Advertisement - Remove

ਰੇਲਵੇ - Example Sentences

Popularity:
Difficulty:
rēlavē  relave
ਰੇਲਵੇ ਮੰਤਰਾਲੇ ਨੇ ਰੇਲਵੇ ਦੇ 50 ਹਸਪਤਾਲਾਂ ਨੂੰ ਕੋਵਿਡ ਸਮਰਪਿਤ ਹਸਪਤਾਲਾਂ ਅਤੇ ਕੋਵਿਡ ਸਮਰਪਿਤ ਸਿਹਤ ਕੇਂਦਰਾਂ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ।
Ministry of Railways Ministry of Railways has designated 50 Railway Hospitals as COVID Dedicated Hospitals and COVID Dedicated Health Centers.
ਰੇਲਵੇ ਦੀ ਸਪਲਾਈ ਲੜੀ ਭਲੇ ਹੀ ਮਹਾਮਾਰੀ ਦੇ ਕਾਰਨ ਪ੍ਰਭਾਵਿਤ ਹੋਈ ਹੋਵੇ,ਲੇਕਿਨ ਇਸ ਦਾ ਘੱਟ ਸਮਰੱਥਾ ਨਾਲ ਪਰਿਚਾਲਨ ਅਤੇ ਡਿਪੂ ਵਿੱਚ ਉਪਲੱਬਧ ਭੰਡਾਰ ਦੇ ਕਾਰਨ ਰੇਲਵੇ ਦੇ ਪਰਿਚਾਲਨ ਅਤੇ ਰੱਖ-ਰਖਾਅ ‘ਤੇ ਅਸਰ ਨਹੀਂ ਪਿਆ ਹੈ।
Railways supply chain, though affected due to the pandemic, but it did not affect Railways operations and maintenance due to operations being on the lower scale and stocks being available in our depots.
ਰੇਲਵੇ ਆਪਣੀ ਡਿਜੀਟਲ ਸਪਲਾਈ ਲੜੀ ਦੇ ਕਾਰਨ ਜ਼ਰੂਰੀ ਖਰੀਦ ਨੂੰ ਵੀ ਜਾਰੀ ਰੱਖ ਸਕਦਾ ਹੈ ਅਤੇ ਮਹਾਮਾਰੀ ਦੇ ਪ੍ਰਬੰਧਨ ਲਈ ਸਾਰੀ ਜ਼ਰੂਰੀ ਸਮੱਗਰੀ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
Railway could also continue its required procurement due to its digital supply chain and all material required for pandemic management could be arranged.
ਲੌਕਡਾਊਨ ਦੀ ਇਸ ਮਿਆਦ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਕਈ ਸਾਲਾਂ ਤੋਂ ਲਟਕ ਰਹੇ ਰੱਖ-ਰਖਾਅ ਦੇ ਕੰਮਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਲਈ ਲੰਬੀ ਮਿਆਦ ਤੱਕ ਟ੍ਰੈਫਿਕ ਸੇਵਾ ਨੂੰ ਰੋਕਣ ਦੀ ਲੋੜ ਪੈਣੀ ਸੀ।
During this period Indian Railways focused on several long pending overdue maintenance works which required traffic block of long durations.
ਹਾਵੜਾ- ਚੇਨਈ ਰੂਟ ’ਤੇ, ਪੂਰਬੀ ਤੱਟ ਰੇਲਵੇ ਵਿੱਚ ਖੁਰਦਾ ਰੋਡ ਡਿਵੀਜ਼ਨ ਵਿੱਚ ਐੱਲਸੀ ਦੇ ਖਾਤਮੇ ਦੇ ਲਈ ਸੀਮਤ ਉਚਾਈ ਵਾਲੇ ਸਬਵੇਅ ਦਾ ਨਿਰਮਾਣ 9 ਮਈ 2020 ਨੂੰ ਪੂਰਾ ਕਰ ਲਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਟ੍ਰੇਨਾਂ ਦੀ ਕਾਰਜਸ਼ੀਲ ਕੁਸ਼ਲਤਾ ਅਤੇ ਸੁਰੱਖਿਆ ਵਿੱਚ ਵਾਧਾ ਹੋਇਆ ਹੈ।
On Howrah- Chennai route, the construction of limited height subway for LC elimination in Khurda Road Division in East Coast Railway was completed on 9th May 2020 resulting in increased operational efficiency of trains and Safety.
Advertisement - Remove
25 ਕਿਲੋਵਾਟ ਰੇਲਵੇ ਓਵਰਹੈੱਡ ਲਾਈਨ ਨੂੰ ਸਿੱਧੀ ਊਰਜਾ ਦੇਣ ਵਾਲਾ ਇਹ 1.7 ਮੈਗਾਵਾਟ ਪ੍ਰੋਜੈਕਟ, ਭਾਰਤੀ ਰੇਲਵੇ ਅਤੇ ਭੇਲ (ਬੀਐੱਚਈਐੱਲ) ਦਾ ਇੱਕ ਸਾਂਝਾ ਉੱਦਮ ਹੈ।
This 1.7 Mega Watt project to directly feed to 25 kV Railway Overhead Line is a joint venture of Indian Railways and BHEL.
ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਜਿਹੇ ਰਾਜ, ਜਿਨ੍ਹਾਂ ਨੇ ਰੇਲਵੇ ਨਹੀਂ ਵੇਖੀ ਸੀ, ਹੁਣ ਰੇਲਵੇ ਰਾਹੀਂ ਰਾਸ਼ਟਰੀ ਰਾਜਧਾਨੀ ਨਾਲ ਜੋੜ ਦਿੱਤੇ ਗਏ ਹਨ।
States Like Arunachal Pradesh and Meghalaya which had not seen Railways hitherto are now connected with Railways with the national capital.
ਭਾਰਤੀ ਰੇਲਵੇ ਹਰੀ ਊਰਜਾ ਖਰੀਦ ਦੇ ਮਾਮਲੇ ਵਿੱਚ ਮੋਹਰੀ ਰਿਹਾ ਹੈ।
Indian Railways has acted as a pioneer in green energy procurement.
ਇਸ ਵਿੱਚ ਰੇਲਵੇ ਦੇ ਓਵਰਹੈੱਡ ਟਰੈਕਸ਼ਨ ਸਿਸਟਮ ਨੂੰ ਸਿੱਧਾ ਫੀਡ ਕਰਨ ਲਈ ਡਾਇਰੈਕਟ ਕਰੰਟ (ਡੀਸੀ) ਨੂੰ ਸਿੰਗਲ ਫੇਜ਼ ਅਲਟਰਨੇਟਿੰਗ ਕਰੰਟ (ਏਸੀ) ਵਿੱਚ ਬਦਲਣ ਲਈ ਨਵੀਨ ਤਕਨੀਕ ਨੂੰ ਅਪਣਾਇਆ ਗਿਆ ਹੈ।
It involves adoption of innovative technology for converting Direct Current (DC) to single phase Alternating Current (AC) for feeding directly to Railways overhead traction system.
ਇਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਚੁਣੌਤੀ ਸੋਲਰ ਪੈਨਲ ਤੋਂ ਉਤਪੰਨ ਡੀਸੀ ਪਾਵਰ ਨੂੰ ਸਿੰਗਲ ਫੇਜ਼ ਕੇਵੀ ਏਸੀ ਪਾਵਰ ਵਿੱਚ ਬਦਲਣਾ ਸੀ ਜਿਸਦੀ ਵਰਤੋਂ ਰੇਲਵੇ ਟਰੈਕਸ਼ਨ ਸਿਸਟਮ ਵਿੱਚ ਕੀਤੀ ਜਾਂਦੀ ਹੈ।
The key challenge in this project was the conversion of DC power generated from solar panels to the single phase 25 KV AC power which is used by the Railways traction system.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading