਂ ਨਾਲ ਸਜੀ ਇਹ ਸੁਆਗਤੀ ਮਹਿਰਾਬ ਰੇਲਵੇ ਦੇ ਵਿਸ਼ਵ ਦੀ ਖੋਜ ਕਰਨ ਲਈ ਮੁਲਾਕਾਤੀਆਂ ਨੁੰ ਪ੍ਰੇਰਦੀ ਹੈ।
Embellished with emblems of forerunners of South Western Railway , that served this region which is Southern Mahratta Railway, Mysore and Southern Mahratta Railway etc., the welcome arch beckons visitors to explore the world of Railways.
ਮੈਨੂੰ ਦੱਸਿਆ ਗਿਆ ਹੈ ਕਿ ਜਦੋਂ ਸਵੱਛ ਭਾਰਤ ਅਭਿਆਨ ਸ਼ੁਰੂ ਹੋਇਆ ਸੀ, ਤਦ ਤੁਸੀਂ ਲੋਕਾਂ ਨੇ ਉੱਤਰ-ਪੂਰਬ ਦੇ ਪੰਜ ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਸੀ ਕਿ ਉਨ੍ਹਾਂ ਸਟੇਸ਼ਨਾਂ ਉੱਤੇ ਸਫ਼ਾਈ ਦੀ ਜ਼ਿੰਮੇਵਾਰੀ ਚੁੱਕਣਗੇ, ਉੱਥੇ ਹਰ ਪੰਦਰਵਾੜੇ ਸਵੱਛਤਾ ਅਭਿਆਨ ਚਲਾਇਆ ਜਾਵੇਗਾ।
I have been told that at the outset of sawachha Bharat campaign you did chose five Railway Stations of North-East for taking onus of cleanliness and every fortnight a cleanliness drive was carried out there.
ਮੈਨੂੰ ਦੱਸਿਆ ਗਿਆ ਕਿ ਜਦ ਸਵੱਛ ਭਾਰਤ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਤੁਸੀਂ ਲੋਕਾਂ ਨੇ ਉਤਰ-ਪੂਰਬ ਦੇ ਪੰਜ ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਸੀ ਅਤੇ ਉਨ੍ਹਾਂ ਸਟੇਸ਼ਨਾਂ ਵਿੱਚ ਸਫਾਈ ਦੀ ਜਿੰਮੇਵਾਰੀ ਉਠਾਵਾਂਗੇ, ਉਥੇ ਹਰ ਪਖਵਾੜੇ ਸਵੱਛਤਾ ਦਾ ਅਭਿਆਨ ਚਲਾਇਆ।ਹੁਣ ਤੁਹਾਡੇ ਯਤਨਾਂ ਨੂੰ ਹੋਰ ਜ਼ਿਆਦਾ ਵਧਾਏ ਜਾਣ ਦੀ ਜਰੂਰਤ ਹੈ।
I have been told that at the outset of sawachha Bharat campaign you did chose five Railway Stations of North-East for taking onus of cleanliness and every fortnight a cleanliness drive was carried out there.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading