Advertisement - Remove

ਰੇਲਵੇ - Example Sentences

rēlavē  relave
ਬੀਨਾ ਵਿੱਚ ਰੇਲਵੇ ਦੀ ਇੱਕ ਖਾਲੀ ਜ਼ਮੀਨ ਉੱਤੇ ਵਿਕਸਤ ਕੀਤੇ ਗਏ ਸੌਰ ਊਰਜਾ ਜ਼ਰੀਏ ਟ੍ਰੇਨਾਂ ਨੂੰ ਚਲਾਉਣ ਦੇ ਲਈ ਨਵੀਨਤਾ ਪਾਇਲਟ ਪ੍ਰੋਜੈਕਟ ਦੀ ਵਿਆਪਕ ਟੈਸਟਿੰਗ ਕੀਤੀ ਜਾ ਰਹੀ ਹੈ।
The innovative pilot project for powering Trains by solar power, developed over a vacant railway land at Bina is under extensive testing.
ਪਾਰਸਲ ਟ੍ਰੇਨਾਂ ਅਤੇ ਮਾਲ ਗੱਡੀਆਂ ਜ਼ਰੀਏ ਚਲਣ ਵਾਲੀਆਂ ਸਾਰੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੀ ਮਿਆਦ ਦੇ ਦੌਰਾਨ ਕਈ ਸਾਲਾਂ ਤੋਂ ਲਮਕੇ ਇਸ ਰੱਖ-ਰਖਾਅ ਦੇ ਕੰਮਾਂ ਨੂੰ ਪੂਰਾ ਕਰ ਲਿਆ ਹੈ, ਜਦੋਂ ਯਾਤਰੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
Apart from ensuring supply chains all essential commodities running through parcel trains and freight trains, Indian Railways executed these long pending maintenance works during this lockdown period when passenger services were suspended.
ਪੌਟਰ ਕਿਸ਼ਨ ਪ੍ਰਜਾਪਤੀ ਨੇ ਕਿਹਾ ਕਿ ਕੁਮਹਾਰ ਸਸ਼ਕਤੀਕਰਨ ਯੋਜਨਾ ਤਹਿਤ ਕੇਵੀਆਈਸੀ ਤੋਂ ਇਲੈਕਟ੍ਰੀਕਲ ਪੌਟਰ ਵ੍ਹੀਲ ਮਿਲਣ ਦੇ ਬਾਅਦ ਉਨ੍ਹਾਂ ਨੇ ਵਾਰਾਣਸੀ ਕੈਂਟ ਰੇਲਵੇ ਸਟੇਸ਼ਨ ’ਤੇ ਹਰ ਦਿਨ ਲਗਭਗ 3000 ਕੁਲਹੜ ਵੇਚੇ ਹਨ।
Kishan Prajapati, a potter, said he sold nearly 3000 Kulhars every day at the Varanasi Cantt railway station after he received the electric potter wheel from KVIC under Kumhar Sashaktikaran Yojana.
ਰੇਲ ਮੰਤਰਾਲਾ ਰੇਲਵੇ ਮੰਤਰਾਲੇ ਨੇ 109 ਮੂਲ ਡੈਸਟੀਨੇਸ਼ਨ (ਓਡੀ) ਜੋੜੀ ਰੂਟ ਉੱਤੇ ਯਾਤਰੀ ਟ੍ਰੇਨ ਸੇਵਾਵਾਂ ਦੇ ਪਰਿਚਾਲਨ ਵਿੱਚ ਪ੍ਰਾਈਵੇਟ ਭਾਗੀਦਾਰੀ ਲਈ ਯੋਗਤਾ ਸਬੰਧੀ ਆਵੇਦਨ (ਆਰਐੱਫਕਿਊ) ਮੰਗੇ ਪ੍ਰੋਜੈਕਟ ਵਿੱਚ ਪ੍ਰਾਈਵੇਟ ਸੈਕਟਰ ਤੋਂ ਲਗਭਗ 30,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
Ministry of Railways Ministry of Railways invites Request for ualifications( RF) for private participation for operation of passenger train services over 109 Origin Destination(OD) pairs of routes The project would entail private sector investment of about Rs 30,000 crore.
ਭਾਰਤੀ ਰੇਲਵੇ ਨੈੱਟਵਰਕ ਦੇ 12 ਕਲਸਟਰਾਂ ਵਿੱਚ 109 ਓਡੀ ਜੋੜੀ ਰੂਟ ਤਿਆਰ ਕੀਤੇ ਗਏ ਹਨ।
The 109 OD Pairs have been formed into 12 Clusters across the Indian Railway network.
Advertisement - Remove
ਇਹ ਭਾਰਤੀ ਰੇਲਵੇ ਨੈੱਟਵਰਕ ਵਿੱਚ ਯਾਤਰੀ ਟ੍ਰੇਨਾਂ ਲਈ ਪ੍ਰਾਈਵੇਟ ਨਿਵੇਸ਼ ਦੀ ਪਹਿਲੀ ਪਹਿਲ ਹੈ।
This is the first initiative of private investment for running Passenger Trains over Indian Railways network.
ਇਸ ਨਾਲ ਯਾਤਰਾ ਵਿੱਚ ਲਗਣ ਵਾਲੇ ਸਮੇਂ ਵਿੱਚ ਖਾਸੀ ਕਮੀ ਆਵੇਗੀ। ਇੱਕ ਟ੍ਰੇਨ ਦੁਆਰਾ ਯਾਤਰਾ ਵਿੱਚ ਲਗਣ ਵਾਲਾ ਸਮਾਂ ਤੁਲਨਾਤਮਕ ਰੂਪ ਤੋਂ ਘਟ ਜਾਵੇਗਾ ਜਾਂ ਸਬੰਧਿਤ ਰੂਟ ਉੱਤੇ ਚਲਣ ਵਾਲੀਆਂ ਭਾਰਤੀ ਰੇਲਵੇ ਦੀਆਂ ਸਭ ਤੋਂ ਤੇਜ਼ ਚਲਣ ਵਾਲੀਆਂ ਟ੍ਰੇਨਾਂ ਤੋਂ ਵੀ ਜ਼ਿਆਦਾ ਗਤੀ ਹੋ ਜਾਵੇਗੀ।
There would be a substantial reduction in journey time.The running time taken by a train shall be comparable to or faster than the fastest train of Indian Railways operating in the respective route.
ਇਨ੍ਹਾਂ ਟ੍ਰੇਨਾਂ ਨੂੰ ਭਾਰਤੀ ਰੇਲਵੇ ਦੇ ਚਾਲਕਾਂ ਅਤੇ ਗਾਰਡਾਂ ਦੁਆਰਾ ਚਲਾਇਆ ਜਾਵੇਗਾ।
These trains shall be operated by the Driver and Guard of Indian Railways.
ਰਸਾਇਣ ਤੇ ਖਾਦ ਮੰਤਰਾਲਾ 30 ਜੂਨ 2020 ਨੂੰ ਇੱਕ ਦਿਨ ਵਿੱਚ ਰਿਕਾਰਡ 73 ਖਾਦ ਰੇਕ ਭੇਜੇ ਗਏ ਸ਼੍ਰੀ ਗੌੜਾ ਨੇ ਖਾਦ ਵਿਭਾਗ ਅਤੇ ਰੇਲਵੇ ਨੂੰ ਇਸ ਮਹੱਤਵਪੂਰਨ ਉਪਲੱਬਧੀ ਉੱਤੇ ਵਧਾਈਆਂ ਦਿੱਤੀਆਂ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ 30 ਜੂਨ, 2020 ਨੂੰ ਇੱਕ ਦਿਨ ਵਿੱਚ 73 ਖਾਦ ਰੇਕ ਭੇਜਣ ਲਈ ਅੱਜ ਖਾਦ ਵਿਭਾਗ ਦੇ ਅਧਿਕਾਰੀਆਂ ਅਤੇ ਰੇਲਵੇ ਮੰਤਰਾਲੇ ਨੂੰ ਇਸ ਮਹੱਤਵਪੂਰਨ ਉਪਲੱਬਧੀ ਉੱਤੇ ਵਧਾਈਆਂ ਦਿੱਤੀਆਂ।
Ministry of Chemicals and Fertilizers Movement of record 73 fertiliser rakes in a single day on June 30, 2020 Shri Gowda congratulates Department of Fertilisers and compliments Railways on this significant achievement Union Minister of Chemicals and Fertilisers Shri D.
ਬਿਸ਼ਣੂ ਪ੍ਰਸਾਦ ਨੰਦਾ ਨੇ ਰੇਲਵੇ ਬੋਰਡ ਵਿੱਚ ਡਾਇਰੈਕਟਰ ਜਨਰਲ, ਰੇਲਵੇ ਹੈਲਥ ਸਰਵਿਸਿਜ਼ (ਡੀਜੀ, ਆਰਐੱਚਐੱਸ) ਦਾ ਕਾਰਜਕਾਰ ਸੰਭਾਲਿਆ ਡਾ.
Bishnu Prasad Nanda has taken over as Director General, Railway Health Services (DG RHS) Railway Board Dr.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading