Advertisement - Remove

ਉੱਚ - Example Sentences

Popularity:
uca  ucha
ਉੱਚ ਸਿੱਖਿਆ ਦੇ ਸੰਸਥਾਨਾਂ ਨੂੰ ਖੁਦਮੁਖਤਿਆਰੀ ਦਿੱਤੀ ਜਾ ਰਹੀ ਹੈ। ਤਾਕਿ ਸਿੱਖਿਆ ਦੇ ਪੱਧਰ ਨੂੰ ਸੁਧਾਰਿਆ ਜਾ ਸਕੇ ।
Autonomy is being given to institutions of higher education so that the standard of education can be improved.
ਹਰਸ਼ ਵਰਧਨ ਨੇ ਕੈਂਸਰ, ਸ਼ੂਗਰ, ਦਿਲ ਦੇ ਰੋਗਾਂ ਅਤੇ ਸਟ੍ਰੋਕਸ ਉੱਤੇ ਕੰਟਰੋਲ ਅਤੇ ਬਚਾਅ ਬਾਰੇ ਰਾਸ਼ਟਰੀ ਪ੍ਰੋਗਰਾਮ (ਐੱਨਪੀਸੀਡੀਸੀਐੱਸ) ਲਈ ਆਯੋਜਿਤ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕਹੇ।
Harsh Vardhan, Union Minister for Health and Family Welfare at the high level meeting to review the status of National Programme for prevention and Control of Cancer, Diabetes, Cardiovascular Diseases and strokes (NPCDCS).
ਵਰਲਡ ਫੂਡ ਇੰਡੀਆ 2019 ਦੌਰਾਨ ਅਨੇਕ ਉੱਚ ਪੱਧਰੀਆਂ ਸੰਗੋਸ਼ਠੀਆਂ ਦੇ ਨਾਲ - ਨਾਲ ਪ੍ਰਦਰਸ਼ਨੀਆਂ, ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਦੀਆਂ ਉੱਚ ਪੱਧਰੀ ਗੋਲਮੇਜ ਬੈਠਕਾਂ, ਕੰਟਰੀ ਸੈਸ਼ਨ, ਬੀ2ਬੀ ਅਤੇ ਬੀ2ਜੀ ਨੈੱਟਵਰਕਿੰਗ ਆਦਿ ਵੀ ਆਯੋਜਿਤ ਕੀਤੇ ਜਾਣਗੇ ।
World Food India 2019 shall consist of several top level seminars, investment opportunities, exhibitions, high level CEO roundtables, country sessions, B2B and B2G networking etc.
ਸਾਰੇ ਸਿਖਰਲੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਰਾਜਦੂਤਾਂ ਨਾਲ ਅੱਜ ਆਯੋਜਿਤ ਕੀਤੀ ਗਈ ਗੋਲਮੇਜ ਬੈਠਕ ਇਸ ਤਰ੍ਹਾਂ ਦਾ ਇੱਕ ਉੱਚ ਪੱਧਰੀ ਆਯੋਜਨ ਸੀ, ਜੋ ਘਰੇਲੂ ਅਤੇ ਗਲੋਬਲ ਉਦਯੋਗ ਜਗਤ ਨਾਲ ਸੰਵਾਦ ਕਰਨ ਦੀ ਮੰਤਰਾਲੇ ਦੀ ਇੱਛਾ ਨੂੰ ਦਰਸਾਉਦਾ ਹੈ ।
The roundtable with all top CEOs and ambassadors today was one such high level event showcasing the intent of ministry to engage with Industry- domestic and global.
ਆਪਣੇ ਭਾਸ਼ਣ ਨੂੰ ਸਮਾਪਤ ਕਰਦਿਆਂ ਮੰਤਰੀ ਨੇ ਆਸ ਪ੍ਰਗਟਾਈ ਕਿ ਸਾਰੇ ਪ੍ਰੋਬੋਸ਼ਨਰਜ਼ ਪੁਲਿਸ ਸੇਵਾ ਦੀਆਂ ਉੱਚ ਰਵਾਇਤਾਂ ਨੂੰ ਕਾਇਮ ਰੱਖਣਗੇ ਅਤੇ ਦੇਸ਼ ਦੀ ਸੇਵਾ ਲਈ ਆਪਣੇ ਜੀਵਨ ਸਮਰਪਿਤ ਕਰਨਗੇ।
Concluding his address, the Home Minister expressed confidence that all probationers would maintain the high traditions of the police services and dedicate their lives to the service of the Nation.
Advertisement - Remove
ਆਪਦਾ ਦੇ ਅਨੁਕੂਲ ਬੁਨਿਆਦੀ ਢਾਂਚੇ ਲਈ ਗਲੋਬਲ ਸੰਗਠਨ ਉਨ੍ਹਾਂ ਸਰੋਕਾਰਾਂ ਨਾਲ ਨਜਿੱਠੇਗਾ, ਜੋ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ, ਛੋਟੀਆਂ ਅਤੇ ਵੱਡੀਆਂ ਅਰਥਵਿਵਸਥਾਵਾਂ, ਬੁਨਿਆਦੀ ਵਿਕਾਸ ਦੀ ਆਰੰਭਕ ਅਤੇ ਉੱਨਤ ਅਵਸਥਾ ਵਾਲੇ ਦੇਸ਼ਾਂ ਅਤੇ ਮੱਧ ਜਾਂ ਉੱਚ ਆਪਦਾ ਜੋਖ਼ਮ ਵਾਲੇ ਦੇਸ਼ਾਂ ਵਿੱਚ ਸਮਾਨ ਰੂਪ ਵਿੱਚ ਮੌਜੂਦ ਹਨ।
A global coalition for disaster resilient infrastructure would address concerns that are common to developing and developed countries, small and large economies, countries at early and advanced stages of infrastructure development, and countries that have moderate or high disaster risk.
ਸਰਵੇਖਣ ਦੀਆਂ ਮੁੱਖ ਲੱਭਤਾਂ ਇਸ ਪ੍ਰਕਾਰ ਹਨ - ਉੱਚ ਸਿੱਖਿਆ ਵਿੱਚ ਜੀਈਆਰ 2017-18 ਦੇ 25.8 ਤੋਂ ਵਧ ਕੇ 2018-19 ਵਿੱਚ 26.3 ਹੋ ਗਿਆ ਜਦਕਿ ਨਿਰੋਲ ਐਮਰੋਲਮੈਟਾਂ 3.66 ਤੋਂ ਵਧ ਕੇ 3.74 ਕਰੋੜ ਵਿਦਿਆਰਥੀਆਂ ਦੀਆਂ ਹੋ ਗਈਆਂ।
Some of main findings of the survey are: GER in higher education has increased from 25.8 in 2017-18 to 26.3 in 2018-19, while in absolute terms the enrolment increased from 3.66 crore to 3.74 crore students.
ਇਸ ਰਿਪੋਰਟ ਦੇ 10 ਵਿੱਚੋਂ 7 ਸੰਕੇਤਕਾਂ-ਰਾਜਨੀਤਕ ਸਥਿਰਤਾ, ਮੁਦਰਾ ਸਥਿਰਤਾ, ਉੱਚ ਗੁਣਵੱਤਾ ਵਾਲੇ ਉਤਪਾਦ, ਭ੍ਰਿਸ਼ਟਾਚਾਰ ਵਿਰੋਧੀ ਰੁਖ਼, ਘੱਟ ਉਤਪਾਦਨ ਲਾਗਤ, ਰਣਨੀਤਕ ਲੋਕੇਸ਼ਨ ਅਤੇ ਬੌਧਿਕ ਸੰਪਦਾ ਅਧਿਕਾਰਾਂ ਲਈ (ਆਈਸੀਆਰ) ਸਨਮਾਨ ਕਾਰਨ ਭਾਰਤ ਨੂੰ ਸਿਖਰਲੇ ਸਥਾਨ ’ਤੇ ਰੱਖਿਆ ਗਿਆ ਹੈ।
In 7 out of 10 indicators of this report i.e. political stability, currency stability, high quality products, anti-corruption, low cost of production, strategic location and respect for IPRs, India has been ranked at the top position.
ਬਾਅਦ ਵਿੱਚ ਕਾਨਫਰੰਸ ਦੇ ਸਮਾਪਤ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀਆਂ ਅਤੇ ਉੱਚ - ਸਿੱਖਿਆ ਸੰਸਥਾਨਾਂ ਨੂੰ ਦੇਸ਼ ਅਤੇ ਸਮਾਜ ਦੇ ਸਾਹਮਣੇ ਆਉਣ ਵਾਲੀਆਂ ਵਿਸ਼ੇਸ਼ ਚੁਣੌਤੀਆਂ ਦਾ ਸਮਾਧਾਨ ਲੱਭਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ ।
Later, addressing the concluding session of the Conference, the President said that universities and higher educational institutions should play a leading role in addressing the specific challenges faced by our nation and our society.
ਇਸ ਉੱਚ ਪੱਧਰੀ ਕਮੇਟੀ ਨੇ ਜੇਐੱਨਯੂ ਵਿੱਚ ਆਮ ਕੰਮਕਾਜ ਬਹਾਲ ਕਰਨ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਾਰੇ ਹਿਤਧਾਰਕਾਂ ਨਾਲ ਗੱਲਬਾਤ ਕਰਕੇ ਹੱਲ ਕੱਢਣ ਦੀ ਸਲਾਹ ਦਿੱਤੀ ਸੀ ।
The High Powered Committee (HPC) was appointed to restore the normal functioning of JNU through dialogue with all stakeholders and to advise the university administration for resolution of contentious issues.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading