Advertisement - Remove

ਰੇਲਵੇ - Example Sentences

rēlavē  relave
ਇਸ ਪਹਿਲ ਤਹਿਤ ਭਾਰਤੀ ਰੇਲਵੇ ਨੇ ਆਪਣੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਆਈਆਰਸੀਟੀਸੀ ਦੀ ਸਹਾਇਤਾ ਨਾਲ 16.04.2020 ਤੋਂ ਨਵੀਂ ਦਿੱਲੀ ਵਿੱਚ ਰੋਜ਼ਾਨਾ ਰੇਲ ਨੀਰ ਪਾਣੀ ਦੀਆਂ 10,000 ਬੋਤਲਾਂ ਦੀ ਮੁਫਤ ਵੰਡ ਸ਼ੁਰੂ ਕੀਤੀ ਹੈ।
Under this initiative Indian Railway with the help of its PSU IRCTC has started free distribution of 10000 Rail Neer water bottles per day in New Delhi from 16.04.2020.
ਇਹ ਵੀ ਵਰਨਣਯੋਗ ਹੈ ਕਿ ਭਾਰਤੀ ਰੇਲਵੇ ਨਿਰਸੁਆਰਥ ਅਤੇ ਸਵੈਇੱਛਾ ਨਾਲ ਕੋਵਿਡ-19 ਕਾਰਨ ਲੌਕਡਾਊਨ ਤੋਂ ਬਾਅਦ ਲੋੜਵੰਦ ਲੋਕਾਂ ਨੂੰ ਗਰਮ ਪੱਕਿਆ-ਪਕਾਇਆ ਭੋਜਨ ਉਪਲੱਬਧ ਕਰਵਾ ਰਿਹਾ ਹੈ।
It may be noted that Indian Railways is selflessly and voluntarily providing hot cooked meals to needy people after the lockdown due to COVID-19.
ਕੋਵਿਡ-19 ਦੇ ਮੱਦੇਨਜ਼ਰ ਰਾਸ਼ਟਰੀ ਲੌਕਡਾਊਨ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਮੁਫਤ ਗਰਮ ਪੱਕਿਆ-ਪਕਾਇਆ ਭੋਜਨ ਵੰਡਣ ਦਾ ਅੰਕੜਾ ਕੱਲ੍ਹ ਦੋ ਮਿਲੀਅਨ ਨੂੰ ਪਾਰ ਗਿਆ।
Distribution of free hot cooked meals by Indian Railways during the national lockdown due to COVID-19 crossed the two million mark yesterday.
ਰੇਲਵੇ ਰਸੀਦ (ਆਰਆਰ) ਨਾ ਹੋਣ ਉੱਤੇ ਵੀ ਵਸਤਾਂ ਦੀ ਡਿਲਿਵਰੀ ਜਿਥੋਂ ਤੱਕ ਸੰਭਵ ਹੋਵੇ ਗਾਹਕਾਂ ਨੂੰ ਈਟੀ-ਆਰਆਰਜ਼ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਤਾਕਿ ਅਸਲੀ ਕਾਗਜ਼ ਨਾਲ ਲਿਜਾਏ ਬਿਨਾ ਹੀ ਵਸਤਾਂ ਦੀ ਡਿਲਿਵਰੀ ਲਈ ਜਾ ਸਕੇ।
Delivery of goods in absence of Railway Receipt (RR) As far as possible, customers are being encouraged to opt for eT-RRs, so that Original paper RRs do not have to be carried to destination points for taking delivery of goods.
ਕੰਟੇਨਰ ਟ੍ਰੈਫਿਕ ਨੂੰ ਉਤਸ਼ਾਹਤ ਕਰਨ ਲਈ ਨੀਤੀ ਸਬੰਧੀ ਕਦਮ ਭਾਰਤੀ ਰੇਲਵੇ ਨੇ ਇਸ ਦੀ ਲੋੜ ਨੂੰ ਕਾਫੀ ਸਮੇਂ ਤੋਂ ਮਾਨਤਾ ਦਿੱਤੀ ਹੋਈ ਹੈ ਅਤੇ ਇਸ ਦੇ ਲਈ ਮਾਲ ਢੁਆਈ ਦੀ ਵਿਭਿੰਨਤਾ ਲਈ ਕਈ ਕਦਮ ਚੁੱਕੇ ਹਨ।
Policy measure to encourage container traffic: Indian Railway has since long recognised the need and has initiated several measures for diversification of freight traffic.
Advertisement - Remove
ਭਾਰਤੀ ਰੇਲਵੇ ਨੇ ਲੌਕਡਾਊਨ ਦੀ ਸ਼ੂਰਆਤ ਤੋਂ ਹੀ ਦੇਸ਼ ਦੇ ਦੂਰ-ਦੁਰਾਡੇ ਟਿਕਾਣਿਆਂ 'ਤੇ ਭੋਜਨ ਅਤੇ ਦਵਾਈਆਂ ਜਿਹੀਆਂ ਵਸਤਾਂ ਦੀ ਸਪਲਾਈ ਚੇਨ ਅਤੇ ਲੌਜਿਸਟਿਕ ਲਿਜਾਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
Indian Railways has played a pivotal role since the start of the lockdown in maintaining the supply chain and logistics of essential goods such as food and medicine to even remote locations of the country.
ਰੇਲਵੇ ਮੰਤਰਾਲੇ ਨੇ ਜਿੱਥੇ ਕਿਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਭੋਜਨ ਚੁੱਕਣ ਅਤੇ ਲੋੜਵੰਦਾਂ ਨੂੰ ਵੰਡਣ ਨੂੰ ਤਿਆਰ ਹੈ, ਨੂੰ ਵੱਖ-ਵੱਖ ਰਸੋਈਆਂ ਤੋਂ ਰੋਜ਼ਾਨਾ ਭੋਜਨ ਦੇ 2.6 ਲੱਖ ਪੈਕਟ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ।
Ministry of Railways has offered to supply 2.6 lakh meals daily from various Railway kitchens wherever the district administration is willing and able to pick up cooked meals and distribute among the needy.
ਹਰ ਰੋਜ਼ ਤਕਰੀਬਨ ਇੱਕ ਲੱਖ ਗਰਮ ਪੱਕਿਆ-ਪਕਾਇਆ ਭੋਜਨ ਭਾਰਤੀ ਰੇਲਵੇ ਦੁਆਰਾ ਮੁਫਤ ਵੰਡਿਆ ਜਾ ਰਿਹਾ ਹੈ।
Nearly One lakh free hot cooked meals are already being distributed by Indian Railways daily.
1 ਅਪ੍ਰੈਲ 2020 ਤੋਂ 22 ਅਪ੍ਰੈਲ 2020 ਤੱਕ ਭਾਰਤੀ ਰੇਲਵੇ ਵੱਲੋਂ ਕੁੱਲ 45.80 ਲੱਖ ਟਨ ਅਨਾਜ ਦੀ ਢੋਆਢੁਆਈ ਕੀਤੀ ਗਈ ਸੀ; ਜਦ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ 18.20 ਲੱਖ ਟਨ ਅਨਾਜ ਦੀ ਢੋਆਢੁਆਈ ਹੋਈ ਸੀ।
From 01.04.2020 to 22.04.2020, the total food grains loaded and transported by Indian Railways was 4.58 million tonnes as compared to 1.82 million tonnes in the corresponding period last year.
22 ਅਪ੍ਰੈਲ 2020 ਨੂੰ ਭਾਰਤੀ ਰੇਲਵੇ ਨੇ 3.13 ਲੱਖ ਟਨ ਅਨਾਜ ਨਾਲ ਲੱਦੇ 112 ਰੇਕਸ ਦੀ ਢੋਆਢੁਆਈ ਕੀਤੀ ਭਾਰਤੀ ਰੇਲਵੇ ਆਪਣੇ ਉੱਦਮਾਂ ਨਾਲ ਲਗਾਤਾਰ ਇਹ ਯਕੀਨੀ ਬਣਾ ਰਿਹਾ ਹੈ ਕਿ ਪੂਰੇ ਦੇਸ਼ ’ਚ ਅਨਾਜ ਜਿਹੇ ਖੇਤੀ ਉਤਪਾਦਾਂ ਦੀ ਸਮੇਂ ਸਿਰ ਢੋਆਢੁਆਈ ਹੋ ਸਕੇ।
For details: On 22nd April 2020, Indian Railways did record foodgrain loading of 112 rakes equivalent to 3.13 Lakh Tonnes Indian Railways continues with its efforts to ensure that farm products like foodgrains are picked up on time and transported nationwide.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading