Advertisement - Remove

ਰੇਲਵੇ - Example Sentences

Popularity:
Difficulty:
rēlavē  relave
ਮਕਾਨ ਉਸਾਰੀ, ਸਮਾਰਟ ਸਿਟੀਜ਼, ਰੇਲਵੇ ਸਟੇਸ਼ਨ, ਪਾਣੀ, ਟਰਾਂਸਪੋਰਟੇਸ਼ਨ, ਰੇਲਵੇਜ਼, ਬੰਦਰਗਾਹਾਂ, ਊਰਜਾ, ਜਿਸ ਵਿੱਚ ਨਵਿਆਉਣਯੋਗ ਊਰਜਾ ਵੀ ਸ਼ਾਮਲ ਹੈ, ਆਈਟੀ ਢਾਂਚਾ ਅਤੇ ਸੇਵਾਵਾਂ, ਇਲੈਕਟ੍ਰੌਨਿਕਸ ਮੇਰੇ ਦੇਸ਼ ਦੇ ਮਜ਼ਬੂਤ ਖੇਤਰ ਹਨ।
Housing, smart cities, railway stations, water, transportation, railways, sea ports, energy including renewables, IT infrastructure and services, electronics, are all very promising sectors in my country.
ਮਕਾਨ ਉਸਾਰੀ, ਸਮਾਰਟ ਸਿਟੀਜ਼, ਰੇਲਵੇ ਸਟੇਸ਼ਨ, ਪਾਣੀ, ਟਰਾਂਸਪੋਰਟੇਸ਼ਨ, ਰੇਲਵੇਜ਼, ਬੰਦਰਗਾਹਾਂ, ਊਰਜਾ, ਜਿਸ ਵਿੱਚ ਨਵਿਆਉਣਯੋਗ ਊਰਜਾ ਵੀ ਸ਼ਾਮਲ ਹੈ, ਆਈਟੀ ਢਾਂਚਾ ਅਤੇ ਸੇਵਾਵਾਂ, ਇਲੈਕਟ੍ਰੌਨਿਕਸ ਮੇਰੇ ਦੇਸ਼ ਦੇ ਮਜ਼ਬੂਤ ਖੇਤਰ ਹਨ।
Housing, smart cities, railway stations, water, transportation, railways, sea ports, energy including renewables, IT infrastructure and services, electronics, are all very promising sectors in my country.
ਬਲਾਂਗੀਰ ਦੇ ਰੇਲਵੇ ਯਾਰਡ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਸਰਕਾਰ ਪੂਰਬੀ ਭਾਰਤ ਅਤੇ ਓਡੀਸ਼ਾ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ।
Addressing a gathering at the Railway Yard in Balangir, he said that the “Government is making continuous efforts for the development of Eastern India and Odisha.
ਮਨਜ਼ੂਰ ਕੌਰੀਡੋਰ ਵਿੱਚ ਰੇਲਵੇ ਸਟੇਸ਼ਨਾਂ ਅਤੇ ਆਈਐੱਸਬੀਟੀ ਸਟੇਸ਼ਨ ਦੇ ਨਾਲ ਮਲਟੀਮਾਡਲ ਇੰਟੀਗ੍ਰੇਸ਼ਨ ਹੋਵੇਗਾ ਅਤੇ ਇਸਵਿੱਚ ਬੱਸਾਂ ਦਾ ਫੀਡਰ ਨੈੱਟਵਰਕ , ਮੱਧਵਰਤੀ ਜਨਤਕ ਟ੍ਰਾਂਸਪੋਰਟ ਅਤੇ ਗ਼ੈਰ- ਮੋਟਰੀਕ੍ਰਿਤ ਟ੍ਰਾਂਸਪੋਰਟ ਉਪਲੱਬਧ ਹੋਣਗੇ ।
The approved corridors will be having Multimodal Integration with Railway Stations &ISBT Station and will have feeder network of Bus, Intermediate Public Transport (IPT) and Non Motorised Transport (NMT).
ਯੋਗ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਭੁਗਤਾਨ ਲਈ ਤਨਖ਼ਾਹ ਗਣਨਾ ਸੀਮਾ 7000 ਰੁਪਏ ਪ੍ਰਤੀ ਮਹੀਨਾ ਨਿਰਧਾਰਿਤ ਹੈ।
The wage calculation ceiling prescribed for payment of PLB to the eligible non-gazetted railway employees is Rs.7000/- p.m.
Advertisement - Remove
ਨੇਤਾਵਾਂ ਨੇ ਆਪਣੇ ਰੇਲਵੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੋਹਾਂ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਦਿੱਲੀ- ਚੰਡੀਗੜ੍ਹ ਹਿੱਸੇ ਦੇ ਸੈਮੀ ਹਾਈ ਸਪੀਡ ਅਪਗ੍ਰੇਡ ਲਈ ਸੰਭਾਵਨਾ ਅਧਿਐਨ ਦੇ ਪੂਰਾ ਹੋਣ ਅਤੇ ਅੰਬਾਲਾ ਅਤੇ ਲੁਧਿਆਣਾ ਸਟੇਸ਼ਨਾਂ ਦੇ ਸਟੇਸ਼ਨ ਵਿਕਾਸ ਅਧਿਐਨ ਦੇ ਮੁਕੰਮਲ ਹੋਣ ‘ਤੇ ਤਸੱਲੀ ਦਾ ਪ੍ਰਗਟਾਈ।
37. The leaders reaffirmed the commitment of both countries to strengthening their railway cooperation and noted with satisfaction the completion of feasibility study for semi-high speed upgrade of the Delhi-Chandigarh section and station development study of Ambala and Ludhiana stations.
13ਵੇਂ ਸਿਖਰ ਸੰਮੇਲਨ ਦੌਰਾਨ ਹੇਠ ਲਿਖੇ ਪ੍ਰੋਜੈਕਟਾਂ ਜਿਨ੍ਹਾਂ ਵਿੱਚ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲਵੇ ਪ੍ਰੋਜੈਕਟ (ii) ਵੀ ਸ਼ਾਮਲ ਹੈ, ਸਬੰਧੀ ਨੋਟਾਂ ਦੇ ਅਦਾਨ-ਪ੍ਰਦਾਨ ਉੱਤੇ ਦਸਤਖਤ ਦਾ ਸਮਾਰੋਹ ਆਯੋਜਿਤ ਹੋਇਆ-
During the 13th Summit, the signing ceremony of exchange of notes regarding the following projects including the Mumbai-Ahmedabad High Speed Railway Project (II) took place:
ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਪੀ ਐੱਲ ਬੀ ਦੀ ਅਦਾਇਗੀ ਦਾ ਵਿੱਤੀ ਭਾਰ ਅੰਦਾਜਨ 2,245.45 ਕਰੋੜ ਰੁਪਏ ਹੋਵੇਗਾ।
The financial implication of payment of 78 days’ PLB to railway employees has been estimated to be Rs. 2,245.45 crores.
ਰੇਲ ਪ੍ਰੋਜੈਕਟਾਂ ਨੂੰ ਹੁਲਾਰਾ ਦਿੰਦਿਆਂ ਸ਼੍ਰੀ ਮੋਦੀ ਨੇ 115 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਕੀਤੀ ਗਈ ਬਲਾਂਗੀਰ-ਬਿਚੁਪਲੀ ਰੇਲਵੇ ਲਾਈਨ ਦਾ ਉਦਘਾਟਨ ਕੀਤਾ।
Giving a boost to rail projects, Mr. Modi inaugurated the Balangir-Bichhupali railway line built at an estimated cost of Rs. 115 crore.
2015 ਵਿੱਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਰੇਲਵੇ ਪੂੰਜੀ ਲਾਗਤ ਵਿੱਚ ਵਾਧਾ ਹਾਸਲ ਕੀਤਾ ਗਿਆ।
• India’s highest ever increase in railway capital expenditure was achieved in 2015.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading