Advertisement - Remove

ਰੇਲਵੇ - Example Sentences

Popularity:
Difficulty:
rēlavē  relave
ਭਾਰਤੀ ਰੇਲਵੇ ਦੀ ਊਰਜਾ ਮੰਗ ਨੂੰ ਸੌਰ ਪ੍ਰੋਜੈਕਟਾਂ ਰਾਹੀਂ ਪੂਰਾ ਕੀਤਾ ਜਾਵੇਗਾ ਜਿਸ ਨਾਲ ਇਹ ਪਹਿਲਾ ਅਜਿਹਾ ਜਨ ਆਵਾਜਾਈ ਸਾਧਨ ਬਣ ਜਾਵੇਗਾ ਜੋ ਪੂਰੀ ਤਰ੍ਹਾਂ ਨਾਲ ਊਰਜਾ ਦੇ ਮਾਮਲੇ ਵਿੱਚ ਆਤਮਨਿਰਭਰ ਹੋਵੇਗਾ।
Indian Railways present demand would be fulfilled by the solar projects being deployed, making it the first transport organisation to be energy self-sufficient.
ਇਸ ਨਾਲ ਭਾਰਤੀ ਰੇਲਵੇ ਨੂੰ ਆਵਾਜਾਈ ਦਾ ਹਰਾ ਸਾਧਨ ਬਣਾਉਣ ਦੇ ਨਾਲ ਹੀ ਪੂਰੀ ਤਰ੍ਹਾਂ ਨਾਲ ‘ਆਤਮਨਿਰਭਰ’ ਵੀ ਬਣਾਇਆ ਜਾ ਸਕੇਗਾ।
This would help in making Indian Railways green as well as Atma Nirbhar.
ਭਾਰਤੀ ਰੇਲਵੇ ਦੇ ਵਿਭਿੰਨ ਸਟੇਸ਼ਨਾਂ ਅਤੇ ਭਵਨਾਂ ’ਤੇ ਲਗਭਗ 100 ਮੈਗਾਵਾਟ ਵਾਲੇ ਸੌਰ ਪੈਨਲ ਪਹਿਲਾਂ ਤੋਂ ਹੀ ਚਾਲੂ ਹੋ ਚੁੱਕੇ ਹਨ।
About 100 MWp rooftop solar systems have already been commissioned on various stations and buildings of Indian Railways.
ਭਾਰਤ ਹੈਵੀ ਇਲੈਕਟ੍ਰੀਕਲਸ ਲਿਮਿਟਿਡ (ਬੀਐੱਚਈਐੱਲ) ਦੇ ਸਹਿਯੋਗ ਨਾਲ ਭਾਰਤੀ ਰੇਲਵੇ ਦੁਆਰਾ ਸ਼ੁਰੂ ਕੀਤੀ ਗਈ ਦੁਨੀਆ ਵਿੱਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਜੈਕਟ ਹੈ।
This is the first of its kind project in the world commissioned by Indian Railways in collaboration with Bharat Heavy Electricals Limited (BHEL).
ਇਹ ਸਾਲਾਨਾ ਲਗਭਗ 25 ਲੱਖ ਯੂਨਿਟ ਊਰਜਾ ਦਾ ਉਤਪਾਦਨ ਕਰ ਸਕਦਾ ਹੈ ਅਤੇ ਰੇਲਵੇ ਲਈ ਹਰ ਸਾਲ ਲਗਭਗ 1.37 ਕਰੋੜ ਰੁਪਏ ਦੀ ਬੱਚਤ ਕਰੇਗਾ।
It can produce approximately 25 lakh units of energy annually and will save around INR 1.37 Crore for Railway every year.
Advertisement - Remove
ਭਾਰਤੀ ਰੇਲਵੇ ਅਤੇ ਭੇਲ ਦੇ ਅਧਿਕਾਰੀਆਂ ਨੇ ਇਸ ਨਵੇਂ ਪ੍ਰੋਜੈਕਟ ਨੂੰ ਸਫਲਤਾਪੂਰਬਕ ਲਾਗੂ ਕਰਲ ਲਈ ਅਣਥੱਕ ਯਤਨ ਕੀਤਾ ਹੈ।
Indian Railways (IR) and BHEL officials have worked tirelessly to successfully implement this innovative project.
ਇਸ ਦੇ ਇਲਾਵਾ ਭਾਰਤੀ ਰੇਲਵੇ ਦੀ ਬਿਜਲੀ ਇਲੈਕਟ੍ਰਿਕ ਟਰੈਕਸ਼ਨ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਮੀਨ ਅਧਾਰਿਤ ਸੌਰ ਪਲਾਟਾਂ ਦੀ ਯੋਜਨਾ ਲਈ ਦੋ ਪਾਇਲਟ ਪ੍ਰੋਜੈਕਟ ਲਾਗੂ ਕਰਨ ਜਾ ਰਹੀ ਹੈ।
In addition to this, two pilot projects for the scheme of land based solar plants for meeting electric traction energy requirements of Indian Railways are under implementation.
ਰੇਲਵੇ ਊਰਜਾ ਪ੍ਰਬੰਧਨ ਕੰਪਨੀ ਲਿਮਿਟਿਡ (ਆਈਐੱਮਸੀਐੱਲ) ਮੈਗਾ ਪੱਧਰ ’ਤੇ ਸੌਰ ਊਰਜਾ ਦੇ ਉਪਯੋਗ ਨੂੰ ਅੱਗੇ ਵਧਾਉਣ ਲਈ ਅਣਥੱਕ ਯਤਨ ਕਰ ਰਹੀ ਹੈ।
Railway Energy Management Company Ltd. (REMCL) is working relentlessly to further proliferate the use of solar energy on mega scale.
ਇਹ ਪਹਿਲਾਂ ਤੋਂ ਹੀ ਭਾਰਤੀ ਰੇਲਵੇ ਲਈ 2 ਗੀਗਾਵਾਟ ਦੇ ਸੌਰ ਪ੍ਰੋਜੈਕਟਾਂ ਲਈ ਢੁਕਵੀਂ ਰੇਲਵੇ ਦੀ ਜ਼ਮੀਨ ’ਤੇ ਸਥਾਪਿਤ ਕਰਨ ਲਈ ਟੈਂਡਰ ਕਰ ਚੁੱਕੀ ਹੈ।
It has already floated tenders for 2 GW of solar projects for Indian Railway s to be installed on unutilised railway lands.
ਇਨ੍ਹਾਂ ਮੈਗਾ ਪਹਿਲਾਂ ਨਾਲ ਭਾਰਤੀ ਰੇਲਵੇ ਜਲਵਾਯੂ ਪਰਿਵਰਤਨ ਦੀ ਚੁਣੌਤੀ ਖ਼ਿਲਾਫ਼ ਭਾਰਤ ਦੀ ਲੜਾਈ ਦੀ ਅਗਵਾਈ ਕਰ ਰਿਹਾ ਹੈ ਅਤੇ ਇੱਕ ਜ਼ੀਰੋ ਕਾਰਬਨ ਨਿਕਾਸੀ ਆਵਾਜਾਈ ਪ੍ਰਣਾਲੀ ਬਣਨ ਦੇ ਆਪਣੇ ਖਹਾਇਸ਼ੀ ਟੀਚੇ ਨੂੰ ਪੂਰਾ ਕਰਨ ਅਤੇ ਭਾਰਤ ਦੇ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨ (ਆਈਐੱਨਡੀਸੀ) ਟੀਚਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ। ***
With these mega initiatives, Indian Railways is leading Indias fight against climate challenge and is taking significant steps towards meeting its ambitious goal of being a net zero carbon emissions organisation and meeting Indias Intended Nationally Determined Contributions (INDC) targets.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading