Advertisement - Remove

ਉੱਚ - Example Sentences

Popularity:
uca  ucha
ਚੰਦਨ ਦੇ ਰੁੱਖ ਦੀ ਪਲਾਂਟੇਸ਼ਨ ਕਰਨ ਦੀ ਨਿਰਯਾਤ ਬਜ਼ਾਰ ਵਿੱਚ ਵੀ ਉੱਚ ਸਮਰੱਥਾ ਹੈ।
Plantation of sandalwood trees has high potential in the export market as well.
ਇਹ ਉੱਚ ਉਤਪਾਦਨ ਦੇ ਜ਼ਰੀਏ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।
This will boost the rural economy through higher production.
ਮੱਛੀ ਪਾਲਣ ਸੈਕਟਰ ਦੀ ਯੂਐੱਸਪੀ ਵਿੱਚ ਇਸ ਦੀ ਉੱਚ ਵਿਕਾਸ ਦਰ, ਵਿਸ਼ਾਲ ਅਤੇ ਵਿਭਿੰਨ ਸੰਸਾਧਨ, ਘੱਟ ਨਿਵੇਸ ਨਾਲ ਉੱਚ ਰਿਟਰਨ , ਘੱਟ ਗਰਭ ਅਵਸਥਾ, ਮਜ਼ਬੂਤ ਤਕਨੀਕੀ ਬੈਕਅੱਪ, ਵਿਸ਼ਾਲ ਉਪਭੋਗਤਾ ਅਧਾਰ ਅਤੇ ਨਿਰਯਾਤ ਦੇ ਅਵਸਰ ਸ਼ਾਮਲ ਹਨ।
The USPs of the fisheries sector are its high growth rate, vast and diverse resources, low investment with high returns, low gestation period, strong technical backup, huge consumer base and export opportunities.
ਹਰੇਕ ਪੈਰਾਮੀਟਰ ‘ਤੇ ਹਰੇਕ ਕੌਰੀਡੋਰ (ਗਲਿਆਰੇ) ਦੁਆਰਾ ਹਾਸਲ ਕੀਤੇ ਜਾਣ ਵਾਲਾ ਸਕੋਰ ਦਰਅਸਲ ਪਰਿਚਾਲਨ ਦੇ ਉੱਚ ਮਿਆਰਾਂ, ਬਿਹਤਰ ਸੁਰੱਖਿਆ ਅਤੇ ਉਪਭੋਗਤਾਵਾਂ ਨੂੰ ਚੰਗੇ ਅਨੁਭਵ ਕਰਵਾਉਣ ਲਈ ਜ਼ਰੂਰੀ ਜਾਣਕਾਰੀ ਸੁਲਭ ਕਰਾਵੇਗਾ ਅਤੇ ਇਸ ਦੇ ਨਾਲ ਹੀ ਅਜਿਹੇ ਸੁਧਾਰਾਤਮਕ ਕਦਮ ਸੁਝਾਵੇਗਾ ਜਿਨ੍ਹਾਂ ‘ਤੇ ਅਮਲ ਕਰਕੇ ਮੌਜੂਦਾ ਰਾਜਮਾਰਗਾਂ ਨੂੰ ਬਿਹਤਰ ਬਣਾਉਣਾ ਸੰਭਵ ਹੋ ਸਕੇਗਾ।
The score obtained by each Corridor in each of the parameter will provide a feedback and corrective recourse for higher standards of operation, better safety and user experience to improve existing highways.
ਇਸ ਲਈ ਏਕਲ ਚਰਣ ਆਊਟਪੁਟ ਨਾਲ ਉੱਚ ਸਮਰੱਥਾ ਵਾਲੇ ਇਨਵਰਟਰ ਦੇ ਵਿਕਾਸ ਦੀ ਜ਼ਰੂਰਤ ਸੀ ਜੋ ਬਜ਼ਾਰ ਵਿੱਚ ਅਸਾਨੀ ਨਾਲ ਉਪਲੱਬਧ ਨਹੀਂ ਸੀ।
This required the development of high capacity inverters with single phase output which were not readily available in the market.
Advertisement - Remove
ਵਣਾਂ ਦੇ ਮੁੱਦਿਆਂ 'ਤੇ ਵਿਸ਼ੇਸ਼ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਸੰਚਾਲਨ ਕੀਤਾ ਜਾ ਸਕਦਾ ਹੈ ਜਿਵੇਂ ਕਿ ਝਾਰਖੰਡ, ਮਹਾਰਾਸ਼ਟਰ ਤੇ ਅਰੁਣਾਚਲ ਪ੍ਰਦੇਸ਼ ਵਿੱਚ ਕੀਤਾ ਜਾ ਰਿਹਾ ਹੈ।
Special High Powered committees on forest issues can be conducted as is being done in Jharkhand, Maharashtra and Arunachal Pradesh.
ਰਾਜਾਂ ਦੁਆਰਾ ਸੀਨੀਅਰ ਅਤੇ ਬਜ਼ੁਰਗ ਨਾਗਰਿਕਾਂ, ਸਹਿ-ਰੋਗਾਂ ਵਾਲੇ ਲੋਕਾਂ, ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਸਮੇਤ, ਉੱਚ ਜੋਖਮ ਵਾਲੇ ਲੋਕਾਂ ਨੂੰ ਟ੍ਰੈਕ ਕਰਨ ਲਈ ਕਈ ਤਰ੍ਹਾਂ ਦੀਆਂ ਮੋਬਾਈਲ ਐਪਾਂ ਵਿਕਸਿਤ ਕੀਤੀਆਂ ਗਈਆਂ ਹਨ।
States have developed several mobile apps to keep track of high risk population including the senior and elderly population, people with co-morbidities, pregnant women and small children.
ਉਨ੍ਹਾਂ ਦਾ ਵਿਚਾਰ ਸੀ ਕਿ ਸਿਹਤ ਸੈਕਟਰ ਬਾਰੇ ਉੱਚ ਪੱਧਰੀ ਕਮੇਟੀ ਜੋ ਕਿ ਵਿੱਤ ਕਮਿਸ਼ਨ ਅਤੇ ਵਿਸ਼ਵ ਬੈਂਕ ਦੁਆਰਾ ਕਾਇਮ ਕੀਤੀ ਗਈ ਹੈ, ਉਹ ਆਪਣੇ ਅਧਿਅਨ ਅਤੇ ਵਿਸ਼ਲੇਸ਼ਣ ਨੂੰ ਤਾਲਮੇਲ ਕਰਕੇ ਸਿਹਤ ਖੇਤਰ ਲਈ ਢੁਕਵੀਆਂ ਸਿਫਾਰਸ਼ਾਂ ਪੇਸ਼ ਕਰੇਗੀ।
He also opined that the High Level Committee on Health sector constituted by Fifteenth Finance Commission and the World Bank will dove-tail their study and analysis to come up with suitable recommendations for health sector.
ਰੱਖਿਆ ਮੰਤਰਾਲਾ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੀਮਾ ਸਬੰਧੀ ਬੁਨਿਆਦੀ ਢਾਂਚੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਸੀਮਾ ਖੇਤਰਾਂ ਵਿੱਚ ਨਿਰਮਾਣ ਅਧੀਨ ਕਈ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਥੇ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
Ministry of Defence Raksha Mantri Shri Rajnath Singh reviews progress of border infrastructure Raksha Mantri Shri Rajnath Singh chaired a high level meeting here today to review the progress of various infrastructure projects under construction in border areas.
ਆਸ਼ੂਤੋਸ਼ ਸ਼ਰਮਾ ਨੇ ਕਿਹਾ, ਟੀਆਈਐੱਫਏਸੀ ਵ੍ਹਾਈਟ ਪੇਪਰ ਵਿੱਚ ਉੱਚ ਪ੍ਰਾਥਮਿਕਤਾ ਵਾਲੇ ਖੇਤਰਾਂ, ਟੈਕਨੋਲੋਜੀਆਂ ਅਤੇ ਕੋਵਿਡ -19 ਦੇ ਸਮੇਂ ਵਿੱਚ ਅਤੇ ਇਸ ਦੇ ਬਾਅਦ ਵਿਕਾਸ ਨੂੰ ਗਤੀ ਦੇਣ ਬਾਰੇ ਚਰਚਾ ਕੀਤੀ ਗਈ ਹੈ।
Ashutosh Sharma, Secretary, DST, in his message, said, The White Paper by TIFAC presents a compelling map of high priority sectors, technologies, and strategies to fuel growth in the time of COVID-19 and immediately beyond.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading