Advertisement - Remove

ਉੱਚ - Example Sentences

uca  ucha
ਇਸ ਵਾਧੇ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਹਾਂ ਹੀ ਟੂਰਿਸਟਾਂ ਦਾ ਯੋਗਦਾਨ ਰਿਹਾ ਹੈ ਅਤੇ ਉੱਚ ਆਸ਼ਾ ਅਤੇ ਉਪਭੋਗਤਾ ਅਨੁਭਵ ਦਾ ਇੱਕ ਰੁਝਾਨ ਹੈ।
The growth has been contributed by both domestic and international tourists, and there is a trend of high expectation and consumer experience.
ਇਸੇ ਕਸੌਟੀ ‘ਤੇ ਚਲਦੇ ਹੋਏ ਤੁਹਾਡੇ ਸਨਮਾਨ, ਤੁਹਾਡੇ ਪਰਿਵਾਰ ਦੇ ਸਨਮਾਨ ਅਤੇ ਭਾਰਤ ਮਾਤਾ ਦੀ ਸੁਰੱਖਿਆ ਨੂੰ ਦੇਸ਼ ਸਰਬ ਉੱਚ ਪ੍ਰਾਥਮਿਕਤਾ ਦਿੰਦਾ ਹੈ।
Following this criterion, the nation gives the highest priority to your honour, the honour of your families and the safety of Mother India.
ਪ੍ਰਧਾਨ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸਾਰੇ ਪ੍ਰਭਾਵਿਤ ਰਾਜਾਂ ਅਤੇ ਉੱਚ ਟੈਸਟ ਪਾਜ਼ਿਟੀਵਿਟੀ ਵਾਲੇ ਸਥਾਨਾਂ ਨੂੰ ਰੀਅਲ ਟਾਈਮ ਨੈਸ਼ਨਲ ਲੈਵਲ ਮਾਨੀਟਰਿੰਗ ਅਤੇ ਗਾਈਡੈਂਸ ਉਪਲੱਬਧ ਕਰਵਾਏ ਜਾਣੇ ਚਾਹੀਦੇ ਹਨ।
Prime Minister also directed that real time national level monitoring and guidance should be provided to all affected States and places with high test positivity rate.
ਉੱਜਵਲਾ” (ਯੂਰੀਆ) ਅਤੇ ਸੁਫਲਾ” (ਕੰਪਲੈਕਸ ਫਰਟੀਲਾਈਜ਼ਰਸ) ਬ੍ਰਾਂਡਾਂ ਦੇ ਨਾਲ ਕੰਪਨੀ ਗ੍ਰਾਮੀਣ ਭਾਰਤ ਵਿੱਚ ਇੱਕ ਘਰੇਲੂ ਨਾਮ ਹੈ ਜਿਸ ਦੀ ਉੱਚ ਬ੍ਰਾਂਡ ਇਕੁਇਟੀ ਹੈ।
The company is a household name in rural India with brands Ujjwala (Urea) and Suphala (Complex Fertilizers) which carry high brand equity.
ਇਹ ਕੰਪਨੀ ਗ੍ਰਾਮੀਣ ਭਾਰਤ ਵਿੱਚ ਇੱਕ ਘਰੇਲੂ ਨਾਮ ਹੈ ਜਿਸਦੇ ਮਾਰਕੇ ਉੱਜਵਲਾ” (ਯੂਰੀਆ) ਅਤੇ ਸੁਫਲਾ” (ਕੰਪਲੈਕਸ ਖਾਦ) ਹਨ ਜੋ ਕਿ ਉੱਚ ਬ੍ਰਾਂਡ ਦੀ ਇਕੁਇਟੀ ਰੱਖਦੇ ਹਨ।
The company is a household name in rural India with brands Ujjwala (Urea) and Suphala (Complex Fertilizers) which carry high brand equity.
Advertisement - Remove
ਉਨ੍ਹਾਂ ਨੇ ਕਿਹਾ, ‘ਜੀਵਨ ਮਾਰਗ ਦਾ ਉਸ ਦੀਆਂ ਸਾਰੀਆਂ ਅਭਿਵਿਅਕਤੀਆਂ ਅਤੇ ਸਮੁੱਚੇ ਰੂਪ ਵਿੱਚ ਲਗਾਤਾਰ ਮੁੱਲਾਂਕਣ ਉੱਚ ਜੀਵਨ ਲਈ ਇੱਕ ਜ਼ਰੂਰੀ ਸ਼ਰਤ ਹੈ।
He said Constant evaluation of the course of life in all its manifestations and in the totality of context is an essential pre-requisite for a higher living.
ਆਪਣੇ ਕੰਮ ਦੇ ਤੌਰ ‘ਤੇ ਉਹ ਐਨਾਬਿਨ ਨਾਮਕ ਇੱਕ ਡੇਟਾਬੇਸ ਤਿਆਰ ਰੱਖਦੇ ਹਨ ਜੋ ਜਰਮਨ ਡਿਪਲੋਮਾ ਅਤੇ ਡਿਗਰੀ ਦੇ ਸਬੰਧ ਵਿੱਚ ਵਿਦੇਸ਼ੀ ਡਿਗਰੀਆਂ ਅਤੇ ਉੱਚ ਸਿੱਖਿਆ ਯੋਗਤਾਵਾਂ ਦੀ ਸੂਚੀਬੱਧ ਰੱਖਦੇ ਹਨ।
As part of their service, they maintain a database called Anabin that lists foreign degrees and higher education qualifications in relation to German diplomas and degrees.
ਉੱਚ ਸਿੱਖਿਆ ਦੇ ਸਕੱਤਰ ਸ਼੍ਰੀ ਅਮਿਤ ਖਰੇ ਅਤੇ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਉੱਤੇ ਮੌਜੂਦ ਸਨ।
Secretary, Higher Education, Shri Amit Khare and senior officials of the Ministry were present during the launch.
ਮੰਤਰੀ ਨੇ ਕਿਹਾ, ਉੱਚ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ, ਸਾਰੇ ਅਧਿਕਾਰੀਆਂ ਅਤੇ ਅਮਲੇ ਨੇ ਲੌਕਡਾਊਨ ਦੌਰਾਨ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ।
The Minister said, From highest level to the lowest level, all officers and staff have sincerely performed their duties during the lockdown.
ਤਮਿਲ ਨਾਡੂ: ਸਿਹਤ ਮੰਤਰੀ ਮਲਾਦੀ ਕ੍ਰਿਸ਼ਨ ਰਾਓ ਨੇ ਅੱਜ ਪੁਦੂਚੇਰੀ ਵਿੱਚ ਕੋਵਿਡ -19 ਲਾਗ ਦੀ 14.2% ਦੀ ਉੱਚ ਦਰ ’ਤੇ ਚਿੰਤਾ ਜ਼ਾਹਰ ਕੀਤੀ।
Tamil Nadu: Health Minister Malladi Krishna Rao today expressed concern over the high Covid-19 infection rate of 14.2 in Puducherry.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading