Advertisement - Remove

ਰੇਲਵੇ - Example Sentences

Popularity:
Difficulty:
rēlavē  relave
ਭਾਰਤੀ ਰੇਲਵੇ ਨੇ ਰਾਜ ਸਰਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਜਾਂ ਦੀ ਮੰਗ ਨੂੰ ਪੂਰਾ ਕਰਨ ਲਈ 24 ਘੰਟਿਆਂ ਦੇ ਅੰਦਰ-ਅੰਦਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਮੁਹੱਈਆ ਕਰਵਾਏਗਾ।
Indian Railways has informed the State governments that it shall continue to provide Shramik Special Train within 24 hours after the demand is received from the States.
ਰੇਲਵੇ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਬਾਰੇ ਆਪਣੀ ਜ਼ਰੂਰਤ ਦੱਸਣ ਨੂੰ ਕਿਹਾ ਹੈ ਅਤੇ ਇਹ ਦੇਖਣ ਦੀ ਬੇਨਤੀ ਕੀਤੀ ਹੈ ਕਿ ਰੇਲ ਮੋਡ ਦੁਆਰਾ ਬਚੇ ਹੋਏ ਵਿਅਕਤੀਆਂ ਦੇ ਆਵਾਗਮਨ ਦੀ ਪ੍ਰਸਤਾਵਿਤ ਮੰਗ ਦੀ ਚੰਗੀ ਤਰ੍ਹਾਂ ਨਾਲ ਰੂਪਰੇਖਾ ਪੇਸ਼ ਕੀਤੀ ਜਾਵੇ ਅਤੇ ਉਹ ਨਿਸ਼ਚਿਤ ਹੋਵੇ।
Railway Ministry has requested State Governments to indicate their requirements about Shramik Special Trains and see that projected demand for movement of residual persons by rail mode is well chalked out and determined.
ਰੇਲਵੇ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਬਾਰੇ ਆਪਣੀ ਜ਼ਰੂਰਤ ਦੱਸਣ ਅਤੇ ਇਹ ਦੇਖਿਆ ਜਾਵੇ ਕਿ ਟ੍ਰੇਨਾਂ ਰਾਹੀਂ ਬਾਕੀ ਬਚੇ ਵਿਅਕਤੀਆਂ ਦੀ ਆਵਾਜਾਈ ਦੀ ਅਨੁਮਾਨਿਤ ਮੰਗ ਪੂਰੀ ਤਰ੍ਹਾਂ ਸਹੀ ਅਤੇ ਨਿਸ਼ਚਿਤ ਹੈ।
Railway Ministry has requested State Governments to indicate their requirements about Shramik Special Trains and see that projected demand for movement of residual persons by rail mode is well chalked out and determined.
ਭਾਰਤੀ ਰੇਲਵੇ ਆਦੇਸ਼ ਦੀ ਹੋਰ ਪਾਲਣਾ ਲਈ ਸਾਰੇ ਜ਼ਰੂਰੀ ਕਦਮ ਉਠਾ ਰਿਹਾ ਹੈ।
Indian Railways is taking all necessary steps for further compliance of the order.
ਦੇਸ਼ ਭਰ ਵਿੱਚ, 1 ਅਪ੍ਰੈਲ 2020 ਤੋਂ 9 ਜੂਨ 2020 ਦੇ ਅਰਸੇ ਦੌਰਾਨ ਰੇਲਵੇ ਨੇ ਪਿਛਲੇ ਸਾਲ ਦੇ ਇਸ ਅਰਸੇ ਦੇ 6.7 ਮਿਲੀਅਨ ਟਨ ਦੇ ਮੁਕਾਬਲੇ 12.56 ਮਿਲੀਅਨ ਟਨ ਅਨਾਜ ਲੋਡ ਕੀਤਾ।
During the period 1st April 2020 to 9th June, 2020 Railways loaded 12.56 million tonnes of food grains as compared to 6.7 million tonnes in the same period last year.
Advertisement - Remove
ਇਸ ਤੋਂ ਇਲਾਵਾ 22.03.2020 ਤੋਂ 09.06.2020 ਤੱਕ ਭਾਰਤੀ ਰੇਲਵੇ ਦੁਆਰਾ 3861 ਪਾਰਸਲ ਟ੍ਰੇਨਾਂ ਵੀ ਚਲਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 3755 ਸਮਾਂ ਸਾਰਣੀ ਟ੍ਰੇਨਾਂ ਸਨ।
Apart from this, from 22.03.2020 to 9.06.2020 total 3,861 Parcel Trains have also been run out by Indian Railways of which 3,755 are time-tabled trains.
ਜ਼ੋਨਲ ਰੇਲਵੇ ਨਿਯਮਿਤ ਤੌਰ 'ਤੇ ਇਨ੍ਹਾ ਪਾਰਸਲ ਸਪੈਸ਼ਲ ਟ੍ਰੇਨਾਂ ਲਈ ਰੂਟਾਂ ਦੀ ਪਛਾਣ ਅਤੇ ਨੋਟੀਫਾਈ ਕਰ ਰਿਹਾ ਹੈ।
onal Railways are regularly identifying and notifying routes for these Parcel Special trains.
ਜ਼ੋਨਲ ਰੇਲਵੇ ਨਿਯਮਤ ਤੌਰ 'ਤੇ ਇਨ੍ਹਾਂ ਸਪੈਸ਼ਲ ਪਾਰਸਲ ਟ੍ਰੇਨਾਂ ਲਈ ਰੂਟਾਂ ਨੂੰ ਤੈਅ ਕਰਕੇ ਸੂਚਿਤ ਕਰ ਰਿਹਾ ਹੈ।
onal Railways are regularly identifying and notifying routes for these Parcel Special trains.
ਮਾਲ ਗੱਡੀਆਂ ਦੇ ਸੰਚਾਲਨ ਵਿੱਚ ਜ਼ੋਨਲ ਰੇਲਵੇ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਨੂੰ ਅੱਗੇ ਵਧਾਉਣ ਲਈ ਸੰਸਥਾਗਤ ਤੰਤਰ ਬਣਾਇਆ ਗਿਆ ਹੈ ਜਿਸ ਦੀ ਜਾਣਕਾਰੀ ਰੇਲਵੇ ਅਧਿਕਾਰੀਆਂ ਜ਼ਰੀਏ ਰੀਅਲ ਟਾਈਮ ਦੇ ਅਧਾਰ 'ਤੇ ਗ੍ਰਹਿ ਮੰਤਰਾਲੇ ਦੁਆਰਾ ਸਥਾਪਿਤ ਕੰਟਰੋਲ ਰੂਮ ਨੂੰ ਦਿੱਤੀ ਜਾਂਦੀ ਹੈ।
Institutional mechanism put in place to escalate issues faced by onal Railway s in goods train operations to Control Room Set up by Ministry of Home Affairs (MHA) on real time basis through Railway officers as part of the MHA Control Room.
ਮਈ ਦੇ ਮਹੀਨੇ ਵਿੱਚ, ਭਾਰਤੀ ਰੇਲਵੇ ਨੇ ਅਪ੍ਰੈਲ 2020 ਤੱਕ 65.14 ਮਿਲੀਅਨ ਟਨ ਢੋਆ-ਢੁਆਈ ਦੇ ਮੁਕਾਬਲੇ, ਮਈ ਤੱਕ 82.27 ਮਿਲੀਅਨ ਟਨ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਕੀਤੀ ਹੈ ਜੋ ਕਿ 25% ਵੱਧ ਹੈ।
In the month of May, Indian Railways has transported 82.27 million tonnes of essential commodities compared to 65.14 million tonnesin April 2020, which is more than 25 higher.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading