Advertisement - Remove

ਰੇਲਵੇ - Example Sentences

Popularity:
Difficulty:
rēlavē  relave
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਗਾ ਬੁਨਿਆਦੀ ਢਾਂਚਾ ਕੇਵਲ ਸੜਕਾਂ ਅਤੇ ਰੇਲਵੇ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਉਸ ਵਿੱਚ ਕਈ ਹੋਰ ਪਹਿਲੂ ਵੀ ਸ਼ਾਮਲ ਹੁੰਦੇ ਹਨ ਜੋ ਸਮਾਜ ਵਿੱਚ ਗੁਣਾਤਮਕ ਬਦਲਾਅ ਲਿਆਉਂਦੇ ਹਨ।
He said that good infrastructure is no longer about roads and railways alone – it includes several other aspects that bring about a qualitative change in society.
ਰੇਲਵੇ ਕਰਮਚਾਰੀਆਂ ਦੇ 78 ਦਿਨਾਂ ਦੇ ਪੀਐੱਲਬੀ ਭੁਗਤਾਨ ‘ਤੇ 2044.31 ਕਰੋੜ ਰੁਪਏ ਖ਼ਰਚ ਹੋਣਗੇ ।
The financial implication of payment of 78 days’ PLB to railway employees has been estimated to be Rs.2044.31 crore.
ਇਸ ਫ਼ੈਸਲੇ ਨਾਲ ਲਗਭਗ 11.91 ਲੱਖ ਨਾਨ-ਗਜ਼ਟਿਡ ਰੇਲਵੇ ਕਰਮਚਾਰੀਆਂ ਨੂੰ ਲਾਭ ਹੋਵੇਗਾ।
About 11.91 lakh non-gazetted Railway employees are likely to benefit from the decision.
ਪਾਤਰ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਦਾ ਭੁਗਤਾਨ ਹਰੇਕ ਸਾਲ ਦੁਸਹਿਰਾ/ਪੂਜਾ ਦੀਆਂ ਛੁੱਟੀਆਂ ਤੋਂ ਪਹਿਲਾਂ ਕੀਤਾ ਜਾਂਦਾ ਹੈ।
Payment of PLB to eligible railway employees is made each year before the Dusshera/ Puja holidays.
ਇਹ ਸਮਝੌਤਾ ਭਾਰਤੀ ਰੇਲਵੇ ਨੂੰ ਰੇਲ ਖੇਤਰ ਵਿੱਚ ਨਵੇਂ ਵਿਕਾਸ ਅਤੇ ਗਿਆਨ ‘ਤੇ ਗੱਲਬਾਤ ਕਰਨ ਅਤੇ ਇਸ ਨੂੰ ਸਾਂਝਾ ਕਰਨ ਲਈ ਪਲੈਟਫਾਰਮ ਮੁਹੱਈਆ ਕਰਾਉਂਦਾ ਹੈ।
The MoUs provide a platform for Indian Railways to interact and share the latest developments and knowledge in the railway sector.
Advertisement - Remove
ਸਮਝੌਤਾ ਭਾਰਤੀ ਰੇਲਵੇ ਨੂੰ ਰੇਲ ਖੇਤਰ ਵਿੱਚ ਨਵੀਨਤਮ ਵਿਕਾਸ ਅਤੇ ਗਿਆਨ ਨੂੰ ਸਾਂਝਾ ਕਰਨ ਦਾ ਮੰਚ ਮੁਹੱਈਆ ਕਰਾਉਂਦਾ ਹੈ।
The MoUs provide a platform for Indian Railways to interact and share the latest developments and knowledge in the railway sector.
ਐਮ ਓ ਯੂ ਵਿੱਚ ਭਾਰਤੀ ਰੇਲਵੇ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਉਣ ਦਾ ਪ੍ਰਬੰਧ ਹੈ ਜਿਸ ਰਾਹੀਂ ਉਹ ਰੇਲਵੇ ਖੇਤਰ ਵਿੱਚ ਤਾਜ਼ਾ ਘਟਨਾਵਾਂ ਅਤੇ ਗਿਆਨ ਬਾਰੇ ਗੱਲਬਾਤ ਸਾਂਝੀ ਕਰ ਸਕਦਾ ਹੈ।
The MoUs provide a platform for Indian Railway s to interact and share the latest developments and knowledge in the railway sector.
ਬੀ. ਖੇਤਰੀ ਪੱਧਰ , ਡਿਵੀਜ਼ਨਲ ਰੇਲਵੇ ਅਤੇ / ਜਾਂ ਅਤੇ ਜ਼ੋਨਲ ਰੇਲਵੇ ਨੂੰ ਜੋੜਨ ਵਾਲੇ ਅਪਰ ਨੈੱਟਵਰਕ ਪੱਧਰ ‘ਤੇ ਮਿਕਸਡ ਟ੍ਰੈਫਿਕ ਦੇ ਪ੍ਰਬੰਧਨ ਲਈ ਸਿੰਗਲ ਟਰੈਫਿਕ ਕੰਟਰੋਲ ਸੈਂਟਰ ਲਾਗੂ ਕਰਨਾ ।
2. Implementation of a Single Traffic Control Center to manage mixed traffic at the regional level, divisional railway and/ or at the upper network level uniting all the IR’s zonal railways;
ਮੈਟਰੋ ਰੇਲ ਪ੍ਰੋਜੈਕਟ ਨਾਲ ਇੰਦੌਰ ਦੀ 30 ਲੱਖ ਅਬਾਦੀ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਲਾਭ ਹੋਵੇਗਾ ਅਤੇ ਇਸ ਮੈਟਰੋ ਰੇਲ ਗਲਿਆਰੇ ਨਾਲ ਰੇਲਵੇ ਸਟੇਸ਼ਨ, ਬੀਆਰਡੀ ਸਟੇਸ਼ਨ, ਬੱਸਾਂ ਦੇ ਫੀਡਰ ਨੈੱਟਵਰਕ, ਇੰਟਰਮੀਡੀਏਟ ਪਬਲਿਕ ਟਰਾਂਸਪੋਰਟ ਅਤੇ ਗ਼ੈਰ-ਮੋਟਰ ਟਰਾਂਸਪੋਰਟ ਲਈ ਬਹੁਮੋਡਲ ਤਾਲਮੇਲ ਹੋਵੇਗਾ।
The corridors will have Multimodal Integration with Railway Station & BRTS Stations and feeder network of Bus, Intermediate Public Transport (IPT) and Non Motorised Transport (NMT).
ਰਿੰਗ ਲਾਈਨ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕਿਆਂ ਅਤੇ ਨਵੇਂ ਵਿਕਸਤ ਹੋ ਰਹੇ ਖੇਤਰਾਂ ਨੂੰ ਰੇਲਵੇ ਸਟੇਸ਼ਨ, ਏਅਰਪੋਰਟ ਅਤੇ ਏਬੀਡੀ ਨਾਲ ਜੋੜਨਗੇ।
The Ring line will connect densely populated areas of the city with the new developing areas along with Railway Station, Airport and ABD under Smart City project.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading