Advertisement - Remove

ਰੇਲਵੇ - Example Sentences

Popularity:
Difficulty:
rēlavē  relave
ਇਨ੍ਹਾਂ 'ਸ਼੍ਰਮਿਕ ਸਪੈਸ਼ਲ' ਦੇ ਲਈ ਤਾਲਮੇਲ ਅਤੇ ਨਿਰਵਿਘਨ ਸੰਚਾਲਨ ਦੇ ਲਈ ਰੇਲਵੇ ਅਤੇ ਰਾਜ ਸਰਕਾਰਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ।
The Railways and State Governments have appointed senior officials as Nodal Officers for coordination and smooth operation of these Shramik Specials.
ਤੇਲੰਗਾਨਾ: ਇੱਕ ਮਈ ਤੋਂ ਅੱਜ ਤੱਕ ਦੱਖਣ ਕੇਂਦਰੀ ਰੇਲਵੇ ਨੇ 196 ਵਿਸ਼ੇਸ਼ ਸ਼੍ਰਮਿਕ ਰੇਲਾਂ 2.40 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਤੱਕ ਪਹੁੰਚਾਇਆ।ਤੇਲੰਗਾਨਾ ਸਰਕਾਰ ਨੇ 50,000 ਪ੍ਰਵਾਸੀ ਮਜ਼ਦੂਰਾਂ ਨੂੰ ਪਿੱਤਰੀ ਟਿਕਾਣਿਆਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਲਈ ਸ਼ਨੀਵਾਰ ਨੂੰ 46 ਰੇਲਾਂ ਚਲਾਉਣ ਦਾ ਵੱਡਾ ਅਭਿਆਨ ਚਲਾਇਆ।
Telangana: From May 1st onwards till date, the South Central Railway has run 196 Shramik special trains transporting over 2.40 lakh migrant workers from the state to their native destinations.
ਰੇਲਵੇ ਬੋਰਡ, ਜ਼ੋਨਲ ਰੇਲਵੇ ਅਤੇ ਡਿਵੀਜ਼ਨਲ ਲੈਵਲ 'ਤੇ ਚੌਵੀ ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਟ੍ਰੇਨਾਂ ਦੇਰੀ ਨਾਲ ਨਾ ਚਲਣ।
Round the clock monitoring at Railway Board level, onal Railway level and Divisional level is being done to ensure that trains are not delayed.
ਆਈਆਰਸੀਟੀਸੀ ਅਤੇ ਰੇਲਵੇ ਨੇ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਵਿੱਚ ਭੋਜਨ ਅਤੇ ਪਾਣੀ ਦੀ ਨਿਯਮਿਤ ਸਪਲਾਈ ਸੁਨਿਸ਼ਚਿਤ ਕਰਨ ਅਤੇ ਯਾਤਰੀਆਂ ਦੀ ਅਸੁਵਿਧਾ ਨੂੰ ਘੱਟ ਕਰਨ ਦੇ ਲਈ ਸੰਸਾਧਨ ਜੁਟਾਏ ਹਨ।
IRCTC and Railways have mobilized resources to ensure regular supply of meals and water to the Shramik Special trains and minimize inconvenience to the passengers.
ਰੇਲਵੇ ਸ਼੍ਰਮਿਕ ਸਪੈਸ਼ਲ ਦੇ ਇਲਾਵਾ ਨਵੀਂ ਦਿੱਲੀ ਨੂੰ ਜੋੜਨ ਵਾਲੀਆਂ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ ਅਤੇ 1 ਜੂਨ ਨੂੰ 200 ਹੋਰ ਟਾਈਮ ਟੇਬਲ ਟ੍ਰੇਨਾਂ ਸ਼ੁਰੂ ਕਰਨ ਦੀ ਯੋਜਨਾ ਹੈ।
In addition to Shramik specials Railways are running 15 pairs of special trains connecting New Delhi and plans to start 200 more time tables trains on 1st June.
Advertisement - Remove
ਇਨ੍ਹਾਂ ਵਿੱਚ ਭਾਰਤੀ ਰੇਲਵੇ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਆਈਆਰਸੀਟੀਸੀ ਦੁਆਰਾ ਤਿਆਰ ਕੀਤੇ ਜਾ ਰਹੇ ਅਤੇ ਜ਼ੋਨਲ ਰੇਲਵੇ ਦੁਆਰਾ ਵੰਡੇ ਜਾ ਰਹੇ ਭੋਜਨ ਸ਼ਾਮਲ ਹਨ।
This includes meals being prepared by Indian Railways PSU IRCTC and distributed by onal Railways.
ਰੇਲਵੇ ਮੰਤਰਾਲੇ ਨੇ ਸਾਰੇ ਸਪੈਸ਼ਲਸ ਦੇ ਅਡਵਾਂਸ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) ਨੂੰ 30 ਦਿਨਾਂ ਤੋਂ ਵਧਾ ਕੇ 120 ਦਿਨ ਕਰਨ ਦਾ ਫੈਸਲਾ ਕੀਤਾ ਹੈ।
Ministry of Railways has decided to increase the advance reservation period (ARP) of all Specials notified from 30 days to 120 days.
ਰੇਲਵੇ ਨੇ ਇਸ ਸਮੇਂ ਦੌਰਾਨ ਖੇਤੀਬਾੜੀ, ਦਵਾਈਆਂ, ਅਤੇ ਹੋਰ ਜ਼ਰੂਰੀ ਵਸਤੂਆਂ ਨੂੰ ਪਹੁੰਚਾਉਣ ਲਈ ਸਮੇਂ ਸਮੇਂ ਤੇ ਵੱਡੀ ਸੰਖਿਆ ਵਿੱਚ ਪਾਰਸਲ ਟ੍ਰੇਨਾਂ ਚਲਾਈਆਂ।
Railways also ran a large number of time-tabled parcel trains to deliver agri produce, medicine and other essential items during this period.
ਹਾਲਾਂਕਿ ਰੇਲਵੇ ਰਾਜਾਂ ਦੀ ਮੰਗ ਤੇ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਵਿੱਚ ਰੇਕ ਲਗਾਉਣ ਵਿੱਚ ਸਮਰੱਥ ਹੋਏ ਹਨ, ਇਹੋ ਜਿਹੇ ਕਈ ਉਦਾਹਰਣ ਹਨ, ਜਿੱਥੇ ਯਾਤਰੀਆਂ ਨੂੰ ਸਟੇਸ਼ਨ ਤੇ ਨਹੀਂ ਲਿਆਂਦਾ ਗਿਆ ਅਤੇ ਅਧਿਸੂਚਿਤ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ।
While Railways have been able to place rakes on demand by States for Shramik Specials, there have been several instances where the passengers have not been brought to the station and notified trains have been cancelled.
ਗ੍ਰਹਿ ਮੰਤਰਾਲੇ ਦੁਆਰਾ ਮਿਤੀ 01.05.2020ਅਤੇ19.05.2020 ਨੂੰ ਜਾਰੀ ਕੀਤੇ ਗਏ ਆਦੇਸ਼ਾਂ ਤਹਿਤ, ਭਾਰਤੀ ਰੇਲਵੇ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਫਸੇ ਲੋਕਾਂ ਦੀ ਆਵਾਜਾਈ ਲਈ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾ ਰਹੀ ਹੈ।
Under the orders issued by Ministry of Home Affairs (MHA) dated 01.05.2020 and 19.05.2020, Indian Railways (IR) have been operating Shramik Special Trains for movement of stranded persons, in coordination with the state governments.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading